Выберите трек для воспроизведения
ਓ ਮੈਨੂੰ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ
ਓ ਮੈਨੂੰ ਵੰਗ ਸੁਦਾਈਆਂ ਚਾਵੇ
ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ
ਤੇਰੇ ਕਰਕੇ ਰਾਤਾਂ ਨੂੰ ਨੀਂਦ ਨਹੀਂ ਲੱਗਦੀ ਏ
ਸ਼ਗਨਾਂ ਦੀ ਸ਼ਹਨਾਈ ਮੇਰੇ ਕੰਨਾਂ ਵਿਚ ਵੱਜਦੀ ਏ
ਤੇਰੇ ਕਰਕੇ ਰਾਤਾਂ ਨੂੰ ਨੀਂਦ ਨਹੀਂ ਲੱਗਦੀ ਏ
ਸ਼ਗਨਾਂ ਦੀ ਸ਼ਹਨਾਈ ਮੇਰੇ ਕੰਨਾਂ ਵਿਚ ਵੱਜਦੀ ਏ
ਬਸ ਸਜਦੀ ਫਿਰਾਂ ਮੈਂ ਜਦੋਂ ਦੀ ਤੇਰੀ ਹੋਈ
ਸੂਈ ਵੇ ਸੂਈ
ਮੈਂ ਤੇਰੀ ਹੋਈ
ਪਹਿਣਾ ਦੇ ਮੁਝੇ ਅੰਗੂਠੀ ਬਾਲਮਾ
ਲਾਵੀ ਨਾ ਤੂੰ ਲਾਰੇ ਜ਼ਾਲਮਾ
ਸੂਈ ਵੇ ਸੂਈ
ਮੈਂ ਤੇਰੀ ਹੋਈ
ਪਹਿਣਾ ਦੇ ਮੁਝੇ ਅੰਗੂਠੀ ਬਾਲਮਾ ਲਾਵੀ ਨਾ ਤੂੰ ਲਾਰੇ ਜ਼ਾਲਮਾ
ਓ ਬੱਲੇ
ਤੇਰੀ ਜਦ ਦੂਰੀ ਹੈ ਸਹਿੰਦਾ
ਤਾਂ ਕੰਗਣਾ ਤੈਨੂੰ ਐ ਕਹਿੰਦਾ
ਤੂੰ ਸਜਣਾ ਕੀ ਜਾਣੇ ਏ ਮੋਲ ਕਲਾਈਆਂ ਦੇ
ਤੇਰੀ ਜਦ ਦੂਰੀ ਹੈ ਸਹਿੰਦਾ
ਤਾਂ ਕੰਗਣਾ ਤੈਨੂੰ ਐ ਕਹਿੰਦਾ
ਤੂੰ ਸਜਣਾ ਕੀ ਜਾਣੇ ਏ ਮੋਲ ਕਲਾਈਆਂ ਦੇ
ਏ ਬਾਲੀ ਪੁੱਛਦੀ ਏ ਤੈਨੂੰ
ਲੈਣੇ ਕਦ ਆਏਗਾ ਮੈਨੂੰ
ਕੰਨਾਂ ਵਿਚ ਕਦ ਪੈਣੇ ਸ਼ੋਰ ਸ਼ਹਨਾਈਆਂ ਦੇ
ਹੱਥ ਲਾਏ ਮੈਲੀ ਹੋ ਜਾਨੀ ਛੂਈ ਮੂਈ
ਸੂਈ ਵੇ ਸੂਈ
ਮੈਂ ਤੇਰੀ ਹੋਈ
ਪਹਿਣਾ ਦੇ ਮੁਝੇ ਅੰਗੂਠੀ ਬਾਲਮਾ
ਲਾਵੀ ਨਾ ਤੂੰ ਲਾਰੇ ਜ਼ਾਲਮਾ
ਸੂਈ ਵੇ ਸੂਈ
ਮੈਂ ਤੇਰੀ ਹੋਈ
ਪਹਿਣਾ ਦੇ ਮੁਝੇ ਅੰਗੂਠੀ ਬਾਲਮਾ
ਲਾਵੀ ਨਾ ਤੂੰ ਲਾਰੇ ਜ਼ਾਲਮਾ
ਲੁੱਟ ਗਏ ਦੇਖ ਕੇ ਪਿਆਰ ਤੇਰਾ ਓਏ ਸੁਣ ਬੱਲੀਏ
ਮੈਂ ਵੀ ਰੈਡੀ ਨਾਲ ਤੇਰੇ ਹੁਣ ਚੱਲ ਚਲੀਏ
ਢੋਲ ਢਮਾਕਾ ਲੈ ਕੇ ਮੈਂ ਤਾਂ ਆਵਾਂਗਾ
ਡੋਲੀ ਆਪਣੇ ਨਾਲ ਤੇਰੀ ਲੈ ਜਾਵਾਂਗਾ
ਸੂਈ ਵੇ ਸੂਈ ਮੈਂ ਤੇਰੀ ਹੋਈ
ਪਹਿਣਾ ਦੇ ਮੁਝੇ ਅੰਗੂਠੀ ਬਾਲਮਾ
ਲਾਵੀ ਨਾ ਤੂੰ ਲਾਰੇ ਜ਼ਾਲਮਾ