Выберите трек для воспроизведения
ਹੋ ਲਗੀ ਤੇਰੇ ਨਾਲ ਥੋਕ ਕੇ
Block ਵੇ ਮੈਂ ਮਾਰ ਤੀਯਾਂ ਸਾਰਿਆ
ਭੋਲੀ ਜਹੀ ਬਿਨਾ ਗੁੰਜਨਾ
ਹੁਣ ਮੇਰੀ ਸਮਝ ਤੋਂ ਬਹਾਰ ਆ
ਹੋ ਲਗੀ ਤੇਰੇ ਨਾਲ ਥੋਕ ਕੇ
Block ਵੇ ਮੈਂ ਮਾਰ ਤੀਯਾਂ ਸਾਰਿਆ
ਭੋਲੀ ਜਹੀ ਬਿਨਾ ਗੁੰਜਨਾ
ਹੁਣ ਮੇਰੀ ਸਮਝ ਤੋਂ ਬਹਾਰ ਆ
ਮਰ ਗੇਯਾ ਤੇਰਾ ਵੇ ਜ਼ਮੀਰ ਕੱਡ ਦਾ
ਚਲ ਹੁਣ ਓਹਦੇ ਤੇ ਕੱਫਣ ਓਧ ਲੇ
ਰਿਸ਼ਤੇ ਤਾਂ ਜੁੜੇ ਤੇਰੇ ਤੋਂ ਹੋ ਰਿਸ਼ਤੇ ਤਾਂ ਜੁੜੇ ਤੇਰੇ ਤੋਂ
ਪਾਡੀ ਤੇਰੀ ਫੋਟੋ ਜੇਡੀ ਓਹੀ ਜੋਡ਼ ਲੇ
ਰਿਸ਼ਤੇ ਤਾਂ ਜੁੜੇ ਤੇਰੇ ਤੋਂ ਪਾਡੀ ਤੇਰੀ ਫੋਟੋ ਜੇਡੀ ਓਹੀ ਜੋਡ਼ ਲੇ
ਮੂਹ ਤੇਰਾ ਬੰਨ ਦਾ ਸੀ ਗਲ ਗਲ ਤੇ
ਤੈਨੂ ਮੈਂ ਮਨੌਂ ਦਾ ਨੀ ਠੇਕਾ ਲੇ ਲੇਯਾ
ਕਿੰਨੀ ਪੀਤੀ ਤੇਰੇ ਪਿਛੇ ਹਿਸਾਬ ਕੋਈ ਨਾ
ਹਾਰ ਕੇ ਮੈਂ ਸਚੀ ਫੇਰ ਠੇਕਾ ਲੇ ਲੇਯਾ
ਮੂਹ ਤੇਰਾ ਬੰਨ ਦਾ ਸੀ ਗਲ ਗਲ ਤੇ
ਤੈਨੂ ਮੈਂ ਮਨੌਂ ਦਾ ਨੀ ਠੇਕਾ ਲੇ ਲੇਯਾ
ਕਿੰਨੀ ਪੀਤੀ ਤੇਰੇ ਪਿਛੇ ਹਿਸਾਬ ਕੋਈ ਨਾ
ਹਾਰ ਕੇ ਮੈਂ ਸਚੀ ਫੇਰ ਠੇਕਾ ਲੇ ਲੇਯਾ
ਜਾਜ਼ਬਾਤ ਮੇਰੇ ਵਿਚੋਂ ਸਾਰੇ ਲੇ ਗਯੀ
ਨੀ ਚੀਜ਼ ਦੱਸ ਜਿੱਦੀ ਹੁਣ ਤੈਨੂ ਲੋਡ ਹੈ
ਰਿਸ਼ਤੇ ਤਾਂ ਜੁੜੇ ਤੇਰੇ ਤੋਂ ਹੋ ਰਿਸ਼ਤੇ ਤਾਂ ਜੁੜੇ ਤੇਰੇ ਤੋਂ
ਪਾਡੀ ਤੇਰੀ ਫੋਟੋ ਜੇਡੀ ਓਹੀ ਜੋਡ਼ ਲੇ
ਰਿਸ਼ਤੇ ਤਾਂ ਜੁੜੇ ਤੇਰੇ ਤੋਂ ਪਾਡੀ ਤੇਰੀ ਫੋਟੋ ਜੇਡੀ ਓਹੀ ਜੋਡ਼ ਲੇ
ਸਾਰੇਆ ਗਲਾਸਾਂ ਵਿਚ ਦਾਰੂ ਜਿਵੇਂ ਪਾਵੇ
ਤੂ ਸਬ ਦੇ ਦਿਲਾਂ ਚ ਐਵੇਂ ਸੇਟ ਹੋ ਗਯੀ
ਹੁੰਦਲ ਤੇ ਤੇਰਾ ਨਸ਼ਾ ਸਿਰ ਛਡ ਬੋਲੇ
ਕਦਰ ਵੀ ਹੌਲੀ ਹੌਲੀ ਘਟ ਹੋ ਗਯੀ
ਸਾਰੇਆ ਗਲਾਸਾਂ ਵਿਚ ਦਾਰੂ ਜਿਵੇਂ ਪਾਵੇ
ਤੂ ਸਬ ਦੇ ਦਿਲਾਂ ਚ ਐਵੇਂ ਸੇਟ ਹੋ ਗਯੀ
ਹੁੰਦਲ ਤੇ ਤੇਰਾ ਨਸ਼ਾ ਸਿਰ ਛਡ ਬੋਲੇ
ਕਦਰ ਵੀ ਹੌਲੀ ਹੌਲੀ ਘਟ ਹੋ ਗਯੀ
ਓ ਕੱਲੇ ਕੱਲੇ ਝੂਟ ਦਾ ਹਿਸਾਬ ਹੋਵੇਗਾ
ਨੀ ਏਕ ਵਾਰੀ ਨੀ ਤੂ ਮੇਰੇ ਕੋਲ ਆਕੇ ਬਿਹ
ਰਿਸ਼ਤੇ ਤਾਂ ਜੁੜੇ ਤੇਰੇ ਤੋਂ ਹੋ ਰਿਸ਼ਤੇ ਤਾਂ ਜੁੜੇ ਤੇਰੇ ਤੋਂ
ਪਾਡੀ ਤੇਰੀ ਫੋਟੋ ਜੇਡੀ ਓਹੀ ਜੋਡ਼ ਲੇ
ਰਿਸ਼ਤੇ ਤਾਂ ਜੁੜੇ ਤੇਰੇ ਤੋਂ ਪਾਡੀ ਤੇਰੀ ਫੋਟੋ ਜੇਡੀ ਓਹੀ ਜੋਡ਼ ਲੇ