Выберите трек для воспроизведения
ਓਖੀ ਕਰਨੀ ਆ ਵੇ
ਕਿੱਥੇ ਹੋ ਨਾਂ ਜਾਈ ਲੇਟੇ
ਓਖੀ ਕਰਨੀ ਆ ਵੇ
ਕਿੱਥੇ ਹੋ ਨਾਂ ਜਾਈ ਲੇਟੇ
ਬਹੁਤਾ ਕਰੀ ਨਾਂ ਸ਼ਿੰਗਾਰ
ਸ਼ੱਕ ਪੈ ਜਾਵੇ ਨੀ, ਏਵੇਂ ਜੁਲਫ਼ਾ ਸਵਾਰ ਕੇ
ਜਾਈ ਕੱਟ ਕੇ
ਜਾਈ ਕੱਟ ਕੇ
ਜਾਈ ਕੱਟ ਕੇ ਦੁਪਹਿਰਾ ਜਿੰਦ ਮੇਰੀਏ ਨੀ ਆਜਾਈ ਕੋਈ ਬਹਾਨਾ ਮਾਰਕੇ
ਜਾਈ ਕੱਟ ਕੇ ਦੁਪਹਿਰਾ ਜਿੰਦ ਮੇਰੀਏ ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਪੋਲੇ ਪੋਲੇ ਪੈਰ ਰੱਖੀ ਮੇਰੀਏ, ਤੂੰ ਜਾਣੇ ਨੀ
ਅੱਖੀਆਂ ਨੇ ਤੱਕਣੇ ਆ ਰੂਪ ਦੇਖ ਜਾਣੇ ਨੀ
ਅੱਖੀਆਂ ਨੇ ਤੱਕਣੇ ਆ ਰੂਪ ਦੇਖ ਜਾਣੇ ਨੀ
ਪੋਲੇ ਪੋਲੇ ਪੈਰ ਰੱਖੀ ਮੇਰੀਏ, ਤੂੰ ਜਾਣੇ ਨੀ
ਅੱਖੀਆਂ ਨੇ ਤੱਕਣੇ ਆ ਰੂਪ ਦੇਖ ਜਾਣੇ ਨੀ
ਦਿਲ ਪਲ ਨਾਂ ਵਿਛੋੜਾ ਤੇਰਾ ਝੱਲਦਾ, ਮੈਂ ਭੇਜਿਆ ਸੁਨੇਹਾ ਹਾਰ ਕੇ
ਜਾਈ ਕੱਟ ਕੇ
ਜਾਈ ਕੱਟ ਕੇ
ਜਾਈ ਕੱਟ ਕੇ ਦੁਪਹਿਰਾ ਜਿੰਦ ਮੇਰੀਏ ਨੀ ਆਜਾਈ ਕੋਈ ਬਹਾਨਾ ਮਾਰਕੇ
ਜਾਈ ਕੱਟ ਕੇ ਦੁਪਹਿਰਾ ਜਿੰਦ ਮੇਰੀਏ ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਯਾਦ ਰੱਖੀ ਹੁੰਦੀ ਕਮਜ਼ੋਰੀ ਇਕ ਪਿਆਰ ਚ
ਮਰ ਮੁੱਕ ਜਾਈਏ ਨੀ ਤੇਰੇ ਇੰਤਜ਼ਾਰ ਚ
ਮਰ ਮੁੱਕ ਜਾਈਏ ਨੀ ਤੇਰੇ ਇੰਤਜ਼ਾਰ ਚ
ਯਾਦ ਰੱਖੀ ਹੁੰਦੀ ਕਮਜ਼ੋਰੀ ਇਕ ਪਿਆਰ ਚ
ਮਰ ਮੁੱਕ ਜਾਈਏ ਨੀ ਤੇਰੇ ਇੰਤਜ਼ਾਰ ਚ
ਰਾਹਾਂ ਤੇਰੀਆਂ ਚ "ਵੈਲਕਮ" ਲਿਖ ਦੂ ਮੈਂ, ਫੁੱਲ ਕਲੀਆਂ ਖਿਲਾ ਕੇ
ਜਾਈ ਕੱਟ ਕੇ
ਜਾਈ ਕੱਟ ਕੇ
ਜਾਈ ਕੱਟ ਕੇ ਦੁਪਹਿਰਾ ਜਿੰਦ ਮੇਰੀਏ ਨੀ ਆਜਾਈ ਕੋਈ ਬਹਾਨਾ ਮਾਰਕੇ
ਜਾਈ ਕੱਟ ਕੇ ਦੁਪਹਿਰਾ ਜਿੰਦ ਮੇਰੀਏ ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਨੀ ਆਜਾਈ ਕੋਈ ਬਹਾਨਾ ਮਾਰਕੇ
ਲੱਖੀ ਨੂੰ ਤਾਂ ਹਰ ਪਲ ਤੇਰੀ ਆ ਉਡੀਕ ਨੀ
ਜਾਣ ਜਾਵੇ ਲੱਖ ਵਾਰੀ ਤੁੱਟੂ ਨਾ ਪ੍ਰੀਤ ਨੀ
ਜਾਣ ਜਾਵੇ ਲੱਖ ਵਾਰੀ ਤੁੱਟੂ ਨਾ ਪ੍ਰੀਤ ਨੀ
ਲੱਖੀ ਨੂੰ ਤਾਂ ਹਰ ਪਲ ਤੇਰੀ ਆ ਉਡੀਕ ਨੀ
ਜਾਣ ਜਾਵੇ ਲੱਖ ਵਾਰੀ ਤੁੱਟੂ ਨਾ ਪ੍ਰੀਤ ਨੀ
ਲੱਗ ਗਈਆਂ ਜੇ ਕੁਹਾਡੇ ਦੀਆਂ ਨਜ਼ਰਾਂ
ਮੈਂ ਤਾਰੂ ਮਿਰਚਾ ਨੂੰ ਵਾਰ ਕੇ