Выберите трек для воспроизведения

Gill Saab Music
ਦਾਰੂ ਪੀ ਕੇ ਬੈਕ ਅੱਪਾ ਕਈ ਵਾਰੀ ਕੀਤੀ
ਪਰ ਕੀਤਾ ਕਦੇ ਬੈਕ ਤੇ ਸਟੈਬ ਨਹੀਂ
ਜਿੱਥੇ ਮਿਲਗੇ ਸੰਜੋਗ ਅੱਪੇ ਲੱਭਦੇਗੀ ਬੇਬੇ
ਨਾ ਤੇਨੂੰ ਮਿਲੂ ਓਨ ਟਿੰਡਰ ਅਲੀ ਐਪ ਨਹੀਂ
ਉਹ ਮੁੰਡਾ ਜਮ ਜਮ ਤੁਰੇ ਰੱਖੇ ਅੱਖ ਵਿੱਚ ਘੂਰ
ਦੂਰੋਂ ਵੈਰੀ ਖੜਾ ਦੇਖ ਮਾਰੇ ਝਟਕੇ ਨਹੀਂ
ਪੈਸੇ ਪੂਰਾ ਵੱਡਿਆ ਜਿੱਧਾਂ ਤੋਂ ਕਦੇ ਭਟਕੇ ਨਹੀਂ
ਚੰਗਾ ਮਾੜਾ ਟਾਈਮ ਆ ਹੰਨਡਿਆ ਪੂਰਾ ਧੱਟ ਕੇ ਨਹੀਂ
ਚਾਲ ਦੇ ਤੂੰ ਬਲਿਏ ਨੀ ਗਬਰੂ ਸਲੋ ਨੇ
ਪਰ ਚਲਦੇਆ ਥੋੜਾ ਜਿਆ ਜਮਾਨੇ ਨਾਲੋਂ ਹਟ ਕੇ ਨਹੀਂ
ਚਾਲ ਦੇ ਆ
ਓ ਸੱਕੇ ਭਈਆਂ ਨਾਲੋਂ ਵੱਧ ਜੇਰੇ ਰਹਿੰਦੇ ਮੇਰੇ ਨਾਲ ਨੇ
ਮੇਰੇ ਲਈ ਤੂੰ ਕੁਲ ਕਾਲਮ ਵੈਰੀਆ ਲਈ ਕਾਲ ਨੇ
ਕਰਦੇ ਆ ਕਿ ਤੇ ਬੀਬਾ ਦੱਸ ਦੇਆ ਕੀ
ਓ ਮੈਂ ਕਿਹਾ ਅਨਪ੍ਰਿਡਿਕਟਿਡ ਅਗਲੇ ਜੋ ਚਾਲ ਨੇ
ਬੈਂਕ ਐਂਚ ਸਟੈਕ ਭਲੇ ਜੋੜ ਕੇ ਨਾ ਰੱਖੇ
ਰਖੀ ਇਜਤ ਯਾਰਾਂ ਦੇ ਦਿੱਲੀ ਖੱਟ ਕੇ ਨਹੀਂ
ਪੈਸੇ ਪੂਰਾ ਵੱਡਿਆ ਜਿੱਧਾਂ ਤੋਂ ਕਦੇ ਭਟਕੇ ਨਹੀਂ
ਚੰਗਾ ਮਾੜਾ ਟਾਈਮ ਆ ਹੰਨਡਿਆ ਪੂਰਾ ਧੱਟ ਕੇ ਨਹੀਂ
ਚਲ ਦੇ ਤੂੰ ਬਲਿਏ ਨੀ ਗਬਰੂ ਸਲੋ ਨੇ
ਪਰ ਚਲਦੇਆ ਥੋੜਾ ਜਿਆ ਜਮਾਨੇ ਨਾਲੋਂ ਹਟ ਕੇ ਨਹੀਂ
