Выберите трек для воспроизведения
ਆਕੜਾਂ ਜਰ ਜਾਂਦੀ ਆ ਤੇਰੀ
ਦਿਲ ਤੌਂ ਕਰਦੀ ਆ
ਏਹ ਵੀ ਸਚ ਹੈ ਸੱਜਣਾ ਵੇ ਤੇਨੁ
ਖੌਣ ਤੌਂ ਡਰਦੀ ਆ
ਆਪੇ ਹਰਿ ਜੰਦੀ ਆਂ
ਤੈਨੁ ਜੀਤਿਆ ਦੇਖਨ ਲਾਈ
ਮੈਂ ਕਲਿ ਬਹਿ ਰੋਣੀ ਆਂ
ਤੂੰ ਬੁੱਲੇ ਲੁਟਦਾ ਏਂ
ਵੇ ਤੂ ਜਾਨ ਗਿਆ ਏ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਈਓਂ ਤਾੰ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏਨ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਈਓਂ ਤਾੰ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏਨ
ਤੂ ਦਿਨ ਕਵੇਨ ਮੈਂ ਦਿਨ ਆਖਾਨ,
ਤੂ ਰਾਤ ਕਹੀਂ ਮੈਂ ਮਨ ਲੂੰਦੀ,
ਤੂ ਉਚਾ ਨਿਵਾਣ ਬੋਲ ਲੰਡਾ ਏਨ,
ਮੈਂ ਸਰ-ਮਾਥੇ ਤੇ ਧਰ ਲੇਂਡੀ,
ਹੋਰ ਕਿਸ ਵਲ ਅਖ ਚੱਕ ਕੇ,
ਇਕ ਦਿਨ ਵੀ ਨਾਇ ਤਕਿਆ
ਤਨ ਵੀ ਮੇਥੇ ਹਰ ਵੇਹਲੇ
ਇਲਜ਼ਾਮ ਹੀ ਸੁਤਦਾ ਈਨ
ਵੇ ਤੂ ਜਾਨ ਗਿਆ ਏ
ਵੇ ਤੂ ਜਾਨ ਗਿਆ ਏ,
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਇਆਂ ਤਾੰ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏਨ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਇਆਂ ਤਾੰ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏਨ
ਮੈ ਤੇਰੀ ਤੂੰ ਮੇਰੀ ਇਕ ਵਾਰੀ ਤੇ ਕਹਿ ਸੱਜਣਾ
ਏਨੀ ਗੱਲ ਸੁਣਦੇ ਹੀ ਰੱਬ ਭਾਵੇਂ ਫੇਰ ਜਾਣ ਮੇਰੀ ਲੈ ਸੱਜਣਾ
ਨਾ ਸੱਜਣਾ ਨਾ ਸੱਜਣਾ ਸਾਨੂ ਹੰਜੂਆ ਵਿੱਚ ਰੋਲੀ
ਜਿਓੰਦੇ ਜੀ ਹੀ ਮਰਨ ਹੁੰਦਾ ਜਦ ਸੁਪਨਾ ਟੁੱਟਦਾ ਏ
ਵੇ ਤੂ ਜਾਨ ਗਿਆ ਏ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਈਓਂ ਤਾੰ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏਨ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਈਓਂ ਤਾੰ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏਨ
ਰੱਬ ਤੇ ਵਿਸ਼ਵਾਸ ਵੀ ਨਈ ਰਹਿਨਾ
ਜੇ ਤੂ ਹਰਮਨ ਸਾਣੁ ਨ ਮਿਲਿਆ
ਤੇਰੇ ਦਿਲ ਵਿਚ ਸਾਦੇ ਲਾਈ ਸੱਜਣਾ
ਜੇ ਪਿਆਰ ਦਾ ਬੂਟਾ ਨਾ ਖਿਲਿਆ
ਨਾ ਦੌਲਤ ਨਾ ਸ਼ੋਹਰਤ ਰੱਬ ਤੋ
ਤੈਨੂ ਹੀ ਮੰਗਦੀ ਆਂ
ਮੇਰਾ ਤਨ ਹਰ ਸੁਪਨਾ ਬੱਥਾ ਕਲਾ ਚ ਮੁਕਦਾ ਏ
ਵੇ ਤੂ ਜਾਨ ਗਿਆ ਏ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਈਓਂ ਤਨ ਗਲ-ਗਲ ਤੇ ਮੈਨੂ
ਤੋਡ ਕੇ ਸੁਤਦਾ ਏ
ਵੇ ਤੂ ਜਾਨ ਗਿਆ ਏ
ਕਮਲੀ ਦੀ ਕਮਜੋਰੀ ਤੂੰ ਸੱਜਣਾ
ਤਾਈਓਂ ਤਨ ਗਲ-ਗਲ ਤੇ ਮੈਨੂ
ਤੋੜ ਕੇ ਸੁੱਟਦਾ ਏ