Snappy
ਉਹ ਤਾਂ ਇਤਿਹਾਸ ਬਣ ਗਿਆਨ
ਕਾਠੀਆਂ ਜੋ ਮਾਰੀਆਂ ਕੂਕਣ
ਯਾਰੀ ਦੇ ਮਸਲੇ ਵਿਚ ਨਾ
ਦਿਤੀਆਂ ਕਦੇ ਆਉਣ ਮਸ਼ਹੂਕਣ
ਹੋ ਕਿੰਨੀ ਵਾਰੀ ਲਾਇਆ ਮੂਰੇ
ਗਿੱਧਰਾਂ ਦੀਆਂ ਗਿਦੜਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟ ਆਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟ ਆਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਅੱਜ ਕਲ ਦੇ ਮਿਰਜ਼ੇਆਂ ਵਾਂਗੂ
ਹਰ ਇਕ ਨਾਲ ਪਿਆਰ ਨੀ ਹੋਊ
ਲੱਬਤੀ ਜੇੜੀ ਬੇਬੇ ਬਾਪੂ ਨੇ
ਉਹੀ ਸਰਦਾਰਨੀ ਹੋਊ
ਬਹੁਤਾ ਨੀ ਬੋਝ ਬਣਾਇਆ
ਬਹੁਤਾ ਨੀ ਬੋਝ ਬਣਾਇਆ
ਹੋ ਜਿੱਤਣ ਤੇ ਹੈਰਾਨ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਆਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਯਾਰਾਂ ਲਈ ਜਾਣ ਵਾਰੀਦੀ
ਅਲੱੜਾਂ ਨੂੰ ਦਿਲ ਨੀ ਦਿਤੇ
ਮੁੜਕੇ complaint ਆਈ ਨਾ
ਜਿਨਾਂ ਦੇ ਏਂਗੀਣੇ ਕੀਤੇ
ਰਹਿੰਦੀ ਆ ਰੰਗੇ ਡਰਾਉਂਦੀ
ਰਹਿੰਦੀ ਆ ਰੰਗੇ ਡਰਾਉਂਦੀ
ਲੰਡੂ ਆਂ ਦੀਆਂ ਕਾਰਾਂ ਨੂੰ
ਯਾਰੀ ਤੋਹ ਦੂਰ ਹੀ ਰੱਖਿਆ
ਨੋਟ ਆਂ ਤੇ ਨਾਰਾਂ ਨੂੰ
ਯਾਰੀ ਤੋਹ ਦੂਰ ਹੀ ਰੱਖਿਆ
ਖੂਬੀ ਆ ਰ ਨਾਈਟ ਦੀ
ਗੱਲਾਂ ਨੂੰ ਢੋਲ ਕੇ ਚੱਕਦਾ
ਲਿਖਦਾ ਜਦੋਂ ਧਰਮਪੁਰੇ ਵਾਲਾ
ਸ਼ਬਦਾਂ ਵਿਚ ਢਿਲ ਨੀ ਰੱਖਦਾ
ਤਾਹੀਂ ਤਾਂ ਲੋੜ ਰਹਿੰਦੀ ਆ
ਤਾਹੀਂ ਤਾਂ ਲੋੜ ਰਹਿੰਦੀ ਆ
ਏਕਮ ਅਖਬਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਆਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਆਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