Выберите трек для воспроизведения

ਓ ਰਖਦੇ dress code formal ਜਿਹਾ ਨੀ
ਕਰਦੇ ਪਸੰਦ ਮਿਠਾ ਨੋਰਮਲ ਜਿਹਾ ਨੀ
ਸੋਬਰ ਜੀ ਲੁਕ ਆਏ ਨਿੱਮਾ ਨਿੱਮਾ ਹੱਸਦੇ
ਇਕ ਹਥ ਜੇਬ ਦੂਜਾ bonnet ਤੇ ਰਖਦੇ
ਸਾਡੇ ਰੁਤਬੇ copy ਕਰ ਜਾਂਦੇ
ਜੇਡੇ town ਤੇਰੇ ਦੇ star ਆ
ਹੱਸ ਹੱਸ ਕੋਲੋ ਲੰਗਦੀ ਆਏ
ਕੱਲ ਨੂ ਕਹੇਂਗੀ ਜੱਟ ਮਾੜੇ ਆ
ਹੱਸ ਹੱਸ ਕੋਲੋ ਲੰਗਦੀ ਆਏ
ਕੱਲ ਨੂ ਕਹੇਂਗੀ ਜੱਟ ਮਾੜੇ ਆ
ਕਿਹੰਦੀ mom ਨੇ ਮੇਰੇ ਦੱਸਦੇ
ਇੰਸੇ ਰਿਹਨਾ ਥੋਡਾ ਬਚ ਕੇ
ਐਵੇਈਂ ਯਾਰੀ ਨਾ ਕਿੱਤੇ ਲਾਲੀ
ਇਕ ਦਿਨ ਤੋਡ਼ ਜਾਂਦੇ ਆ ਅੱਕ ਕੇ
ਨੀ ਗੱਲ ਨਾ ਦਿਲ ਤੇ ਲੌਂਦੇ ਆ
ਫਿਰਦੇ set set ਆ ਜੱਟ
ਨੀ ਲੈਂਦੇ ਗੇਡਿਆ ਲਾਕੇ ਪੱਟ
ਨੀ ਪੂਰੀ ਯੇਸ ਕਰੌਂਦੇ ਆ
ਬੋਲੀ ਪਕੋ educated ਆ ਲੱਗਦੇ
ਤੇ ਮੱਤ ਪਕੋ ਲੱਗਦੇ ਆ ਦੇਸੀ ਗੋਰੀਏ
ਮਾਨ ਨਾ ਕਰੀ ਨੀ ਐਵੇਈਂ ਤੋਡ਼ ਜਾਣਗੇ
Lip ਕਰੀ ਫਿਰਦੀ glossy ਗੋਰੀਏ
Frooti ਤੇ ਸ਼ਰਾਬਾ ਦਾ ਨਾ match ਅਲ੍ਹਦੇ
ਹੁੰਦੀ ਫਿਰੇ ਜਾਣਕੇ attach ਅਲ੍ਹਦੇ
ਮਿਠੇ ਮਿਠੇ ਜੱਟ ਕੌਦੇ ਹੋ ਜਾਂਦੇ ਆ
ਦਿਲ ਉੱਤੇ ਪੇਜੂ scratch ਅਲ੍ਹਦੇ
ਪੁਛਦੀ ਸ਼ਰੂਤੀ ਤੋਂ ਸੋਨਮ ਰੋਜ ਨੀ
ਏਨ੍ਨੇ ਕਾਟੋ ਏਨਾ ਦੇ ਪੁਵਦੇ ਆ
ਹੱਸ ਹੱਸ ਕੋਲੋ ਲੰਗਦੀ ਆਏ
ਕੱਲ ਨੂ ਕਹੇਂਗੀ ਜੱਟ ਮਾੜੇ ਆ
ਹੱਸ ਹੱਸ ਕੋਲੋ ਲੰਗਦੀ ਆਏ
ਕੱਲ ਨੂ ਕਹੇਂਗੀ ਜੱਟ ਮਾੜੇ ਆ
ਹੁਣੇ ਹੁਣੇ ਉਥੇ ਆਸਤਾਡ ਗੋਰੀਏ
ਲੌਣਗੇ ਨੀ ਗੇਦੀ ਟਾਇਮ ਬਾਦ ਗੋਰੀਏ
ਬਾਪੂ ਦੀ skip ਕਦੇ ਕਾਲ ਨੀ ਕਿੱਟੀ
ਜ਼ਿੰਦਗੀ ਦੇ ਲੈਣੇ ਆ ਸਵਾਦ ਗੋਰੀਏ
ਰੱਬ ਨਾ ਮਾਰੇ ਮੱਰਦੇ ਨੀ
ਕੇਰ ਕਿੱਸੇ ਦੀ ਕਰਦੇ ਨੀ
ਜਿੰਨਾ ਨੂ ਕੋਯੀ ਪੁਛਦਾ ਨਾ
ਓਵੀ ਸਾਲੇ ਸੜ ਨੀ
ਚੱਕਿਆ ਨਈ ਓ feeling ਆਂ
ਕਿੱਤੀਯਾਂ ਨਹਿਯੋ dealing ਆਂ
ਲੋਡ ਪੈਣ ਦੇ ਦੱਸ ਡਾਂਗੇ
ਅੱਸੀ ਕੀਤੇ ਕੀਤੇ ਖੱਡ ਦੇ ਨੀ
Stamp ਤੇ ਲਿਖਾ ਲੇ ਭਵੇਈਂ ਅੱਜ ਬਲੀਏ
ਨੀ ਹੇਗੇ ਇੱਜਤ’ਆਂ ਕਰੋਂ ਦੇ ਨੀ ਜਾਚ ਬਲੀਏ
ਜਿੰਨੀਯਾ ਤੂ ਸਾਡੇ ਨਾਲ ਕਰੇ ਅੱਕਦਾ
ਓਨੂ ਓੰਨਾ ਹੀ ਮਛੌਂਦੇ ਰੱਜ ਰੱਜ ਬਲੀਏ
ਜਾਂ ਜਾਂ ਤੁਵੀ ਯਾਦੀ ਯਾਦੀ ਕਰਦੀ
ਏਸੀ ਗੱਲੋਂ ਕਈਆ ਨੂ ਤਾਂ ਸਾਡੇ ਆ
ਹੱਸ ਹੱਸ ਕੋਲੋ ਲੰਗਦੀ ਆਏ
ਕੱਲ ਨੂ ਕਹੇਂਗੀ ਜੱਟ ਮਾੜੇ ਆ
ਹੱਸ ਹੱਸ ਕੋਲੋ ਲੰਗਦੀ ਆਏ
ਕੱਲ ਨੂ ਕਹੇਂਗੀ ਜੱਟ ਮਾੜੇ ਆ
Depp Royce