Выберите трек для воспроизведения
ਉਹ ਸੂਲੀ ਖੂਬ ਗਈ ਮੇਰੀ ਦਿਲਾਂ ਵਾਲੀ ਸੇਜ਼ਲ ਤੇ
ਉਹ ਡੱਟ ਪੱਟ ਬੋਤਲ ਮੈਂ ਰੱਖ ਦਿਤੀ ਮੇਜ ਤੇ
ਉਹ ਸੂਲੀ ਖੂਬ ਗਈ ਮੇਰੀ ਦਿਲਾਂ ਵਾਲੀ ਸੇਜ਼ਲ ਤੇ
ਉਹ ਡੱਟ ਪੱਟ ਬੋਤਲ ਮੈਂ ਰੱਖ ਦਿਤੀ ਮੇਜ ਤੇ
ਮੇਰੇ ਹੱਥਾਂ ਵਿੱਚੋ ਮਿੱਠੇ ਗਈ ਲਕੀਰੇ
ਕਾਹਨੂੰ ਗ਼ੈਰਾਂ ਦੀ ਤੂੰ ਬਣੀ ਤਕਦੀਰੇ
ਲੜਾਕੇ ਅੱਖ ਅੱਖਾਂ ਫੇਰ ਗਈ ਐਨ ਹੀਰੇ
ਹੋ ਤੈਨੂੰ ਵੇਖ ਮੇਰਾ ਕਾਲਜਾ ਐ ਪੀੜ੍ਹੇ
ਤੰਗ ਕਰਦੇ ਨੇ ਦਾਰੂ ਆਲੇ ਕੀੜੇ
ਭੌਂਰਾ ਨਾਲ ਵੇਖ ਕਾਲਜਾ ਇਹੁ ਪੀਹੜੇ
ਉਹ ਤੰਗ ਕਰਦੇ ਨੇ ਦਾਰੂ ਆਲੇ ਕੀੜੇ
ਹੋ ਜ਼ਿੰਦਗੀ ਚ ਆਈ ਲਗੇ ਬਣਕੇ ਮਸੀਹਾ ਨੀ
ਉਹ ਵਫ਼ਾ ਵੀ ਮੈਂ ਕਰੀ , ਤਾਹਵੀਂ ਮਿਲਿਆ ਤਸੀਹਾ ਨੀ
ਉਹ ਪਲਾਂ ਵਿਚ ਯਾਰ ਕਰਕੇ ਅਵਾਰਾ
ਤੋਟੇ ਜਿਗਰ ਦੇ ਕਰਤੇ ਹਜ਼ਾਰਾਂ
ਉਹ ਪਿਆਰ ਰੋਲ ਦਿਤਾ ਮਿੱਟੀ ਤੂੰ ਅਖੀਰ
ਹੋ ਤੈਨੂੰ ਵੇਖ ਮੇਰਾ ਕਾਲਜਾ ਐ ਪੀੜ੍ਹੇ
ਤੰਗ ਕਰਦੇ ਨੇ ਦਾਰੂ ਵਾਲੇ ਕੀੜੇ
ਭੌਂਰਾ ਨਾਲ ਵੇਖ ਕਾਲਜਾਂ ਇਹੁ ਪੀਹੜੇ
ਉਹ ਤੰਗ ਕਰਦੇ ਨੇ ਦਾਰੂ ਵਾਲੇ ਕੀੜੇ
ਉਹ ਮਹਿਫ਼ਿਲ ’ਆਂ ਚ ਗੁੰਝਣ ’ਗੇ ਨਾਗਮੀ ਵਫ਼ਾਵਾਨ ਦੇ
ਹੋ ਹੋਣ ਗੇ ਸ਼ੁਮਾਰ ਕਿੱਸੇ ਤੇਰੀਆਂ ਗਾਫੈਵਾਨ ਦੇ
ਉਹ ਕਦੇ ਰੱਖਦੀ ਸੀ ਸਾਡੇ ਲਈ ਤੂੰ ਰੋਜ਼ੇ
ਹੁਣ ਆਖਦੀ ਐਨ ਕਮਲੇ ਤੇ ਕੋਜੇ
ਨੀ ਤੂੰ ਬਦਿਲੇ ਨੇ ਆਪਣੇ ਵਤੀਰੇ
ਉਹ ਤੈਨੂੰ ਵੇਖ ਮੇਰਾ ਕਾਲਜਾ ਐ ਪੀੜ੍ਹੇ
ਤੰਗ ਕਰਦੇ ਨੇ ਦਾਰੂ ਆਲੇ ਕੀੜੇ
ਭੌਂਰਾ ਨਾਲ ਵੇਖ ਕਾਲਜਾ ਇਹੁ ਪੀੜ੍ਹੇ
ਉਹ ਤੰਗ ਕਰਦੇ ਨੇ ਦਾਰੂ ਵਾਲੇ ਕੀੜੇ
ਹੋ ਮੈਂ ਤਾ ਮਰ ਜਣਾ ਸੀ ਸ਼ਰਾਬ ਨੇ ਬਚਾ ਲਿਆ
ਹੋ ਦਿਲ ਦੀ ਦਾਵਾ ਨੇ ਹੱਥ ਫੜ ਕੇ ਰਾਖਾ ਲਿਆ
ਹੋ ਜਾਣ ਨਾਲ ਵੱਧ ਕੇਹੜਾ ਸੀ ਪਿਆਰਾ
ਉਹ ਤਾਂ ਔਖੇ ਵੇਲੇ ਕਰਗੀ ਕਿਨਾਰਾ
ਜਾ ਨੀ ਵਾਗਜਾ ਹਾਲਾਤਾਂ ਦੀਏ ਸੀਰੇ
ਉਹ ਹੋਰਾਂ ਨਾਲ ਵੇਖ ਕਾਲਜਾ ਨਾ ਪੀੜ੍ਹੇ
ਬੱਸ ਕਰਦੇ ਨੇ ਤੰਗ ਮੈਨੂੰ ਕੀੜੇ
ਨਿਕੰਮਾਂ ਕਰਦੇ ਨੇ ਬੱਸ ਮੈਨੂੰ ਕੀੜੇ
ਉਹ ਤੈਨੂੰ ਵੇਖ ਮੇਰਾ ਕਾਲਜਾਂ ਨਾ ਪੀਦੇ
ਬੱਸ ਕਰਦੇ ਨੇ ਤੰਗ ਮੈਨੂੰ ਕੀੜੇ
ਬੱਸ ਕਰਦੇ ਨੇ ਤੰਗ ਮੈਨੂੰ ਕੀੜੇ
ਹਾਏ ਨੀ ਤੰਗ ਕਰਦੇ ਨੇ ਦਾਰੂ ਵਾਲੇ
ਹਾਏ ਨੀ ਤੰਗ ਕਰਦੇ ਨੇ ਦਾਰੂ ਵਾਲੇ
ਕੀੜੇ