Выберите трек для воспроизведения
Mxrci
ਅੱਖੀਆਂ ਨਸ਼ੀਲੀਆਂ ਨੇ
ਓ ਰੰਗ ਦੀਆਂ ਨੀਲੀਆਂ ਨੇ
ਅੱਖੀਆਂ ਨਸ਼ੀਲੀਆਂ ਨੇ marvelous
ਰੰਗ ਦੀਆਂ ਨੀਲੀਆਂ ਨੇ marvelous
ਤੇਰਾ ਬਦਨ ਆ ਕੱਚ, ਨੀ ਤੂੰ ਮੁੰਡਿਆਂ ਤੋਂ ਬਚ
ਤੇਰੇ ਜਿਹੀਆਂ ਬਹੁਤ ਕੀਲੀਆਂ ਨੇ marvelous
ਅੱਖੀਆਂ ਨਸ਼ੀਲੀਆਂ ਨੇ marvelous
ਓ ਰੰਗ ਦੀਆਂ ਨੀਲੀਆਂ ਨੇ
ਤੇਰੇ ਪਿੱਛੇ ਘੁੰਮਦੀ ਏ ਸਾਰਾ ਦਿਨ ਮੁੰਡਿਆਂ ਦੀ ਲਾਈਨ ਗੋਰੀਏ
ਨਖਰਾ crack ਤੋਂ ਵੀ catchy ਆ ਤੇਰਾ candyman ਗੋਰੀਏ
ਤੇਰੇ ਪਿੱਛੇ ਘੁੰਮਦੀ ਏ ਸਾਰਾ ਦਿਨ ਮੁੰਡਿਆਂ ਦੀ ਲਾਈਨ ਗੋਰੀਏ
ਨਖਰਾ crack ਤੋਂ ਵੀ catchy ਆ ਤੇਰਾ candyman ਗੋਰੀਏ
ਨੀ ਤੂੰ ਜ਼ੁਲਮੀ ਹੁਸਨ ਨਾਲ less ਘੁੰਮਦੀ
ਪਾਕੇ ਸੋਹਣੀਏ Dior ਦੀ dress ਘੁੰਮਦੀ
ਜ਼ੁਲਫਾਂ ਵੀ ਜ਼ਹਿਰੀਲੀਆਂ ਨੇ marvelous
ਅੱਖੀਆਂ ਨੇ ਅੱਖੀਆਂ ਨੇ
ਓ ਅੱਖੀਆਂ ਨਸ਼ੀਲੀਆਂ ਨੇ marvelous
ਰੰਗ ਦੀਆਂ ਨੀਲੀਆਂ ਨੇ marvelous
ਓ ਅੱਖੀਆਂ ਨਸ਼ੀਲੀਆਂ ਨੇ marvelous
ਓ ਰੰਗ ਦੀਆਂ ਨੀਲੀਆਂ ਨੇ
ਬਾਹਾਂ ਭਰਕੇ neon shade ਵੰਗਾ ਨਾਲ ਨਿਕਲੇ ਤੂੰ ਸ਼ਾਮੀਂ ਗੋਰੀਏ
ਤੇਰੇ use ਕੱਪਾਂ ਦੀ Starbucks ਕਰਦਾ ਨੀਲਾਮੀ ਗੋਰੀਏ
ਬਾਹਾਂ ਭਰਕੇ neon shade ਵਾਂਗਾਂ ਨਾਲ ਨਿਕਲੇ ਤੂੰ ਸ਼ਾਮੀਂ ਗੋਰੀਏ
ਤੇਰੇ use ਕੱਪਾਂ ਦੀ Starbucks ਕਰਦਾ ਨੀਲਾਮੀ ਗੋਰੀਏ
ਮਾਰਦਾ flash ਤੇਰਾ ਲੌੰਗ ਨੀ
ਨੀ ਤੂੰ ਪਰੀਆਂ ਨੂੰ ਕਰਦੀ belong ਨੀ
ਕੰਨਾਂ ਦੀਆਂ ਤੀਲੀਆਂ ਨੇ marvelous
ਅੱਖੀਆਂ ਨੇ ਅੱਖੀਆਂ ਨੇ
ਓ ਅੱਖੀਆਂ ਨਸ਼ੀਲੀਆਂ ਨੇ marvelous
ਰੰਗ ਦੀਆਂ ਨੀਲੀਆਂ ਨੇ marvelous
ਓ ਅੱਖੀਆਂ ਨਸ਼ੀਲੀਆਂ ਨੇ marvelous
ਰੰਗ ਦੀਆਂ ਨੀਲੀਆਂ ਨੇ
ਵੇਖ ਤੇਰੇ ਵਾਸਤੇ ਨੀ ਲੈ ਲੀ Grewal ਨੇ Pagani ਪਤਲੋ
ਓ ਜੱਟ ਤੇਰੇ ਉੱਤੇ ਡਾਈ ਜਿਦੀ ਦੁਨੀਆਂ ਦੀਵਾਨੀ ਪਤਲੋ
ਵੇਖ ਤੇਰੇ ਵਾਸਤੇ ਨੀ ਲੈ ਲੀ Grewal ਨੇ Pagani ਪਤਲੋ
ਓ ਜੱਟ ਤੇਰੇ ਉੱਤੇ ਡਾਈ ਜਿਦੀ ਦੁਨੀਆਂ ਦੀਵਾਨੀ ਪਤਲੋ
ਚੱਲੀ ਜਾਂਦੀ ਆ troop 'ਚ debate ਨੀ
ਕਹਿੰਦੇ ਕੀਤਾ Aman checkmate ਨੀ
ਬੁੱਲੀਆਂ ਸੁਰੀਲੀਆਂ ਨੇ marvelous
ਅੱਖੀਆਂ ਨੇ ਅੱਖੀਆਂ ਨੇ
ਓ ਅੱਖੀਆਂ ਨਸ਼ੀਲੀਆਂ ਨੇ marvelous
ਰੰਗ ਦੀਆਂ ਨੀਲੀਆਂ ਨੇ marvelous
ਓ ਅੱਖੀਆਂ ਨਸ਼ੀਲੀਆਂ ਨੇ marvelous
ਓ ਰੰਗ ਦੀਆਂ ਨੀਲੀਆਂ ਨੇ marvelous
Marvelous
Marvelous