Выберите трек для воспроизведения

ਅਨਮੋਲ ਨੀ ਬਡੇ
ਮੈਨੂੰ ਲੱਗਦੇ ਅਨਮੋਲ ਨੀ ਬਡੇ
ਗੋਲ ਗੋਲ ਨੀ ਜਿਹੜੇ
ਗੋਲ ਗੋਲ ਨੀ ਜਿਹੜੇ ਝੁਮਕੇ
ਜਿਹੜੇ ਤੇਰੇ ਕੋਲ ਕੋਲ
ਅਨਮੋਲ ਨੀ ਮੈਨੂੰ
ਅਨਮੋਲ ਨੀ ਮੈਨੂੰ ਲੱਗਦੇ
ਮੈਨੂੰ ਬਡੇ ਅਨਮੋਲ
ਗੋਲ ਗੋਲ ਨੀ ਜਿਹੜੇ
ਗੋਲ ਗੋਲ ਨੀ ਜਿਹੜੇ ਝੁਮਕੇ
ਜਿਹੜੇ ਤੇਰੇ ਕੋਲ ਕੋਲ
ਅਨਮੋਲ ਨੀ ਮੈਨੂੰ
ਅਨਮੋਲ ਨੀ ਮੈਨੂੰ ਲੱਗਦੇ
ਮੈਨੂੰ ਬਡੇ ਅਨਮੋਲ
ਗੋਲ ਗੋਲ ਨੀ ਜਿਹੜੇ
ਗੋਲ ਗੋਲ ਨੀ ਜਿਹੜੇ ਝੁਮਕੇ
ਜਿਹੜੇ ਤੇਰੇ ਕੋਲ ਕੋਲ
ਅਨਮੋਲ ਨੀ ਮੈਨੂੰ
ਅਨਮੋਲ ਨੀ ਮੈਨੂੰ ਲੱਗਦੇ
ਮੈਨੂੰ ਬਡੇ ਅਨਮੋਲ
ਤੇਰੇ ਲਈ ਹੈ
ਏਹ ਮੇਰਾ ਦਿ ਤੇਰੇ ਲਈ ਹੈ
ਏਹ ਮਹਫਿਲ ਤੇਰੇ ਲਈ ਹੈ
ਏਹ ਮੇਰਾ ਦਿਲ ਤੇਰੇ ਲਈ ਹੈ
ਏਹ ਮਹਫਿਲ
ਨਾਲੇ ਤੇਰੇ ਲਈ ਮੈਂ ਟੋਹਰ ਕੱਢੀ
ਤੇਰੇ ਲਈ ਗੱਲ-ਬਾਤ ਸਾਰੀ
ਤੇਰੇ ਲਈ ਸੁੱਟਾ ਨੀ ਮੈਂ ਕੱਲ ਰਾਤ ਸਾਰੀ
ਉਹਦਾ ਪੀਨਾ ਮੈਂ Hennessy
ਪਰ ਤੇਰੇ ਨਾਲ ਬੈਠ ਕੇ ਪੀ ਗਿਆ ਮੈਂ
ਬੋਤਲ ਸੁਰਵਾਕ ਦੀ ਹੁਣ ਸਾਰੀ
ਗੋਲ ਗੋਲ ਸਾਰਾ ਜੱਗ ਘੁੰਮੇ ਘੁੰਮੇ ਗੋਲ ਗੋਲ
ਹੁਣ ਮੈਂ ਪਿਆਰ ਸੋਚੇ ਕਰਾਂ ਜੋ ਤੂੰ ਬੋਲ
ਗੋਲ ਗੋਲ ਸਾਰਾ ਜੱਗ ਘੁੰਮੇ ਗੋਲ ਗੋਲ
ਬਿਹ ਗਿਆ ਮੈਂ ਇਕ ਬੋਤਲ ਮੈਂ ਖੋਲ
ਜਿਵੇਂ ਮੇਰਾ remote control ਏਹ ਸੋਹਣੀਏ ਕੋਲ
ਇਸ਼ਾਰਿਆਂ ਤੇ ਸੋਹਣੀ ਮੈਨੂੰ ਤੋੜ
ਹੁਣ ਮੈਂ GPS satellite ਵਾਂਗੂ
ਇਰਦ-ਗਿਰਦ ਘੁੰਮਾ ਤੇਰੇ ਗੋਲ ਗੋਲ
ਗੋਲ ਗੋਲ ਨੀ ਜਿਹੜੇ
ਗੋਲ ਗੋਲ ਨੀ ਜਿਹੜੇ ਝੁਮਕੇ
ਜਿਹੜੇ ਤੇਰੇ ਕੋਲ ਕੋਲ
ਅਨਮੋਲ ਨੀ ਮੈਨੂੰ
ਅਨਮੋਲ ਨੀ ਮੈਨੂੰ ਲੱਗਦੇ
ਮੈਨੂੰ ਬਡੇ ਅਨਮੋਲ
ਗੋਲ ਗੋਲ ਨੀ ਜਿਹੜੇ
ਗੋਲ ਗੋਲ ਨੀ ਜਿਹੜੇ ਝੁਮਕੇ
ਜਿਹੜੇ ਤੇਰੇ ਕੋਲ ਕੋਲ
ਅਨਮੋਲ ਨੀ ਮੈਨੂੰ
ਅਨਮੋਲ ਨੀ ਮੈਨੂੰ ਲੱਗਦੇ
ਮੈਨੂੰ ਬੜੇ ਅਨਮੋਲ
ਤੇਰੇ ਲਈ ਹੈ
ਏਹ ਮੇਰਾ ਦਿਲ ਤੇਰੇ ਲਈ ਹੈ
ਏਹ ਮਹਫਿਲ ਤੇਰੇ ਲਈ ਹੈ
ਏਹ ਮੇਰਾ ਦਿਲ ਤੇਰੇ ਲਈ ਹੈ
ਏਹ ਮਹਫਿਲ
ਗੋਲ ਗੋਲ ਨੀ ਜਿਹੜੇ
ਗੋਲ ਗੋਲ ਨੀ ਜਿਹੜੇ ਝੁਮਕੇ
ਜਿਹੜੇ ਤੇਰੇ ਕੋਲ ਕੋਲ
ਅਨਮੋਲ ਨੀ ਮੈਨੂੰ
ਅਨਮੋਲ ਨੀ ਮੈਨੂੰ ਲੱਗਦੇ
ਮੈਨੂੰ ਬਡੇ ਅਨਮੋਲ