Выберите трек для воспроизведения
ਤੂ ਲਗਦਾਏ ਸਬ ਤੋਂ ਸੋਨ੍ਹਾ
ਤੇਰੇ ਜਿਹਾ ਕੋਯੀ ਵੀ ਨਈ ਹੋਣਾ
ਜਿਹ ਤੂ ਮਿਲ ਜਾਏ ਫਿਰ ਨਈ ਖੋਨਾ
ਤੂ ਲਗਦਾਏ ਸਬ ਤੋਂ ਸੋਨ੍ਹਾ
ਓ ਤੇਰੇ ਨਾਲ ਨੈਨਾ ਲੜ ਗਏ ਨੇ
ਓ ਤੇਰੇ ਨਾਲ ਨੈਨਾ ਲੜ ਗਏ ਨੇ
ਓ ਤੇਰੇ ਨਾਲ ਪੇਛਾਣ ਲੜ ਗਏ ਨੇ
ਓ ਤੇਰੇ ਨਾਲ ਪੇਛਾਣ ਲੜ ਗਏ ਨੇ
ਜੱਦ ਤੂ ਡਿਸ’ਦਾ
ਜੱਦ ਤੂ ਡਿਸ’ਦਾ
ਓ ਮੇਰੇ ਹੋਸ਼ ਹਵਾਸ਼
ਵੀ ਟਾਟਾ ਕਰਦੇਨੇ ਨੇ
ਤੇਰੇ ਉੱਤੇ ਮੈਂ ਕਿੰਨਾ ਮਰਦਾ
ਤੂ ਕਿ ਜਾਣੇ ਕਿੰਨਾ ਪ੍ਯਾਰ ਕਰਦਾ
ਤੇਰੇ ਉੱਤੇ ਮੈਂ ਕਿੰਨਾ ਮਰਦਾ
ਤੂ ਕਿ ਜਾਣੇ ਕਿੰਨਾ ਪ੍ਯਾਰ ਕਰਦਾ
ਸਾਤ ਤੇਰਾ ਮੇਰਾ ਰਹੇ
ਡੋਰ ਹੋ ਨਾ ਨਜ਼ਰੋਂ ਸੇ ਕਭੀ
ਹੋ ਨਾ ਕਭੀ ਫਾਂਸਲੇ
ਮੀਟ ਜਾਏ ਦੂਰੀ ਸਭੀ
ਓ ਤੇਰੇ ਉਥੇ ਆਸ਼ਿਕ਼ ਮਰ ਗਏ ਨੇ
ਓ ਕਿੰਨੇ ਸਾਰੇ ਆਸ਼ਿਕ਼ ਮਰ ਗਏ ਨੇ
ਓ ਤੇਰੇ ਨਾਲ ਨੈਨਾ ਲੜ ਗਏ ਨੇ
ਓ ਤੇਰੇ ਨਾਲ ਪੇਛਾਣ ਲੜ ਗਏ ਨੇ
ਜੱਦ ਤੂ ਡਿਸ’ਦਾ
ਜੱਦ ਤੂ ਡਿਸ’ਦਾ
ਓ ਮੇਰੇ ਹੋਸ਼ ਹਵਾਸ਼
ਵੀ ਟਾਟਾ ਕਰਦੇਨੇ ਨੇ
ਤੇਰੇ ਉੱਤੇ ਮੈਂ ਕਿੰਨਾ ਮਰਦਾ
ਤੂ ਕਿ ਜਾਣੇ ਕਿੰਨਾ ਪ੍ਯਾਰ ਕਰਦਾ
ਤੇਰੇ ਉੱਤੇ ਮੈਂ ਕਿੰਨਾ ਮਰਦਾ
ਤੂ ਕਿ ਜਾਣੇ ਕਿੰਨਾ ਪ੍ਯਾਰ ਕਰਦਾ
ਜਾਣਿਯਾ ਵੇ ਸੁਨ੍ਣ ਜਾਣਿਯਾ
ਦਿਲ ਤੇਰੇ ਬਿਨ ਲਗਦਾ ਨਹੀ ਅਬ ਤੋ
ਜਾਣਿਯਾ ਵੇ ਸੁਨ੍ਣ ਜਾਣਿਯਾ
ਦਿਲ ਤੇਰੇ ਬਿਨ ਲਗਦਾ ਨਹੀ
ਜਾਣਿਯਾ ਵੇ ਸੁਨ੍ਣ ਜਾਣਿਯਾ
ਦਿਲ ਤੇਰੇ ਬਿਨ ਲਗਦਾ ਨਹੀ ਅਬ ਤੋ
ਜਾਣਿਯਾ ਵੇ ਸੁਨ੍ਣ ਜਾਣਿਯਾ
ਵੇ ਦਿਲ ਤੇਰੇ ਬਿਨ ਲਗਦਾ ਨਹੀ
ਵੇ ਦਿਲ ਤੇਰੇ ਬਿਨ ਲਗਦਾ ਨਹੀ
ਲਗਦਾ ਨਹੀ