Выберите трек для воспроизведения
Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Lamborghini
ਇਸ਼ਕੇ ਦਾ ਐਸਾ ਪਾਇਆ ਜਾਲ ਸੋਹਣੀਏ
ਦਿਲ ਮੇਰਾ ਕੱਢ ਕੇ ਲੈ ਗਈ ਨਾਲ ਸੋਹਣੀਏ
ਤੇਰੇ ਪਿੱਛੇ ਲੱਗੇ ਹੋਇਆ ਸਾਲ ਸੋਹਣੀਏ
ਮਾਨ ਜਾ,ਮਾਨ ਜਾ,ਯੂ ਨਾ ਸ੍ਤਾ
ਕਰੇ ਗੈਰਾਂ ਨਾਲ ਜਦ ਗੱਲਾਂ (ਗੱਲਾਂ)
ਦੁੱਖਦਾ ਐ ਦਿਲ ਮੇਰਾ ਝੱਲਾ (ਝੱਲਾ)
ਕਿੰਨਾ ਤੜਪਾਵੇ ਸੋਹਣੀਏ (ਹੋ, ਕਿੰਨਾ ਤੜਪਾਵੇ ਤੂੰ)
ਫ਼ੇਰ ਮਿੱਠੀ-ਮਿੱਠੀ ਗੱਲਾਂ ਕਰੀ ਜਾਵੇ (ਜਾਵੇ)
ਕਹਿੰਦੀ, "ਗੱਡੀ ਵਿੱਚ ਗੇੜੀਆਂ ਲਵਾ ਦੇ" (ਲਵਾ ਦੇ)
ਹੁਣ ਦੂਰੋਂ ਤੱਕੀ ਜਾ ਤੂੰ ਸੋਹਣੀਏ (ਹੋ, ਤੱਕੀ ਜਾ ਤੂੰ ਸੋਹਣੀਏ)
Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?