Выберите трек для воспроизведения
ਥੋਡੀ ਵਾਲਾ ਤਿਲ ਤੇਰਾ (ਪੂਰਾ ਓਕੇ)
Swagger ਮਾਰਦੀ ਦੀ ਆ ਪੂਰਾ (ਤੂੰ ਠੋਕ ਕੇ)
ਤੱਕਦੇ ਆ ਸਾਰੇ ਤੈਨੂੰ
ਗੱਡੀ ਰੋਕ ਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਚੱਲਦੀ ਆ ਤੂੰ ਸਾਰੇ ਪਿੱਛੇ ਪਿੱਛੇ ਤੁਰਦੇ ਨੇ
ਮੁੜਦੀ ਏ ਜਿੱਧਰ ਸਾਰੇ ਪਿੱਛੇ ਮੁੜਦੇ ਨੇ
ਖੜ੍ਹ ਜਾਂਦੀ ਜਿੱਥੇ ਓਥੇ ਸਾਰੇ ਰੁਕ ਜਾਂਦੇ ਨੇ
ਮੰਨ ਜਾਵੇ ਤੂੰ ਸਾਰੇ ਇਹ ਹੀ ਬੱਸ ਚਾਹੁੰਦੇ ਨੇ
ਥੋਡੀ ਵਾਲਾ ਤਿਲ ਤੇਰਾ (ਪੂਰਾ ਓਕੇ)
Swagger ਮਾਰਦੀ ਦੀ ਆ ਪੂਰਾ (ਤੂੰ ਠੋਕ ਕੇ)
ਤੱਕਦੇ ਆ ਸਾਰੇ ਤੈਨੂੰ
ਗੱਡੀ ਰੋਕ ਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਆ ਕਹਿੰਦੀ ਜੇ ਤੂੰ ਮੈਨੂੰ ਆਪਣੀ ਬਣਾਉਣਾ
I'm not the easy boy ਤੇਰੇ ਤੋਂ ਨਈ ਹੋਣਾ
ਮਿਲ ਜਾਣੀਆਂ ਨੇ ਤੈਨੂੰ ਕੁੜੀਆਂ ਬਹੁਤ
ਪਰ ਮੇਰਾ ਖਰਚਾ ਤੈਥੋਂ ਚੱਕ ਨਈ ਹੋਣਾ
ਪਰ ਦਿਲ ਸੋਚਦਾ ਮੈਂ ਰਹਿੰਦਾ ਦਿਨ ਰਾਤ ਨੀ
ਸਾਰੀ ਕੁੜੀਆਂ 'ਚ ਤੇਰੀ different ਗੱਲਬਾਤ ਨੀ
ਮੇਰਾ ਇੱਕੋ aim ਤੈਨੂੰ ਕਰਨਾ claim
ਤੇਰੇ ਤੇ ਹੱਕ ਮੇਰਾ ਤੈਥੋਂ ਪੁੱਛਣੀ ਨਾ ਬਾਤ ਨੀ
ਥੋਡੀ ਵਾਲਾ ਤਿਲ ਤੇਰਾ (ਪੂਰਾ ਓਕੇ)
Swagger ਮਾਰਦੀ ਦੀ ਆ ਪੂਰਾ (ਤੂੰ ਠੋਕ ਕੇ)
ਤੱਕਦੇ ਆ ਸਾਰੇ ਤੈਨੂੰ
ਗੱਡੀ ਰੋਕ ਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਦੇਖ ਕੇ ਕੁੜੀ on fire fire
ਹੁੰਦਾ ਜਾਂਦਾ ਨਸ਼ਾ ਹੋਰ higher higher
ਦੇਖ ਕੇ ਕੁੜੀ on fire fire
ਹੁੰਦਾ ਜਾਂਦਾ ਨਸ਼ਾ ਹੋਰ higher higher
ਓਹਨੇ ਲਾਇਆ ਮਸਕਾਰਾ
ਅੱਜ ਕਰ ਦੂਗਾ ਕਾਰਾ
ਓਹਦੇ ਪਿੱਛੇ ਹੋਇਆ ਫਿਰਦਾ ਸ਼ੁਦਾਈ town ਸਾਰਾ
ਹਾ ਆ ਸ਼ੁਦਾਈ town ਸਾਰਾ
ਥੋਡੀ ਵਾਲਾ ਤਿਲ ਤੇਰ (ਪੂਰਾ ਓਕੇ)
Swagger ਮਾਰਦੀ ਦੀ ਆ ਪੂਰਾ (ਤੂੰ ਠੋਕ ਕੇ)
ਤੱਕਦੇ ਆ ਸਾਰੇ ਤੈਨੂੰ
ਗੱਡੀ ਰੋਕ ਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ
ਥੋਡੀ ਵਾਲਾ ਤਿਲ ਤੇਰ (ਪੂਰਾ ਓਕੇ)
Swagger ਮਾਰਦੀ ਦੀ ਆ ਪੂਰਾ (ਤੂੰ ਠੋਕ ਕੇ)
ਤੱਕਦੇ ਆ ਸਾਰੇ ਤੈਨੂੰ
ਗੱਡੀ ਰੋਕ ਕੇ
ਮੰਨਦੀ ਨਾ ਤੂੰ ਭਰਦੇ ਨੇ ਸਾਰੇ ਹੌਂਕੇ