Выберите трек для воспроизведения
ਅਸੀਂ ਗਏ ਓ ਹਾਰ ਤੇ ਉਹ ਸਬ ਜਿੱਤੀ ਹੋਈ ਏ
ਅਸੀਂ ਰਹੇ ਅਣਜਾਣ ਤੇ ਉਹ ਸਬ ਸਿੱਖੀ ਹੋਈ ਏ
ਅਸੀਂ ਦਾ ਤੇ ਲਾ ਕੇ ਜਾਂ ਤੇ ਪੈਰੀ ਰੁਲਣਾ ਚਹੁਣੇ ਆ
ਅਸੀਂ ਦਿਲ ਨੂੰ ਲਾਈਏ ਨਾਰ ਕੇ ਓਹਨੂੰ ਭੁਲਣਾ ਚਹੁਣੇ ਆ
ਅਸੀਂ ਦਿਲ ਨੂੰ ਲਾਈਏ ਨਾਰ ਕੇ ਓਹਨੂੰ ਭੁਲਣਾ ਚਹੁਣੇ ਆ
ਭੁਲਣਾ ਚਾਹੀਏ ਵਕਤ ਜੋ ਓਹਦੇ ਨਾਲ ਬਿਤਾਇਆ ਸੀ
ਸਾਥੋਂ ਵੱਧ ਆਉਣੇ ਵੀ ਕਦੇ ਸਾਨੂੰ ਚਾਹਿਆ ਸੀ
ਹੁਣ ਲੋਕੀ ਕਰਨ ਮਜਾਕ ਜੀ ਇਥੇ ਦਿਲ ਤੋਂ ਹਾਰਿਆ ਨੂੰ
ਕਿ ਦੱਸਾਂ ਕਿ ਦਿਲ ਹੀ ਓਹਦੇ ਨਾ ਲਿਖਵਾਇਆ ਸੀ
ਅਸੀਂ ਯਾਦਾਂ ਓਹਦੀਆਂ ਨਾਲ ਮਨੋਰਥ ਰੁਲਣਾ ਚਹੁਣੇ ਆ
ਹਾਯ ਅਸੀਂ ਦਿਲ ਨੂੰ ਲਾਈਏ ਨਾਰ ਕੇ ਓਹਨੂੰ ਭੁਲਣਾ ਚਹੁਣੇ ਆ
ਅਸੀਂ ਦਿਲ ਨੂੰ ਲਾਈਏ ਨਾਰ ਕੇ ਓਹਨੂੰ ਭੁਲਣਾ ਚਹੁਣੇ ਆ