ਚਲਦੇਆ
ਓ ਸਾਡੇ ਖੂਨ ਵਿੱਚ ਵਫਾ ਕੰਨ ਦੀ ਵੀ ਹੇਅਰ ਫੇਰ ਨਹੀਂ
ਗਲਾ ਚ ਬੰਦੇ ਮਾਰ ਦੇਣ ਏਹੋ ਜ ਦਲੇਰ ਨਹੀਂ
ਚੰਗਾ ਲੱਕ ਸਮਭ ਰੱਖ ਚੰਗੇ ਮਿਲੇ ਜ ਯਾਰ ਤੇਨੂੰ
ਦੱਲੇ ਡੋਗਲੇ ਦਾ ਤੂੰ ਇਥੇ ਲੱਗਿਆ ਏ ਢੇਰ ਨਹੀਂ
ਜਿੱਥੇ ਕਰਤੀ ਕਲਾਮ ਬੰਦਾ ਚੰਗਾ ਚਾਹੇ ਮਾੜਾ
ਨਾਲ ਖਡਾਗੇ ਘੱਬੇ ਜ ਕਦੇ ਲੱਤ ਕੇ ਨਹੀਂ
ਪੈਸੇ ਪੂਰਾ ਵੱਡਿਆ ਜਿੱਧਾਂ ਤੋਂ ਕਦੇ ਭਟਕੇ ਨਹੀਂ
ਚੰਗਾ ਮਦਾ ਟਾਈਮ ਆ ਹੰਨਡਿਆ ਪੂਰਾ ਧੱਟ ਕੇ ਨਹੀਂ
ਚਾਲ ਦੇ ਤੂੰ ਬਲਿਏ ਨੀ ਗਬਰੂ ਸਲੋ ਨੇ
ਪਰ ਚਲਦੇਆ ਥੋੜਾ ਜਿਆ ਜਮਾਨੇ ਨਾਲੋਂ ਹਟ ਕੇ ਨਹੀਂ
ਚਲਦੇਆ
ਮਾਪੇ ਖੁਸ਼ ਨੇ ਤੇ ਵਧੂ ਘਟੂ ਪਿੰਡ ਜਾ ਕੇ ਪੁਸ਼ੀ
ਕਮ ਰਾਫ ਟਫ ਬੱਸ ਇਕ ਨੀਟ ਰੱਖੀ ਸੱਚੀ
ਕਰੇ ਬੰਦਾ ਹੀ ਮੈਟਰ ਲੀਦੇ ਦੇਖੇ ਦੇ ਨੇ ਹੋਰ
ਇਥੇ ਤਪਦੇ ਭੱਠੇ ਸੱਲੇ ਪਾ ਕੇ ਜੱਲੀ ਗੁੱਚੀ
ਬੜੇ ਅਲਫੇ ਤੇ ਸਿਗਮੇ ਨੇ ਹੱਥਾਂ ਵਿੱਚੋ ਲਾਂਘੇ
ਪਹਿਲਾ ਠੋਕਕੇ ਫੇਰ ਓਥੋ ਹੀ ਗਏ ਨੇ ਚਟ ਕੇ ਨਹੀਂ
ਪੈਸੇ ਪੂਰਾ ਵੱਡਿਆ ਜਿੱਧਾਂ ਤੋਂ ਕਦੇ ਭਟਕੇ ਨਹੀਂ
ਚੰਗਾ ਮਾੜਾ ਟਾਈਮ ਆ ਹੰਨਡਿਆ ਪੂਰਾ ਧੱਟ ਕੇ ਨਹੀਂ
ਚਾਲ ਦੇ ਤੂੰ ਬਲਿਏ ਨੀ ਗਬਰੂ ਸਲੋ ਨੇ
ਪਰ ਚਲਦੇਆ ਥੋੜਾ ਜਿਆ ਜਮਾਨੇ ਨਾਲੋਂ ਹਟ ਕੇ ਨਹੀਂ
ਪਰ ਚਲਦੇਆ