ਓ ਦਰਗਾਹ ਤੋਂ ਆਏ ਮੱਥਾ ਟੇਕ ਹਾਏ
ਤੇ ਮੈਂ ਸੀ ਦੁਆ ਮੰਗਦਾ
ਸੋਹਣਾ ਯਾਰ ਰੱਬਾ ਮਿਲਾਦੇ ਮੈਨੂੰ
ਯਾ ਓਹਦੇ ਤੱਕ ਦਾ ਕੋਈ ਰਾਹ ਮੰਗਦਾ
ਓ ਸਾਹਮਣੇ ਹੀ ਆ ਕੇ ਖੜ੍ਹ ਗਏ
ਤੇ ਮੇਰੇ ਸਭ ਵੱਸੋਂ ਬਾਹਰ ਹੋ ਗਿਆ
ਜਦੋਂ ਦੇਖਿਆ ਮੈਂ ਸੋਹਣੇ ਨੂੰ ਫੇਰ ਤੋਂ
ਜਦੋਂ ਦੇਖਿਆ ਮੈਂ ਸੋਹਣੇ ਨੂੰ ਫੇਰ ਤੋਂ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਓਹਦੀ ਅੱਖਾਂ ਦਾ ਸੁਰਮਾ ਓਹਦੇ ਚਿਹਰੇ ਦੀ ਲਾਲੀ
ਓਹ ਨੂਰ ਨਾਲ ਭਰਿਆ ਤੇ ਮੈਂ ਜਵਾਂ ਖਾਲੀ
ਓਹਦੀ ਅੱਖਾਂ ਦਾ ਸੁਰਮਾ ਓਹਦੇ ਚਿਹਰੇ ਦੀ ਲਾਲੀ
ਓਹ ਨੂਰ ਨਾਲ ਭਰਿਆ ਤੇ ਮੈਂ ਜਵਾਂ ਖਾਲੀ
ਮੈਂ ਚੁੱਪ ਰਿਹਾ ਹਮੇਸ਼ਾ ਕਦੇ ਬੋਲਾਂ ਨਾ ਅੱਗੇ
ਓਹਨਾ ਦਾ ਨੇਚਰ ਬੜ੍ਹਾ ਹੀ ਸਵਾਲੀ
ਮੇਰਾ ਰੋਲ ਨਹੀਂ ਸੀ ਖਾਸ ਕੋਈ ਜਮਾਨੇ ਚ
ਤੇ ਹੁਣ ਖਾਸ ਕਿਰਦਾਰ ਹੋ ਗਿਆ
ਜਦੋਂ ਦੇਖਿਆ ਮੈਂ ਸੋਹਣੇ ਨੂੰ ਮੈਂ ਫੇਰ ਤੋਂ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਓ ਖੂਬਸੂਰਤ ਹੈ ਇੰਨਾ ਹੈਰਾਨ ਕਰ ਦਿੰਦਾ
ਜੇ ਲਫ਼ਜ਼ਾਂ ਚ ਆਉਂਦਾ ਬਯਾਨ ਕਰ ਦਿੰਦਾ
ਦਿਲਾਂ ਲਿਖਦਾ ਕੋਈ ਸ਼ਾਇਰੀ ਪੰਨੇ ਦੇ ਉੱਤੇ
ਸ਼ਾਇਰਾਂ ਤੇ ਕੋਈ ਐਹਸਾਨ ਕਰ ਦਿੰਦਾ
ਓਹ ਮੇਰੀ ਨੇੜੇ ਹੋ ਕੇ ਸੁਣ ਲਈ ਖੁਦਾ ਨੇ
ਤੇ ਮੈਂ ਓਹਦਾ ਕਰਜ਼ਦਾਰ ਹੋ ਗਿਆ
ਜਦੋਂ ਦੇਖਿਆ ਮੈਂ ਸੋਹਣੇ ਨੂੰ ਮੈਂ ਫੇਰ ਤੋਂ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ
ਲੱਗਾ ਅੱਲ੍ਹਾ ਦਾ ਦੀਦਾਰ ਹੋ ਗਿਆ