Hi Singh are you there
ਓ ਖੱਬੀ ਖਾਨ ਬੜੇ ਦਬਕੌਣੇ ਪੈਂਦੇ ਨੇ ਜਿਗਰੇ ਤੂਫਨਾ ਅੱਗੇ ਡੌਣੇ ਪੈਂਦੇ ਨੇ
ਓ ਖੱਬੀ ਖਾਨ ਬੜੇ ਦਬਕੌਣੇ ਪੈਂਦੇ ਨੇ ਜਿਗਰੇ ਤੂਫਨਾ ਅੱਗੇ ਡੌਣੇ ਪੈਂਦੇ ਨੇ
ਜੀਭ ਜਿਹਿਨੂ ਆ ਬੇਗਾਨਾ ਆ ਆਖਜੇ ਸਾਰੀ ਜ਼ਿੰਦਗੀ ਨਾ ਫੇਰ ਓਏ ਕਲਾਮਾ ਕਰਦੀ
ਓ ਲਕ ਤੋਡ਼ਨਾ ਪੈਂਦਾ ਆਏ ਮਾੜੇ ਸਮੇ ਦਾ ਫੇਰ ਜਾਕੇ ਦੁਨਿਯਾ ਸਲਾਮਾਂ ਕਰਦੀ
ਓ ਲਕ ਤੋਡ਼ਨਾ ਪੈਂਦਾ ਆਏ ਮਾੜੇ ਸਮੇ ਦਾ ਫੇਰ ਜਾਕੇ ਦੁਨਿਯਾ ਸਲਾਮਾਂ ਕਰਦੀ
ਮੁਕਦਰਾ ਨੂ ਗੋਦੇਭਾਰ ਗੇਰਨਾ ਆਏ ਪੈਂਦਾ
ਦੁਖਾ ਨੂ ਓਏ ਮੂਹਰੇ ਹੋ ਹੋ ਘੇਰਨਾ ਆਏ ਪੈਂਦਾ
ਮੁਕਦਰਾ ਨੂ ਗੋਦੇਭਾਰ ਗੇਰਨਾ ਆਏ ਪੈਂਦਾ
ਦੁਖਾ ਨੂ ਓਏ ਮੂਹਰੇ ਹੋ ਹੋ ਘੇਰਨਾ ਆਏ ਪੈਂਦਾ
ਓਖੇ ਟਾਇਮ ਵਿਚ ਤੁਹਡੇ ਨਾਲ ਖੜ ਦੇ ਨੀ ਜਿਹਦੇ
ਚੰਗੇ ਟਾਇਮ ਓਹ੍ਨਾ ਕੋਲੋ ਮੁਖ ਫੇੜਨਾ ਆਏ ਪੈਂਦਾ
ਕਰੇ ਮਿਹ੍ਨ੍ਤ ਓਏ ਦਿਨ ਰਾਤ ਦੇਖੇ ਨਾ ਓਡੋ success ਆ ਹੰਗਾਮਾ ਕਰਦੀ
ਓ ਲਕ ਤੋਡ਼ਨਾ ਪੈਂਦਾ ਆਏ ਮਾੜੇ ਸਮੇ ਦਾ ਫੇਰ ਜਾਕੇ ਦੁਨਿਯਾ ਸਲਾਮਾਂ ਕਰਦੀ
ਓ ਲਕ ਤੋਡ਼ਨਾ ਪੈਂਦਾ ਆਏ ਮਾੜੇ ਸਮੇ ਦਾ ਫੇਰ ਜਾਕੇ ਦੁਨਿਯਾ ਸਲਾਮਾਂ ਕਰਦੀ
ਓਏ ਘੱਗੜੀ ਪੁਆਈ ਨਾ ਜ ਬੁਰੇ ਸ੍ਮੇ ਦੇ ਫਾਇਦਾ ਕਿ ਆਏ ਦੁਨਿਯਾ ਤੇ ਆਏ ਦਾ
ਲਿਟਂ ਨਾ ਲਾਯੀ ਜ ਮੈਂ ਮਾਡੀ ਤਕਦੀਰ ਕਡ਼ਾ ਮਾਨ ਮੇਰੀ ਮਾਂ ਨੀ ਜੱਮੇ ਜਾਏ ਦਾ
ਘੱਗੜੀ ਪੁਆਈ ਨਾ ਜ ਬੁਰੇ ਸ੍ਮੇ ਦੇ ਫਾਇਦਾ ਕਿ ਆਏ ਦੁਨਿਯਾ ਤੇ ਆਏ ਦਾ
ਲਿਟਂ ਨਾ ਲਾਯੀ ਜ ਮੈਂ ਮਾਡੀ ਤਕਦੀਰ ਕਡ਼ਾ ਮਾਨ ਮੇਰੀ ਮਾਂ ਨੀ ਜੱਮੇ ਜਾਏ ਦਾ
ਜਾਂ darling love u ਉ ਤੋ ਬਚਕੇ ਮਨੀ ਇਥੇ ਸਾਰੀ ਹੀ ਕਤੀਡ ਆ ਡ੍ਰਾਮਾ ਕਰਦੀ
ਓ ਲਕ ਤੋਡ਼ਨਾ ਪੈਂਦਾ ਆਏ ਮਾੜੇ ਸਮੇ ਦਾ ਫੇਰ ਜਾਕੇ ਦੁਨਿਯਾ ਸਲਾਮਾਂ ਕਰਦੀ
ਓ ਲਕ ਤੋਡ਼ਨਾ ਪੈਂਦਾ ਆਏ ਮਾੜੇ ਸਮੇ ਦਾ ਫੇਰ ਜਾਕੇ ਦੁਨਿਯਾ ਸਲਾਮਾਂ ਕਰਦੀ
ਉਠ ਉਠ ਮਿਤ੍ਰਾ ਓਏ ਦੇਰ ਨਾ ਕ੍ਰੀ ਤੂ
ਗਿੱਲੇ ਸ਼ਿਕਵੇ ਓਏ ਰਬ ਨਾਲ ਫੇਰ ਨਾ ਕ੍ਰੀ ਤੂ ਦੇ ਦੇ
ਭੁੱਲੇ ਰਜਯੋਯਾ ਕ੍ਮ ਕਰਨੇ ਆ ਪੈਨੇ
ਬੱਲਯਾ ਨਜਾਰੇ ਜ ਤੂ ਜ਼ਿੰਦਗੀ ਦੇ ਲੈਣੇ
ਮੁੱਲ ਪੈਣਾ ਨੀ ਜਵਾਨੀ ਵਿਚ ਲਡੇ ਹੋਏ ਓਏ ਵੀਰੇ ਐਸਾ ਕ੍ਮ ਕ੍ਰੀ ਪ੍ਤਾ ਲ੍ਗੇ ਚਾਰ ਬੰਦਿਆ ਚ ਖਡੇ ਹੋਏ ਦਾ
ਓਏ ਵੀਰੇ ਐਸਾ ਕ੍ਮ ਕ੍ਰੀ ਪ੍ਤਾ ਲ੍ਗੇ ਚਾਰ ਬੰਦਿਆ ਚ ਖਡੇ ਹੋਏ ਦਾ