Выберите трек для воспроизведения
ਇੱਕ ਗੱਲ ਸੁਣੀ
ਹਾਲ ਦਿਲ ਵਾਲਾ ਪੜ੍ਹੀ
ਗੱਲ ਮੇਰੇ ਬਿਨਾਂ ਕਿਸੇ ਹੋਰ ਮੁੰਡੇ ਨਾਲ ਨਾ ਕਰੀ
ਮੈਨੂੰ ਤੇਰੀ ਲੋੜ
ਤੇਰੀ ਲੱਗਦੀ ਹੈ ਥੋੜ
ਤੈਨੂੰ ਸੌਣ ਲੱਗੇ ਮੇਰੀ ਗੱਡੀ ਹੋਰ ਦੀ ਨਾ ਚੜ੍ਹੀ
ਇੱਕ ਗੱਲ ਸੁਣੀ
ਹਾਲ ਦਿਲ ਵਾਲਾ ਪੜ੍ਹੀ
ਗੱਲ ਮੇਰੇ ਬਿਨਾਂ ਕਿਸੇ ਹੋਰ ਮੁੰਡੇ ਨਾਲ ਨਾ ਕਰੀ
ਮੈਨੂੰ ਤੇਰੀ ਲੋੜ
ਤੇਰੀ ਲੱਗਦੀ ਹੈ ਥੋੜ
ਤੈਨੂੰ ਸੌਣ ਲੱਗੇ ਮੇਰੀ ਗੱਡੀ ਹੋਰ ਦੀ ਨਾ ਚੜ੍ਹੀ
ਨੀ ਗੱਡੀ ਹੋਰ ਦੀ ਨਾ ਚੜ੍ਹੀ
ਨੀ baby ਤੂੰ ਆ ਮੈਰਿਜਆਣਾ ਵਰਗੀ
ਸਿੱਧਾ ਹਿੱਟ ਦਿਲਾ ਤੇ ਕਰਦੀ
ਜਦ ਤੂੰ ਚੜ ਦੀ ਹੈ ਬੱਸ ਚੜ ਦੀ
ਮੈਂ ਤੈਨੂੰ ਛੱਡ ਨਹੀਂ ਸਕਦਾ
ਨੀ baby ਤੂੰ ਆ ਮੈਰਿਜਆਣਾ ਵਰਗੀ
ਸਿੱਧਾ ਹਿੱਟ ਦਿਲਾ ਤੇ ਕਰਦੀ
ਜਦ ਤੂੰ ਛੱਡ ਦੀ ਹੈ ਬੱਸ ਛੱਡ ਦੀ
ਮੈਂ ਤੈਨੂੰ ਛੱਡ ਨਹੀਂ ਸਕਦਾ
ਜਦ ਦੁਨੀਆਂ ਸੋਂ ਜਾਂਦੀ
ਮੈਨੂੰ ਰਾਤੀ ਮਿਲਿਆ ਆਖ਼ਿਰ
ਮੈਂ ਕੁਜ ਨਹੀਂ ਕਹਿੰਦਾ
ਐਵੇਂ ਨਾ ਦਰਿਆ ਕਰ
ਤੇਰੀ ਗੱਲਾਂ ਦਾ ਦਿਲ ਹੋਏ
ਤੂੰ ਜਾਣ ਕੱਢ ਲੈਣਾਈ
ਦੱਸ ਕਿੰਨੀਆਂ ਕੁੜੀਆਂ ਨੂੰ ਤੂੰ ਇਹੀ ਗੱਲ ਕਹਿਨਾਈ
ਕਰ ਲਈ ਯਕੀਨ
ਲੋਕਾਂ ਵਰਗਾ ਨਾ ਮੇਲ
ਲਈ ਕਿਸੇ ਸੇ ਭੀ ਪੂੱਛ
ਮੇਰੀ image clean
ਦਿਲ total ਹੀ clean
