Выберите трек для воспроизведения
ਸੁਪਨੇ ਚ ਤੂ ਮਿਲੇਯਾ
ਸੁਪਨੇ ਚ ਤੂ ਮਿਲੇਯਾ
ਆਵੇ ਸਮਝ ਨਾ ਮੈਂ ਕਿ ਬੋਲਾ
ਆਵੇ ਸਮਝ ਨਾ ਮੈਂ ਕਿ ਬੋਲਾ
ਜੇ ਵਿਛੜੇ ਤਾਂ ਮੈਂ ਮਰ ਜਾਂ
ਹਾਂ ਜੇ ਵਿਛੜੇ ਤਾਂ ਮੈਂ ਮਰ ਜਾਂ
ਵੇ ਮੈਂ ਡਰਦੀ ਅੱਖ ਨਾ ਖੋਲਾ
ਸੁਪਨੇ ਚ ਤੂ ਮਿਲੇਯਾ
ਕੱਲਾ ਕੱਲਾ ਦਿਨ ਤੇਰੇ ਬਿਨ ਕਿਦਾਂ ਕੱਟਦੀ
ਸਾਮਨੇ ਜੇ ਆਵੇ ਹਾਲ ਦਿਲ ਦਾ ਮੈਂ ਦਸਦੀ
ਕੱਲਾ ਕੱਲਾ ਦਿਨ ਤੇਰੇ ਬਿਨ ਕਿਦਾਂ ਕੱਟਦੀ
ਸਾਮਨੇ ਜੇ ਆਵੇ ਹਾਲ ਦਿਲ ਦਾ ਮੈਂ ਦਸਦੀ
ਤੂ ਸਾਮਨੇ ਨਾ ਆਵੇ ਚੰਨ ਵੇ
ਹਾਂ ਸਾਮਨੇ ਨਾ ਆਵੇ ਚੰਨ ਵੇ
ਬੰਦ ਅੱਖੀਆਂ ਚੋਂ ਫਿਰਦੀ ਮੈਂ ਟੋਲਾ
ਸੁਪਨੇ ਚ ਤੂ ਮਿਲੇਯਾ
ਮੇਰਿਆ ਨਿਗਾਹਾਂ ਵਿਚ ਨੂਰ ਤੇਰੇ ਨਾਮ ਦਾ
ਤੈਨੂੰ ਛਡ ਕਿਸੇ ਦਾ ਖਯਲ ਵੀ ਨਾ ਆਵਨਦਾ
ਮੇਰਿਆ ਨਿਗਾਹਾਂ ਵਿਚ ਨੂਰ ਤੇਰੇ ਨਾਮ ਦਾ
ਤੈਨੂੰ ਛਡ ਕਿਸੇ ਦਾ ਖਯਲ ਵੀ ਨਾ ਆਵਨਦਾ
ਟੁੱਟਣੇ ਤੋ ਦਿਲ ਡਰਦਾ
ਹਾਂ ਟੁੱਟਣੇ ਤੋਂ ਦਿਲ ਡਰਦਾ
ਤੈਨੂੰ ਲੇਖਨ ਚ ਲਿਖਾ ਕੇ ਕਿੰਝ ਢੋਲਾ
ਸੁਪਨੇ ਚ ਤੂ ਮਿਲੇਯਾ
ਤੇਰਿਆ ਉਡੀਕਾਂ ਵਿਚ ਰਵੇ ਮੇਰਾ ਦਿਲ
ਸੁਪਨੇ ਚ ਆਵੇ ਕਦੇ ਸਾਮਨੇ ਵੀ ਮਿਲ
ਮਿਲ ਜਾਵੇ ਅੱਜ ਮਿਲ ਜਾਵੇ ਮੰਜ਼ਿਲ ਸੋਹਣਿਆਂ
ਲਿਖ-ਲਿਖ ਨਾ ਤੇਰਾ ਰਹਵਾਂ ਪੜਦੀ
ਇਕ ਇਕ ਸਾਹ ਤੇਰੇ ਨਾ ਕਰਦੀ
ਤੇਰੇਆ ਵਿਛੋੜਿਆ ਤੋਂ ਮੈਂ ਤਾ ਡਰਦੀ ਸੋਹਣਿਆਂ
ਆਜਾ ਮਾਹੀ ਆ ਆਜਾ ਸੋਹਣਿਆਂ
ਆਜਾ ਵੇ ਉਡੀਕਾਂ ਵਿਚ ਰਹਵਾਂ ਤੇਰਿਆ