Выберите трек для воспроизведения
Enrique ਦਾ hero ਸੁਣ ਸੁਣਕੇ
ਤੈਨੂ ਕਰਨਾ ਪ੍ਯਾਰ ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
Enrique ਦਾ hero ਸੁਣ ਸੁਣਕੇ
ਤੈਨੂ ਕਰਨਾ ਪ੍ਯਾਰ ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
ਜੇਬ ਮੇਰੀ ਖਾਲੀ ਪੈਸਾ ਇਕ ਵੀ ਨਹੀ
ਤੇਰੇ dad ਵਾਂਗੂ dad ਮੇਰਾ rich ਵੀ ਨਹੀ
ਜੇਬ ਮੇਰੀ ਖਾਲੀ ਪੈਸਾ ਇਕ ਵੀ ਨਹੀ
ਤੇਰੇ dad ਵਾਂਗੂ dad ਮੇਰਾ rich ਵੀ ਨਹੀ
ਤੈਨੂ ਸਚ ਦਸਾ ਲੈਕੇ ਪੈਸੇ
ਨੀ ਮੈਂ ਯਾਰਾ ਤੋਂ ਉਧਾਰ ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
ਤੇਰੇ ਕਰਕੇ guitar ਸਿਖ੍ਦਾ
Enrique ਦਾ hero ਸੁਣਦਾ
Enrique ਦਾ hero ਸੁਣਦਾ
ਹੌਲੀ ਹੌਲੀ ਤੇਰੇ ਦਿਲ ਵਿਚ ਵੜਨਾ
ਗਾ ਗਾ ਕੇ ਗਾਨੇ ਤੈਨੂ ਖੁਸ਼ ਕਰਨਾ
ਹੌਲੀ ਹੌਲੀ ਤੇਰੇ ਦਿਲ ਵਿਚ ਵੜਨਾ
ਗਾ ਗਾ ਕੇ ਗਾਨੇ ਤੈਨੂ ਖੁਸ਼ ਕਰਨਾ
Jaani ਇਕ ਦਿਨ ਲਿਖੂੰ ਤੇਰੇ ਲਯੀ
ਜਿੱਦਾਂ ਗਾਨੇ ਗੁਲਜ਼ਾਰ ਲਿਖਦਾ
Jaani ਇਕ ਦਿਨ ਲਿਖੂੰ ਤੇਰੇ ਲਯੀ
ਜਿੱਦਾਂ ਗਾਨੇ ਗੁਲਜ਼ਾਰ ਲਿਖਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
Enrique ਦਾ hero ਸੁਣ ਸੁਣਕੇ
ਤੈਨੂ ਕਰਨਾ ਪ੍ਯਾਰ ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
ਦੁਨਿਯਾ ਨੇ ਬੁਰਾ ਚੰਗਾ ਕਿਹਣਾ ਗੋਰੀਏ
ਮੈਂ ਤੇਰੇ ਨਾਲ live in ਚ ਰਿਹਣਾ ਗੋਰੀਏ
ਦੁਨਿਯਾ ਨੇ ਬੁਰਾ ਚੰਗਾ ਕਿਹਣਾ ਗੋਰੀਏ
ਮੈਂ ਤੇਰੇ ਨਾਲ live in ਚ ਰਿਹਣਾ ਗੋਰੀਏ
ਮੇਰੇ ਹੁੰਦੇਆਂ ਨਾ ਡਰੀ ਕਿਸੇ ਤੋਂ
ਨੀ ਮੈਂ ਕਰਨੇ ਸ਼ਿਕਾਰ ਸਿਖ੍ਦਾ
ਮੇਰੇ ਹੁੰਦੇਆਂ ਨਾ ਡਰੀ ਕਿਸੇ ਤੋਂ
ਨੀ ਮੈਂ ਕਰਨੇ ਸ਼ਿਕਾਰ ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓਨ੍ਹ ਬਲੀਏ
ਤੇਰੇ ਕਰਕੇ guitar ਸਿਖ੍ਦਾ
ਮੁੰਡਾ ਜੱਟਾਂ ਦਾ ਨੀ ਓ ਬਲੀਏ
ਤੇਰੇ ਕਰਕੇ guitar ਸਿਖ੍ਦਾ
ਤੇਰੇ ਕਰਕੇ guitar ਸਿਖ੍ਦਾ
Enrique ਦਾ hero ਸੁਣਦਾ
Enrique ਦਾ hero ਸੁਣਦਾ
Enrique ਦਾ hero ਸੁਣਦਾ