ਤੂੰ pack ਕਰ baby
Tin top tin jean
ਨੀ baby ਤੂੰ ਆ ਮੈਰਿਜਆਣਾ ਵਰਗੀ
ਸਿੱਧਾ ਹਿੱਟ ਦਿਲਾ ਤੇ ਕਰਦੀ
ਜਦ ਤੂੰ ਛੱਡ ਦੀ ਹੈ ਬੱਸ ਛੱਧ ਦੀ
ਮੈਂ ਤੈਨੂੰ ਛੱਡ ਨਹੀਂ ਸਕਦਾ
ਨੀ baby ਤੂੰ ਆ ਮੈਰਿਜਆਣਾ ਵਰਗੀ
ਸਿੱਧਾ ਹਿੱਟ ਦਿਲਾ ਤੇ ਕਰਦੀ
ਜਦ ਤੂੰ ਛੱਧ ਦੀ ਹੈ ਬੱਸ ਚੜ ਦੀ
ਮੈਂ ਤੈਨੂੰ ਛੱਡ ਨਹੀਂ ਸਕਦਾ
ਨੀ baby ਤੂੰ ਆ
ਛੱਡ ਨਹੀਂ ਸਕਦਾ
ਮੈਨੂੰ ਕਿਸੇ ਦੀ ਲੋੜ ਨਹੀਂ
ਜਦ ਨਾਲ ਹੋਵੇ ਮੇਰੇ
ਮੈਨੂੰ ਬਹੁਤ ਲੱਗਦੇ ਆ ਮਹਿੰਗੇ ਨਖਰੇ ਤੇਰੇ
ਦਿਲ ਮੇਰਾ ਵੀ ਕਰਦੈ
ਮੈਂ ਤੈਨੂੰ ਪਿਆਰ ਕਰਾ
ਤੂੰ ਮੈਨੂੰ ਛੱਡ ਜਾਣਾ ਜਾਣੀ
ਇਸਹਿ ਗੱਲ ਤੋਂ ਮੈਂ ਡਰਾਂ
ਸਬ ਕੁੱਛ ਕੁਰਬਾਨ
ਤੇਰੇ ਉੱਤੇ ਮੇਰੀ ਜਾਣ
ਤੇਰੇ ਸਾਹਮਣੇ ਕੀ ਪੈਸਾ ਜਾਣੀ ਪੈਸੇ ਕੀ ਦੁਕਾਨ
ਸਬ ਕੁੱਛ ਮੈਂ ਲੁਟਾਦੁ
ਤੈਨੂੰ ਸੋਨੀਆ ਚ ਸਜਾ ਦੁ
ਤੂੰ ਬੱਸ ਦੇਖ ਤੀ ਤੋਹ ਜਾ
ਤੇਰੀ ਜ਼ਿੰਦਗੀ ਬਣਾ ਦੁ
ਤੇਰੀ ਜ਼ਿੰਦਗੀ ਬਣਾ ਦੁ
ਨੀ baby ਤੂੰ ਆ ਮੈਰਿਜਆਣਾ ਵਰਗੀ
ਸਿੱਧਾ ਹਿੱਟ ਦਿਲਾ ਤੇ ਕਰਦੀ
ਜਦ ਤੂੰ ਛੱਡ ਦੀ ਹੈ ਬੱਸ ਛੱਡ ਦੀ
ਮੈਂ ਤੈਨੂੰ ਛੱਡ ਨਹੀਂ ਸਕਦਾ
ਨੀ baby ਤੂੰ ਆ ਮੈਰਿਜਆਣਾ ਵਰਗੀ
ਸਿੱਧਾ ਹਿੱਟ ਦਿਲਾ ਤੇ ਕਰਦੀ
ਜਦ ਤੂੰ ਛੱਡ ਦੀ ਹੈ ਬੱਸ ਛੱਡ ਦੀ
ਮੈਂ ਤੈਨੂੰ ਛੱਡ ਨਹੀਂ ਸਕਦਾ