ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਖੌਰੇ ਸਾਨੂੰ ਹੋ ਗਿਆ ਐ ਕੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਖੌਰੇ ਸਾਨੂੰ ਹੋ ਗਿਆ ਐ ਕੀ ਨੀ
ਆ ਕੇ ਮਿਲ ਜਾ ਸੋਹਣੀਏ
ਜਿੱਦ ਕਰ ਕੋਈ ਚਾਰਾ
ਐਵੇਂ ਲਾਈ ਨਾ ਤੂੰ ਲਾੜਾ
ਤੈਨੂੰ ਤੱਕਣ ਦੇਇਆ ਮਾਰਾ
ਗਹੜੇ ਮਾਰਦਾ ਗਲੀ ਦੇ ਵਿਚ ਵੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਖੌਰੇ ਸਾਨੂੰ ਹੋ ਗਿਆ ਐ ਕੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਨਾਲ ਜਦੋਂ ਦਾ ਪਿਆਰ ਸਾਨੂੰ ਹੋ ਗਿਆ
ਨੀਂਦਰਾਂ ਵੀ ਗਈਆਂ ਸਾਡਾ ਚੈਨ ਵੀ ਆ ਖੋ ਗਿਆ
ਨੀਂਦਰਾਂ ਵੀ ਗਈਆਂ ਸਾਡਾ ਚੈਨ ਵੀ ਆ ਖੋ ਗਿਆ
ਤੇਰੇ ਨਾਲ ਜਦੋਂ ਦਾ ਪਿਆਰ ਸਾਨੂੰ ਹੋ ਗਿਆ
ਨੀਂਦਰਾਂ ਵੀ ਗਈਆਂ ਸਾਡਾ ਚੈਨ ਵੀ ਆ ਖੋ ਗਿਆ
ਨੀਂਦਰਾਂ ਵੀ ਗਈਆਂ ਸਾਡਾ ਚੈਨ ਵੀ ਆ ਖੋ ਗਿਆ
ਕਹਿੰਦੀ ਬਾਪੂ ਨੂੰ ਆ ਮਾਈ
ਮੁੰਡਾ ਹੋ ਗਿਆ ਸ਼ੁਦਾਈ
ਛੱਡੀ ਫਿਰਦਾ ਪੜ੍ਹਾਈ
ਗੱਲ ਸਾਡੇ ਹੁਣ ਵੱਸ ਨਾ ਰਹੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਖੌਰੇ ਸਾਨੂੰ ਹੋ ਗਿਆ ਐ ਕੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੀ ਮੇਰੀ ਜੋੜੀ ਜਿਵੇਂ ਚੰਨ ਤੇ ਚਕੋਰ ਨੀ
ਮੁਖ ਤੇਰਾ ਫੁੱਲ ਜਿਹਾ
ਅਸੀਂ ਤੇਰੇ ਬੌਰ ਨੀ
ਮੁਖ ਤੇਰਾ ਫੁੱਲ ਜਿਹਾ
ਅਸੀਂ ਤੇਰੇ ਬੌਰ ਨੀ
ਤੇਰੀ ਮੇਰੀ ਜੋੜੀ ਜਿਵੇਂ ਚੰਨ ਤੇ ਚਕੋਰ ਨੀ
ਮੁਖ ਤੇਰਾ ਫੁੱਲ ਜਿਹਾ
ਅਸੀਂ ਤੇਰੇ ਬੌਰ ਨੀ
ਚੜ੍ਹੀ ਇਸ਼ਕ ਦੀ ਲੋਰ
ਸਾਡੀ ਤੇਰੇ ਹੱਥ ਦੂਰ
ਕੋਈ ਚੱਲਦਾ ਨਾ ਜ਼ੋਰ
ਤੇਰੀ ਦੂਰੀ ਹੁਣ ਜਾਂਦੀ ਨਾ ਸਹੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਖੌਰੇ ਸਾਨੂੰ ਹੋ ਗਿਆ ਐ ਕੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਭੁੱਲ ਗਈਆਂ ਸੋਹਣੀਏ ਪਰੀਤਾਂ ਪਈਆਂ ਜੇੜੀਆਂ
ਆ ਕੇ ਮਿਲ ਜਾ ਸੋਹਣੀਏ
ਭੁੱਲ ਗਈਆਂ ਸੋਹਣੀਏ ਪਰੀਤਾਂ ਪਈਆਂ ਜੇੜੀਆਂ
ਕਰਦਾ ਉਡੀਕਾ ਰਹਿੰਦਾ ਗੁੱਡੂ ਨਿਟ ਤੇਰੀਆਂ
ਕਰਦਾ ਉਡੀਕਾ ਰਹਿੰਦਾ ਗੁੱਡੂ ਨਿਟ ਤੇਰੀਆਂ
ਭੁੱਲ ਗਈਆਂ ਸੋਹਣੀਏ ਪਰੀਤਾਂ ਪਈਆਂ ਜੇੜੀਆਂ
ਕਰਦਾ ਉਡੀਕਾ ਰਹਿੰਦਾ ਗੁੱਡੂ ਨਿਟ ਤੇਰੀਆਂ
ਕਰਦਾ ਉਡੀਕਾ ਰਹਿੰਦਾ ਗੁੱਡੂ ਨਿਟ ਤੇਰੀਆਂ
ਅੱਖਾਂ ਤੇਰੇ ਨਾਲ ਲਾਈਆਂ
ਅਸੀਂ ਨੀਂਦਰਾਂ ਗਵਾਈਆਂ
ਨਾ ਤੂੰ ਕਰਮਾਂ ਆਈਆਂ
ਗੱਲ ਮੰਨ ਸਾਂਧੂ ਰਾਣਾ ਦੀ ਕਹੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ
ਖੌਰੇ ਸਾਨੂੰ ਹੋ ਗਿਆ ਐ ਕੀ ਨੀ
ਆ ਕੇ ਮਿਲ ਜਾ ਸੋਹਣੀਏ
ਤੇਰੇ ਬਿਨ ਲੱਗਦਾ ਨਾ ਜੀ ਨੀ
ਆ ਕੇ ਮਿਲ ਜਾ ਸੋਹਣੀਏ