Выберите трек для воспроизведения
ਕੀ ਤੁਸੀਂ ਖੇਡਣਾ ਚਾਹੁੰਦੇ ਹੋ?
ਹਾਂ ਬੇਬੀ, ਬਹੁਤ ਵਧੀਆ ਲੱਗ ਰਿਹਾ ਹੈ।
ਜੇ ਮੈਂ ਹੱਸ ਕੇ ਬੁਲਾਵਾਂ ਕਦੇ
ਬੋਲਦਾ ਹੀ ਨਹੀਂ
ਕੁੰਡੀ ਦਿਲ ਵਾਲੀ ਸਾਡੇ ਨਾਲ
ਖੋਲਦਾ ਹੀ ਨਹੀਂ
ਜੇ ਮੈਂ ਹੱਸ ਕੇ ਬੁਲਾਵਾਂ ਕਦੇ
ਬੋਲਦਾ ਹੀ ਨਹੀਂ
ਕੁੰਡੀ ਦਿਲ ਵਾਲੀ ਸਾਡੇ ਨਾਲ
ਖੋਲਦਾ ਹੀ ਨਹੀਂ
ਲੋੜ ਪਹਿਨ ਤੇ ਓਹ ਆਪ ਬੁਲਾਵੇ
ਆਪਣੇ ਮਤਲਬ ਨੂੰ
ਮੁੰਡਾ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ
ਨੀ ਮਾਹੀ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ
ਨੀ ਓਹ ਆਪ ਹੀ ਰਵਾਉਂਦਾ ਆਪੇ
ਪੁੰਝੇ ਅੱਖੀਆਂ
ਜੇ ਮੈਂ ਸੁੱਤੀ ਹੋਵਾਂ ਉੱਪਰੋਂ ਦੀ
ਚੱਲੇ ਪੱਖੀਆਂ
ਨੀ ਓਹ ਆਪ ਹੀ ਰਵਾਉਂਦਾ ਆਪੇ
ਪੁੰਝੇ ਅੱਖੀਆਂ
ਜੇ ਮੈਂ ਸੁੱਤੀ ਹੋਵਾਂ ਉੱਪਰੋਂ ਦੀ
ਚੱਲੇ ਪੱਖੀਆਂ
ਭੋਲੇ ਜਿਹੇ ਤੇ ਤਰਸ ਵੀ ਮੈਨੂੰ ਆਵੇ
ਆਪਣੇ ਮਤਲਬ ਨੂੰ
ਮੁੰਡਾ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ
ਨੀ ਮਾਹੀ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ
ਕੀ ਤੁਸੀਂ ਖੇਡਣਾ ਚਾਹੁੰਦੇ ਹੋ?
ਹਾਂ ਬੇਬੀ, ਬਹੁਤ ਵਧੀਆ ਲੱਗ ਰਿਹਾ ਹੈ।
ਜੇ ਮੈਂ ਤੁਰ ਜਾਵਾਂ ਪੇਕੇ ਉੱਡਾ
ਲੱਗਦਾ ਨਾ ਚਿੱਟ
ਲਈ ਜਾਵੇ ਹੱਟ ਕੋਰੇ ਆਉਟਾ
ਟੈਲੀਫੋਨ ਵਿੱਚ
ਜੇ ਮੈਂ ਤੁਰ ਜਾਵਾਂ ਪੇਕੇ ਉੱਡਾ
ਲੱਗਦਾ ਨਾ ਚਿੱਟ
ਲਈ ਜਾਵੇ ਹੱਟ ਕੋਰੇ ਆਉਟਾ
ਟੈਲੀਫੋਨ ਵਿੱਚ
ਛੇਤੀ ਆਜਾ ਕਹਿੰਦਾ ਯਾਦ ਸਤਾਵੇ
ਆਪਣੇ ਮਤਲਬ ਨੂੰ
ਮੁੰਡਾ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ
ਨੀ ਮਾਹੀ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ
ਮੇਰਾ ਸੋਹਣਾ ਜਿਹਾ ਮਾਹੀ ਮੇਰੇ ਨਾਲ
ਲੜਦਾ ਰਹੇ
ਪਾਰ ਚੋਰੀ ਚੋਰੀ ਸਿਫ਼ਤਾਂ ਵੀ
ਕਰਦਾ ਰਹੇ
ਮੇਰਾ ਸੋਹਣਾ ਜਿਹਾ ਮਾਹੀ ਮੇਰੇ ਨਾਲ
ਲੜਦਾ ਰਹੇ
ਪਾਰ ਚੋਰੀ ਚੋਰੀ ਸਿਫ਼ਤਾਂ ਵੀ
ਕਰਦਾ ਰਹੇ
ਬਣੀ ਪਾਲ ਦੀ ਸਮਝ ਨਾ ਆਵੇ
ਆਪਣੇ ਮਤਲਬ ਨੂੰ
ਮੁੰਡਾ ਖੂੰਡ ਤੱਕੜਾਂ ਬਣ ਜਾਵੇ
ਆਪਣੇ ਮਤਲਬ ਨੂੰ
ਨੀ ਮਾਹੀ ਕੰਧ ਦਾ ਘੜਾ ਬਣ ਜਾਵੇ
ਆਪਣੇ ਮਤਲਬ ਨੂੰ