Выберите трек для воспроизведения
ਚੰਗੇ ਮਾੜੇ ਦੀ ਤੂੰ ਕਰਨੀ ਪਰਖ ਸਿਖਾਂਗੀ ਨੀ
ਹੌਲੀ ਹੌਲੀ ਅਰਸ਼ ਨੂੰ ਲਿਖਣਾ ਦਰਦ ਸਿਖਾਂਗੀ ਨੀ
ਮੰਨਿਆ ਗਲਤੀ ਮੇਰੀ ਸਾਂਝਾ ਮੈਂ ਹੀ ਪਾਈਆਂ ਸੀ
ਚੈੱਟਾਂ ਦੇ ਵਿੱਚ ਹਾਣਦੀਏ ਬਾਤਾਂ ਤੈਂ ਵੀ ਪਾਈਆਂ ਸੀ
ਹਾਏ ਤੈਂ ਵੀ ਪਾਈਆਂ ਸੀ
ਰੱਬ ਤੋਂ ਵੱਧ ਕੇ ਜੀਹਦੇ 'ਤੇ ਇਤਬਾਰ ਹੋ ਗਿਆ ਸੀ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਹਾਏ ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਹਾਏ ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ
ਤੂੰ ਬੱਸ ਦੇ ਵਿੱਚ ਹਾਏ ਚੜ੍ਹੀ ਕੁੜੇ ਮੈਂ ਸੀਟ ਜਹੀ ਛੱਡੀ ਸੀ
ਤੇਰੇ ਨਾਲ ਗੱਲ ਕਰਨੀ ਦਿਲ 'ਤੇ ਲੀਕ ਜਹੀ ਵੱਜੀ ਸੀ
ਤੈਨੂੰ ਦੇਖਕੇ ਦਿਲ ਮੇਰੇ ਤੋਂ ਹਉਂਕੇ ਲਹਿ ਜਾਂਦੇ
ਯਾਰ ਮੇਰੇ ਮੈਨੂੰ ਛੇੜਦੇ ਸੀ ਜਦੋਂ 'ਕੱਠੇ ਵਹਿ ਜਾਂਦੇ
ਜਦੋਂ 'ਕੱਠੇ ਵਹਿ ਜਾਂਦੇ
ਕਨਟੀਨ ਆਫ਼ਿਸ 'ਤੇ ਨਿੱਤ ਮਿਲਣਾ ਰੁਜ਼ਗਾਰ ਹੋ ਗਿਆ ਸੀ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਹਾਏ ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਹਾਏ ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ
ਕੁਝ ਲੋਕਾਂ ਤੋਂ ਅੜੀਏ ਕੁਝ ਤੂੰ ਆਪ ਵੀ ਡਰਦੀ ਸੀ
ਮੈਨੂੰ ਦੇਖਣ ਦੀ ਮਾਰੀ ਕਿਉਂ ਪੌੜੀਆਂ ਚੜ੍ਹਦੀ ਸੀ
ਵਿਛੜਨ ਦਾ ਦੁਖ ਹਾਣਦੀਏ ਦੱਸ ਕਿਹੜਾ ਬੁੱਝੇ ਨੀ
ਆਖਿਰ ਨੂੰ ਤਾਂ ਪੈ ਜਾਣਾ ਆਪਾਂ ਵਿੱਚ ਕੁੱਜੇ ਨੀ
ਆਪਾਂ ਵਿੱਚ ਕੁੱਜੇ ਨੀ
ਦੇਹ ਮੇਰੀ ਦਾ ਦੁੱਖ ਰਕਾਨੇ ਯਾਰ ਹੋ ਗਿਆ ਸੀ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ
ਤੇਰੇ ਛੱਡਕੇ ਜਾਣਦੇ ਦੋਜਕ ਤਾਂ ਹੁਣ ਮਰਕੇ ਲੈਣੇ ਨੀ
ਲੰਘਦੀ ਟੱਪਦੀ ਮਾਰ ਜਾਈ ਕਦੇ ਗੇੜਾ ਸ਼ਹਿਣੇ ਨੀ
ਤੇਰੇ ਛੱਡਕੇ ਜਾਣਦੇ ਦੋਜਕ ਤਾਂ ਹੁਣ ਮਰਕੇ ਲੈਣੇ ਨੀ
ਲੰਘਦੀ ਟੱਪਦੀ ਮਾਰ ਜਾਈ ਕਦੇ ਗੇੜਾ ਸ਼ਹਿਣੇ ਨੀ
ਹੁਣ ਦੱਸ ਕਿਹੜੇ ਰਾਹ ਤੇ ਤੇਰੇ ਚਾਲੇ ਪੈਂਦੇ ਨੇ
ਰੋਂਦੇ ਨੂੰ ਕਮਰੇ ਮੇਰੇ ਬਾਲੇ ਵੇਂਹਦੇ ਨੇ
ਹਾਏ ਬਾਲੇ ਵੇਂਹਦੇ ਨੇ
ਕੀ ਕਰਦਾ ਤੈਨੂੰ ਪਾਉਣਾ ਬੱਸੋਂ ਬਾਹਰ ਹੋ ਗਿਆ ਸੀ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਹਾਏ ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ ਉਹਨੂੰ ਵੀ ਪਿਆਰ ਹੋ ਗਿਆ ਸੀ
ਹਾਏ ਤਾਂ ਹੀ ਰੋਂਦੀ ਆ
ਤਾਂ ਹੀ ਰੋਂਦੀ ਆ