Выберите трек для воспроизведения
Devilo
ਓ ਪੈਰਾਂ ‘ਚ ਅਮੀਰੀ ਏ ਤੇ, ਕੰਨਾਂ ਵਿੱਚ ਮੁੰਦਰਾਂ
ਜੋਗੀਆਂ ਨੇ ਪੱਟੀ ਦੇਖ, ਪੱਟੀ ਰਾਣੀ ਸੁੰਦਰਾਂ
ਗੱਡੀ gallardo, gallardo ਚਲਾਡੋ ਐ
ਚੈਨ Versace ਤੇ, ਗੁੱਟ ਤੇ rado ਹੈ
ਹੋ ਫੱਟੀ ਤੇ ਫੱਟੀ ਮੈਂ ਕਰ ਦਿੰਦੇ care
Anchorman arm ਕੱਟੀ show ਦੇਣੇ ਪੈਰ
ਪਹਿਲਾਂ ਗੱਲ ਕਰੇ ਅੱਖ, ਮੈਂ ਗੱਲ ਕਰਾਂ ਫਿਰ
ਕੌਲ ਕੱਪਾ ਐ ਰੋਟ ਜਿਉਂ ਕੱਪਾ ਏ ਸ਼ੇਰ
ਹੋ ਮੱਥੇ ਵੈਰੀਆਂ ਦੇ ਦੇਖ ਦੇਖ ਟੱਪ ਰਹੇ ਨੇ
ਜੱਟ ਕੁਰਸੀ ਤੇ ਬੈਠਾ ਨੋਟ ਛਾਪ ਰਹੇ ਨੇ
ਹੋ ਦਿਨ ਜ਼ਿੰਦਗੀ ਦੇ, ਜ਼ਿੰਦਗੀ ਚੋਂ ਕੱਟ ਰਹੇ ਨੇ
Zero figure account-ਆਂ ਵਿੱਚ ਵੱਜ ਰਹੇ ਨੇ
ਓ ਤਾਰਾ ਹੋਈਆਂ ਵੱਧ ਘੱਟ part-time slot ਹੋਏ
Literally ਲੇਖ ਮੈਨੂੰ ਰੱਬ ਤੋਂ allot ਹੋਏ
ਆਪੇ ਹੀ ਮੈਂ ਜ਼ਿੰਦਗੀ ਚੋਂ ਕੱਡੀਆਂ ਨੇ ਗਾਂਜਰਾ
ਕਦੇ ਮੈਂ ਬੇਗਾਨਿਆਂ ਦੇ ਚੱਟੀਆਂ ਨੀ ਉਂਗਲਾਂ
ਓ ਪੈਰਾਂ ‘ਚ ਅਮੀਰੀ ਹੈ ਤੇ, ਕੰਨਾਂ ਵਿੱਚ ਮੁੰਦਰਾਂ
ਜੋਗੀਆਂ ਨੇ ਪੱਟੀ ਦੇਖ, ਪੱਟੀ ਰਾਣੀ ਸੁੰਦਰਾਂ
ਗੱਡੀ gallardo, gallardo ਚਲਾਡੋ ਐ
ਚੈਨ Versace ਤੇ, ਗੁੱਟ ਤੇ rado ਹੈ
To all the ladies in the place with style and grace (ਓ ਪੈਰਾਂ ‘ਚ ਅਮੀਰੀ ਹੈ ਤੇ, ਕੰਨਾਂ ਵਿੱਚ ਮੁੰਦਰਾਂ)
Allow me to lace these lyrical douches in-
Who rock grooves and make moves with all the mamis?
