Выберите трек для воспроизведения

ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ
ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਟੰਗ ਦੇ
ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰੇ
ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨੇ
ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲੀ
ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan’ਆ ਚੋ ਨੀ
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’ਆ ਚੋ ਨੀ
ਬੜੇ ਐਥੇ ਆਸ਼ਿਕ ਵਿਆਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
Hustle’ਆ ਅਸੀਂ ਕਰੀਆ ਨੇ, ਐਵੇਂ ਨਾ ਗੁਡੀਆਂ ਚੜੀਆ ਨੇ ਨੀ
ਬਣਿਆ ਅਸੀਂ ਅੱਡੀਆਂ ਨੇ, ਤਾਹੀਓਂ ਤਾਂ ਮੁੱਛਾਂ ਖੜੀਆ ਨੇ ਨੀ
ਜੇਬਾਂ full ਭਰੀਆ ਨੇ, ਡੱਬੀਆਂ ਵਿਚ ਰੱਖੀਆਂ ਘੜੀਆ ਨੇ ਨੀ
ਯਾਰਾਂ ਤੇ ਆਈਆਂ ਜੋ, ਮੈਂ ਆਪ ਛਾਤੀ ਤੇ ਲਾਈਆਂ ਨੇ ਨੀ
ਕੇਡਾ ਦੇਣੇ ਜੋਗਾ ਏ, ਰੱਖਣੇ ਪੱਧਾ ਅੱਖਾਂ ਵਿਚੋ
ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ tone’ਆ ਚੋ ਨੀ
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’ਆ ਚੋ ਨੀ
ਬਡੇ ਐਥੇ ਆਸ਼ਿਕ ਵਿਆਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
Feel like I got armor on, I let the chrome cover me
These brown boys, they trip and fall and tryna catch up to me
You know I ain't missin' mils, I made a mil' in a week
I took us around the globe, who do it better than me
Vancouver, these girls be askin' if I'm really a ਜੱਟ (Brown boy)
It can't be her first time 'cause she know the name on my watch
She cravin' me, drop my wave and I ain't savin' a thot (No way)
Don't play with me, got a temper and my head gon' get hot
They can't take thеy eyes off me whеn I be pullin' off the lot (Skrrt)
I got honest lucid drip and I won't give you a drop
These other rappers just like roaches, wanna be in my spot
I just went checked my DM and seen his BM on top (Brown boy)
ਛੇਤੀ ਕਿੱਥੇ ਹਾਂ ਨੀ ਕਰਦੇ, ਯਾਰ ਹੋਵੇ ਫੇਰ ਨਾ ਨੀ ਕਰਦੇ
ਯਾਰਾਂ ਦੇ ਨਾਲ ਤੁਰਿਆਂ, ਪਿਆਰ ਕਰਾਂ ਅਸੀਂ ਐਹਸਾਹ ਨੀ ਕਰਦੇ
ਲੌਂਦੇ ਨੇ ਬਾਜ਼ ਉਡਾਰੀ, ਕਾਂ ਵਾਂਗੂ ਕਾਂ ਕਾਂ ਨੀ ਕਰਦੇ
ਲੋਕੀ ਸਾਲੇ ਲੌਣ scheme’ਆ , ਲੋਕਾਂ ਦਾ ਅਸੀਂ ਤਾਂ ਨੀ ਕਰਦੇ
ਮੈਂ ਓਹਨੀ ਜਿਹੜੇ ਹਵਾ ਚ ਰਕਾਨੇ ਰਹਿੰਦੇ ਟੱਪਦੇ
ਮੈਂ ਉਹ ਆ ਜਿਹੜੇ ਸੱਪਾਂ ਦੀ ਸਿਰੀ ਨੂੰ ਬੀਬਾ ਨਪਦੇ
ਮੈਂ ਓਹ ਨੀ ਜਿਹੜੇ ਰੱਖਦੇ ਨੀ ਯਾਦ, ਨੀਲੀ ਛੱਤ ਆਲਾ
ਮੈਂ ਉਹ ਆ ਜਿਹੜੇ ਤੜਕੇ-ਸਵੇਰੇ ਨਾਮ ਜਪਦੇ ਨੇ
ਮੈਂਨੂੰ ਕਹਿੰਦੀ ਤੇਰਾ ਹੀ ਆ ਔਝਲੇ, ਜੋ ਚਲੀ ਜਾਂਦਾ ਏ
ਗੁੱਟ ਚੱਕਾ ਟਾਈਮ ਜਦੋਂ ਦੇਖਾਂ Daytona ਚੋ ਨੀ

ਜਿਹੜੇ ਸਾਲੇ, ਏ