Выберите трек для воспроизведения

Сингл / Трек
ਬੁੱਰਰਾ
ਹੋ ਸਾਡ਼ੇ ਘਰ ਵਿਚ ਹੋਈ ਯਾਰੋ
ਖੁਸ਼ੀਆਂ ਦੀ landing
ਡਿੰਗ ਡਾਂਗ ਡਾਂਗ ਡਿੰਗ ਡੋਂਗ ਡਿੰਗ ਡੋਂਗ
ਡਿੰਗ ਡਾਂਗ ਡਾਂਗ ਡਿੰਗ
ਭਾਬੀ ਲੱਗਦੀ ਪਰਿਆਂ ਵਰਗੀ
ਵੀਰਾ ਲੱਗਦਾ king
ਡਿੰਗ ਡਾਂਗ ਡਾਂਗ ਡਿੰਗ ਡੋਂਗ ਡਿੰਗ ਡੋਂਗ
ਡਿੰਗ ਡਾਂਗ ਡਾਂਗ ਡਿੰਗ
ਸੇਹਰਾ ਬੰਨ ਕੇ ਮੁੰਡੇ ਨੇ ਜਦੋਂ ਜਚਣਾ ਐ
ਬੰਨ ਕੇ ਮੁੰਡੇ ਨੇ ਜਦੋਂ ਜਚਣਾ ਐ
ਓ ਸਾਰਿਆਂ ਬਰਾਤੀਆਂ ਨੇ ਨਚਣਾ ਐ ਓਦੋ
ਸਾਰਿਆਂ ਬਰਾਤੀਆਂ ਨੇ ਨਚਣਾ ਐ ਓ
Continue dance ਚਲੂਗਾ ਚਲੂਗਾ ਇਕ ਮਹੀਨਾ
ਮਾਮਾ ਵੀ ਨਚੂਗਾ ਤੇ ਨਚੂਗਾ ਪੈਣ ਕਾ ਦੀਨਾ
Continue dance ਚਲੂਗਾ ਚਲੂਗਾ ਇਕ ਮਹੀਨਾ
ਮਾਮਾ ਵੀ ਨਚੂਗਾ ਤੇ ਨਚੂਗਾ ਪੈਣ ਕਾ ਦੀਨਾ
ਢੋਲ ਵੀ ਕਹਿੰਦਾ ਮੈਂ ਨੀ ਥਕਣਾ ਐ
ਢੋਲ ਵੀ ਕਹਿੰਦਾ ਮੈਂ ਨੀ ਥਕਣਾ ਐ ਓ
ਸਾਰਿਆਂ ਬਰਾਤੀਆਂ ਨੇ ਨਚਣਾ ਐ ਓਦੋ
ਸਾਰਿਆਂ ਬਰਾਤੀਆਂ ਨੇ ਨਚਣਾ ਐ ਓ
ਆਹ ਆਹ ਆਹ ਆਹ ਆਹ
ਨਚਣਾ ਨਾ ਆਵੇ ਪਾਵੇਂ ਲੱਕ ਨੁ ਹਿਲਾ ਦਿਓ
ਅੱਜ ਦੇ ਮਾਹੌਲ ਨੁ ਚੰਨ ਤੇ ਚੜ੍ਹਾ ਦਿਓ
ਹੋ ਨਚਣਾ ਨਾ ਆਵੇ ਪਾਵੇਂ ਲੱਕ ਨੁ ਹਿਲਾ ਦਿਓ
ਅੱਜ ਦੇ ਮਾਹੌਲ ਨੁ ਚੰਨ ਤੇ ਚੜ੍ਹਾ ਦਿਓ
Dj ਵੀ ਕਹਿੰਦਾ ਮੈਂ ਨੀ ਰੁਕਣਾ ਐ
Dj ਵੀ ਕਹਿੰਦਾ ਮੈਂ ਨੀ ਰੁਕਣਾ ਐ ਓ
ਸਾਰਿਆਂ ਬਰਾਤੀਆਂ ਨੇ ਨਚਣਾ ਐ ਓਦੋ
ਸਾਰਿਆਂ ਬਰਾਤੀਆਂ ਨੇ ਨਚਣਾ ਐ ਓ
ਸ਼ਗਨਾ ਦਾ ਦਿਨ ਮੈਨੂੰ ਗੋਡੇ ਗੋਡੇ ਚਾਹ
ਹੱਟ ਜੋ ਨੀ ਕੁੜਿਯੋ ਹੱਟ ਜੋ ਪਰਾ
ਮੈਨੂੰ ਅੱਗ ਦੇ ਪਮਬੂਕੇ ਵਾਂਗੂ ਮੱਚ ਲੈਣ ਦੇ
ਅੱਜ ਵੀਰੇ ਕੀ ਹੋ ਅੱਜ ਵੀਰੇ ਕੀ
ਹੋ ਅੱਜ ਵੀਰੇ ਕੀ wedding ਵਿਚ ਨਚ ਲੈਣ ਦੇ
ਅੱਜ ਵੀਰੇ ਕੀ ਹਾਂ
ਅੱਜ ਵੀਰੇ ਕੀ
ਹੋ happy ਸਾਰੇ mood
ਅੱਜ ਵੀਰੇ ਕੀ wedding ਹੈ
ਵੀਰੇ ਕੀ wedding ਹੈ
ਵੀਰੇ ਕੀ wedding ਹੈ
ਹੋ ਨਚੋ ਨਚੋ dude
ਅੱਜ ਵੀਰੇ ਕੀ wedding ਹੈ
ਵੀਰੇ ਕੀ wedding ਹੈ
ਵੀਰੇ ਕੀ wedding ਹੈ
ਹੋ ਜੋੜੀ ਬੜੀ cute
ਸਾਡੇ ਵੀਰੇ ਕੀ wedding ਹੈ
ਵੀਰੇ ਕੀ wedding ਹੈ
ਵੀਰੇ ਕੀ wedding ਹੈ
ਬੁੱਰਰਾ, happy ਸਾਰੇ mood
ਅੱਜ ਵੀਰੇ ਕੀ wedding ਹੈ
ਵੀਰੇ ਕੀ wedding
ਵੀਰੇ ਕੀ wedding
ਹੋ ਵੀਰੇ ਕੀ wedding
ਵੀਰੇ ਕੀ wedding
ਓ ਵੀਰੇ ਕੀ wedding
ਵੀਰੇ ਕੀ wedding, ਓ