The back of the club, sippin' Moët is where you'll find me (ਗੱਡੀ gallardo, gallardo ਚਲਾਡੋ ਐ)
ਓ ਮੇਰਾ nose ਆ smile ਬਿੱਲੋ money ਕਰਦਾ
ਗੱਲ serious ਕਰਾਂ ਨਾ ਮੈਂ funny ਕਰਦਾ
ਓਹਦਾ ਅੱਲੜਾਂ ਦੀ ਜ਼ਿੰਦਗੀ ਮੈਂ ਕਰਾਂ ਗੋਰੀਏ
ਜਿਵੇਂ tongue ਨੂੰ ਸੀ sweet ਬਿੱਲੋ honey ਨਹੀ ਕਰਦਾ
ਓ ਸ਼ਾਇਰਾਂ ਨੂੰ ਸ਼ਾਇਰੀ, ਅੰਬਰਾਂ ਤੋਂ ਆਈ ਏ
ਸਾਫ਼ ਦਿਲ ਬੰਦੇ ਥੋੜੀ ਗ਼ਲਤ ਲਿਖਾਈ ਹੈ
High ਏ ਵੀ eye touch ਕਰਿਆ sky ਏ
ਮੁੱਲ ਇਹਦਾ ਢਾਈ ਏ ਜੋ ਗੁੱਟ ਉੱਤੇ ਲਾਈ ਏ
ਓਏ ਉਹਦਾ ਹੁਸਨ ਨਾ ਧਰਤੀ ਤੇ ਪੈਰ ਧਰੇ
ਕਾਹਤੇ ਕਤਲ ਕਰਾਉਣੇ ਰੱਬ ਖ਼ੈਰ ਕਰੇ
ਓ honey ਕਰ ਕੇ ਤੂੰ ਸਕਸ਼ ਮੈਨੂੰ ਕਿਥੇ ਰਹੇ ਬਖ਼ਸ਼
ਤੇਰੇ ਤਿੱਖੇ ਨੈਣ ਲਕਸ਼ ਦੇ ਵਾਲਾ ਵਿੱਚ ਕੁੰਡਲ ਏ
ਓ ਪੈਰਾਂ ‘ਚ ਅਮੀਰੀ ਹੈ ਤੇ, ਕੰਨਾਂ ਵਿੱਚ ਮੁੰਦਰਾਂ
ਜੋਗੀਆਂ ਨੇ ਪੱਟੀ ਦੇਖ, ਪੱਟੀ ਰਾਣੀ ਸੁੰਦਰਾਂ
ਗੱਡੀ gallardo, gallardo ਚਲਾਡੋ ਐ
ਚੈਨ Versace ਤੇ, ਗੁੱਟ ਤੇ rado ਹੈ
ਹੋ Jerry, Jerry, Jerry, Jerry ਦੀ ਕਲਮ ਏ
ਕਈਆਂ ਲਈ ਜ਼ਖ਼ਮ ਤੇ, ਕਈਆਂ ਲਈ ਮਲ੍ਹਮ ਏ
ਕਈਆਂ ਲਈ ਅੱਗ ਤੇ, ਕਈਆਂ ਲਈ ਕਹਿਰ ਏ
ਕਈਆਂ ਲਈ ਮੁੰਡਾ ਨੀ ਸੌਂਹ ਦੀ ਹੀ ਜ਼ਹਿਰ ਏ
ਕਈਆਂ ਲਈ ਮੁੰਡਾ ਨੀ, ਨੇਰੀ ਹੀ ਜ਼ਹਿਰ ਏ
ਕਈਆਂ ਲਈ ਮੁੰਡਾ ਨੀ
ਹੋ ਤੁਸੀਂ ਉੱਥੇ ਰਹਿ ਗਏ ਮੁੰਡਾ ਬੜਾ ਗਾਹ ਆ ਗਿਆ
ਬੜੇ ਕੱਢਣੇ ਭੁਲੇਖੇ ਉਹੋ ਤਾਅ ਆ ਗਿਆ
ਓ ਨਾਲੇ ਵਡਿਆ stud'ਆਂ ਨੂੰ ਜੀ ਲਾ ਦੇਯੋ ਸੁਨੇਹਾ
ਇਸ field 'ਚ ਨਵਾਂ ਇੱਕ ਨਾਂ ਆ ਗਿਆ, ਹਾਂ ਹਾਂ