Выберите трек для воспроизведения
ਨਾ ਨਾ ਨਾ ਰਾ
ਰਾ ਰਾ ਰਾ
ਛੋਟਾ ਜਾ ਦਿਲ ਮੇਰਾ
ਬੜਾ ਕਮਜ਼ੋਰ ਐ
ਛੋਟਾ ਜਾ ਦਿਲ ਮੇਰਾ
ਬੜਾ ਕਮਜ਼ੋਰ ਐ
ਕਹਿ ਨਾ ਤੂੰ ਦੇਵੀ ਤੇਰਾ
ਹੁਣ ਕੋਈ ਹੋਰ ਐ
ਕਹਿ ਨਾ ਤੂੰ ਦੇਵੀ ਤੇਰਾ
ਹੁਣ ਕੋਈ ਹੋਰ ਐ
ਛੋਟਾ ਜਾ ਦਿਲ
ਛੋਟਾ ਜਾ ਦਿਲ ਮੇਰਾ
ਬੜਾ ਕਮਜ਼ੋਰ ਐ
ਕਹਿ ਨਾ ਤੂੰ ਦੇਵੀ ਤੇਰਾ
ਹੁਣ ਕੋਈ ਹੋਰ ਐ
ਛੋਟਾ ਜਾ ਦਿਲ
ਤੂੰ ਜਦੋਂ ਜਦੋਂ ਮੇਰੇ ਨਾਲ ਬੋਲਦਾ ਨੀ
ਲੱਗਦਾ ਵਜੂਦ ਨਾ ਰਿਹਾ ਰੱਬ ਦਾ
ਕੁਦਰਤ ਸਾਰੀ ਮਾਰਦੀ ਐ ਤਾਨੇ
ਸੌਣ ਲੱਗੇ ਤੇਰੀ ਜਾਣੀ ਇੰਝ ਲੱਗਦਾ
ਕੇ ਬਾਰਿਸ਼ ਤੇਜ਼ਾਬ ਵਾਲੀ ਰੋਈ ਜਾਂਦਾਂ ਮੋਰ ਐ
ਛੋਟਾ ਜਾ ਦਿਲ ਮੇਰਾ
ਬੜਾ ਕਮਜ਼ੋਰ ਐ
ਕਹਿ ਨਾ ਤੂੰ ਦੇਵੀ ਤੇਰਾ
ਹੁਣ ਕੋਈ ਹੋਰ ਐ
ਛੋਟਾ ਜਾ ਦਿਲ
ਵੇ ਤੂੰ ਤਾਂ ਮੈਨੂੰ ਖੋ ਸਕਦਾ ਐਨੀ
ਮੈਂ ਨੀ ਤੈਨੂੰ ਕਹੋ ਸਕਦੀ
ਤੇਰੇ ਬਿਨਾਂ ਮੈਂ ਯਾਰਾ
ਕਿਸੇ ਦੀ ਨਈ ਹੋ ਸਕਦੀ
ਵੇ ਤੂੰ ਤਾਂ ਮੈਨੂੰ ਖੋ ਸਕਦਾ ਐਨੀ
ਮੈਂ ਨੀ ਤੈਨੂੰ ਖੋ ਸਕਦੀ
ਤੇਰੇ ਬਿਨਾਂ ਮੈਂ ਯਾਰਾ
ਕਿਸੇ ਦੀ ਨਈ ਹੋ ਸਕਦੀ
ਤੂੰ ਵਾਰ ਵਾਰ ਮੈਨੂੰ ਕਿਊ ਕਹਿਣਾ ਐਨੀ
ਕੇ ਤੇਰਾ ਮੇਰਾ ਬਿਨਾਂ ਹਾਏ ਸਰ ਜਾਉ
ਤੇਰੇ ਤਾਂ ਹਾਏ ਸਰ ਜਾਉ ਯਾਰਾ
ਮੈਂ ਤਾਂ ਜਿਉਂਦੇ ਜੀ ਮਰਜੂ
ਛੱਡ ਨਾ ਤੂੰ ਦੇਵੀ ਮੇਰੀ ਤੇਰੀ ਹੱਥ ਦੌਰ ਐ