Выберите трек для воспроизведения
ਕਾਲ਼ਾ ਸ਼ਾਹ ਕਾਲ਼ਾ ਓਏ ਮੇਰਾ
ਕਾਲ਼ਾ ਏ ਸਰਦਾਰ ਵੇ
ਮੈਂ ਚਾਂਦੀ ਦੀ ਅਟਾਰਾ
ਮੈਂ ਚਾਂਦੀ ਦੀ ਅਟਾਰਾ
ਮੈਂ ਚਾਂਦੀ ਦੀ ਅਟਾਰਾ ਵਰਗੀ
ਤੂ ਸੋਨੇ ਦਾ ਹਾਰ ਵੇ
ਮੈਂ ਪਤਲਾ ਤੇ ਬੈਠੀ
ਮੈਂ ਪਤਲਾ ਤੇ ਬੈਠੀ
ਮੈਂ ਪਤਲਾ ਤੇ ਬੈਠੀ
ਮੇਨੂ ਲੈਜਾ ਅਡਿਯਾ ਪਾਰ ਵੇ
ਕਾਲ਼ਾ ਸ਼ਾਹ ਓਏ ਕਾਲ਼ਾ
ਕਾਲ਼ਾ ਸ਼ਾਹ ਓਏ ਕਾਲ਼ਾ
ਪੈਰ ਕਬੂਤਰ ਚੀਨੇ ਬਣ ਗਏ ਹਾ ਹਾ
ਪਲਕਾ ਤੋ ਪਸ਼ਮੀਣੇ ਬਣ ਗਏ ਹਾ ਹਾ
ਪੈਰ ਕਬੂਤਰ ਚੀਨੇ ਬਣ ਗਏ
ਪਲਕਾ ਤੋ ਪਸ਼ਮੀਣੇ ਬਣ ਗਏ
ਨੈਣ ਉੱਡਣ ਕੁਗਿਯਾ ਕੋਲਾ
ਏ ਅੱਲਾ ਮੈਂ ਕਿਸ ਨਾਲ ਖੋਲਾ
ਏ ਅੱਲਾ ਮੈਂ ਕਿਸ ਨਾਲ ਖੋਲਾ
ਆਪਣੇ ਹੀ ਆਪ ਦੇ ਉੱਤੇ ਹੋਯੀ ਜਾਂਦਾ ਮਾਨ ਵੇ
ਹੁਣ ਤਾ ਚੁੰਨੀ ਵੀ ਮੇਰੀ ਤਕ ਲੇਂਦੀ ਅਸਮਾਨ ਵੇ
ਹੁਣ ਤਾ ਚੁੰਨੀ ਵੀ ਮੇਰੀ ਤਕ ਲੇਂਦੀ ਅਸਮਾਨ ਵੇ
ਤਕ ਲੇਂਦੀ ਅਸਮਾਨ ਵੇ
ਮੈਂ ਸਿਲ੍ਵਰ ਦੀ ਪਾਣੀ ਵਰਗੀ ਹਾ ਹਾ
ਲਗਦਿਯਾ ਮਹਾਰਾਣੀ ਵਰਗੀ ਹਾ ਹਾ
ਮੈਂ ਸਿਲ੍ਵਰ ਦੀ ਪਾਣੀ ਵਰਗੀ
ਲਗਦਿਯਾ ਮਹਾਰਾਣੀ ਵਰਗੀ
ਇਸ਼੍ਕ਼ ਤੇਰੇ ਵਿਚ ਨੀਂਦ ਗੁਮਿਆ
ਤਿਤਲੀਆਂ ਪਾਇਆ ਪਿੰਗਾ ਗੁਮਿਆ
ਤਿਤਲੀਆਂ ਪਾਇਆ ਪਿੰਗਾ ਗੁਮਿਆ
ਫਿਰ ਭੀ ਚਿਹਰੇ ਦੇ ਉੱਤੇ ਰਹਿੰਦੇ ਏ ਮੁਸਕਾਨ ਵੇ
ਹੁਣ ਤਾ ਚੁੰਨੀ ਵੀ ਤਕ ਲੇਂਦੀ ਅਸਮਾਨ ਵੇ
ਹੁਣ ਤਾ ਚੁੰਨੀ ਵੀ ਤਕ ਲੇਂਦੀ ਅਸਮਾਨ ਵੇ
ਤਕ ਲੇਂਦੀ ਅਸਮਾਨ ਵੇ
ਟ੍ਯੂਮਾ ਬੇਚਾ ਚੌਤਰਫਾ ਪੈਯਾਨ ਹਾ ਹਾ
ਜੋ ਕਸ਼ਮੀਰ ਚ ਬਰਫਾ ਪੈਯਾਨ ਹਾ ਹਾ
ਟ੍ਯੂਮਾ ਬੇਚਾ ਚੌਤਰਫਾ ਪੈਯਾਨ
ਜੋ ਕਸ਼ਮੀਰ ਚ ਬਰਫਾ ਪੈਯਾਨ
ਨੈਣ ਬਣੇ ਹੁਸਨਾ ਦੀ ਮੰਡੀ
ਇਸ਼੍ਕ਼ ਤੇਰੇ ਨੇ ਗੱਡਤੀ ਚਾਂਦੀ
ਇਸ਼੍ਕ਼ ਤੇਰੇ ਨੇ ਗੱਡਤੀ ਚਾਂਦੀ
ਰੋਕੇ ਨਾ ਰੁਕੇ ਜਿਹੜੇ ਚੜ੍ਹ ਗਯੀ ਨੇ ਤੂਫਾਨ ਵੇ
ਹੁਣ ਤਾ ਚੁੰਨੀ ਵੀ ਤਕ ਲੇਂਦੀ ਅਸਮਾਨ ਵੇ
ਹੁਣ ਤਾ ਚੁੰਨੀ ਵੀ ਤਕ ਲੇਂਦੀ ਅਸਮਾਨ ਵੇ
ਤਕ ਲੇਂਦੀ ਅਸਮਾਨ ਵੇ