Выберите трек для воспроизведения
Oh my god
It's Beatcop music
ਓ ਨਾਨਕ ਸ਼ਾਹੀ ਇੱਟ ਦੀ ਲਾਲ ਹਵੇਲੀ ਗਬਰੂ ਦੀ
ਅਗਰੇ ਜਿੰਨੀ ਚੱਲ ਜੇ ਗੱਡੀ ਡੇਲੀ ਗਬਰੂ ਦੀ
ਹੱਥ ਅਸਲੇ ਨੂ ਜਾਣਦਾ ਮੁੜ ਮੁੜ ਤੱਤੇ ਚੋਬਰ ਦਾ
ਚੀਚੀ ਦੇ ਵਿਚ ਪਾਇਆ ਤਾਂ ਚਾਂਦੀ ਦੀ ਮੁੰਦਰੀ ਨੂ
ਮੇਹਰ ਦਾਤੇ ਦੀ ਪੂਰੀ ਨੰਗਲ ਡੈਮ ਜੇ ਗਬਰੂ ਤੇ
ਕਿੱਥੋ ਨੱਕਾ ਵੱਜ ਜੂ ਜੱਟੀਏ ਜੱਟ ਸਮੁੰਦਰ ਨੂ
ਪਾ ਤੋਹਰਾ ਦੇ ਕੁਰਤੇ ਦਈਏ ਕੁਰਸੀ ਚੋਧਰ ਦੀ
ਥੱਪੀ ਮਾਰ ਕੇ ਮਿਲੀਏ ਟੱਕਰ ਫਰਮ ਬਰਾਬਰ ਦੀ
ਮੋਹ ਸਾਡੇ ਨਾਲ ਦਿਤਾ ਉੱਡਾ ਅਵਲਾਖ ਗੋਦੀ ਦਾ
ਮੇਹਰ ਦਾਤੇ ਦੀ ਪੂਰੀ ਨੰਗਲ ਡੈਮ ਜੇ ਗਬਰੂ ਤੇ
ਕਿੱਥੋ ਨੱਕਾ ਵੱਜ ਜੂ ਜੱਟੀਏ ਜੱਟ ਸਮੁੰਦਰ ਨੂ
ਪੌੜੀ ਪੌੜੀ ਚੜ੍ਹਦਾ ਚੋਬਰ ਸ਼ੌਂਕ ਜਵਾਨੀ ਦੀ
ਓ ਦਬਵਾਲੀ ਤੋਂ ਜਿਪ ਲੈਂਦੀ ਰੰਗ ਆਸਮਾਨੀ ਦੀ
ਚਾਹ ਤੇ ਚੀੜਾ ਇੰਜਨ ਪੱਤੇ ਨਾਗ ਨਾਗਣੀ ਦੇ
ਦਿਲ ਦੇਵਾ ਗੇ ਦੁੱਧ ਵਰਗੀ ਕਿਸੇ ਕੁੜੀ ਸੁੰਦਰ ਨੂ
ਮੇਹਰ ਦਾਤੇ ਦੀ ਪੂਰੀ ਨੰਗਲ ਡੈਮ ਜੇ ਗਬਰੂ ਤੇ
ਕਿੱਥੋ ਨੱਕਾ ਵੱਜ ਜੂ ਜੱਟੀਏ ਜੱਟ ਸਮੁੰਦਰ ਨੂ
ਜਿਉ ਸਾਣਾ ਦੀ ਮਹਿਫ਼ਲ ਦੇ ਵਿਚ ਜਚਦੀ ਭੇੜ ਨੀਂ
ਓ ਜੰਗ ਢਿੱਲੋਂ ਦੇ ਵਰਗਾ ਲਿਖਣਾ ਮਿੱਤਰਾ ਖੇਡ ਨਹੀਂ
ਓ ਦੁਨੀਆ ਜਿੱਤ ਕੇ ਸੁੱਤੇ ਗਬਰੂ ਨਿਮ੍ਹ ਦੀ ਸ਼ਾ ਥੱਲੀ
ਊਂਚੀ ਵਾਜ਼ ਚ ਛੱਡ ਕੇ ਸ਼ਿੰਦੇ ਸੁਰਿੰਦਰ ਨੂ
ਮੇਹਰ ਦਾਤੇ ਦੀ ਪੂਰੀ ਨੰਗਲ ਡੈਮ ਜੇ ਗਬਰੂ ਤੇ
ਕਿੱਥੋ ਨੱਕਾ ਵੱਜ ਜੂ ਜੱਟੀਏ ਜੱਟ ਸਮੁੰਦਰ ਨੂ
ਮੇਹਰ ਦਾਤੇ ਦੀ ਪੂਰੀ ਨੰਗਲ ਡੈਮ ਜੇ ਗਬਰੂ ਤੇ
ਕਿੱਥੋ ਨੱਕਾ ਵੱਜ ਜੂ ਜੱਟੀਏ ਜੱਟ ਸਮੁੰਦਰ ਨੂ