Выберите трек для воспроизведения
Сингл / Трек
ਮੰਮੀ ਮੰਮੀ ਮੰਮੀ ਮੰਮੀ ਮੰਮੀ
ਮੰਮੀ ਮੰਮੀ ਮੰਮੀ ਮੰਮੀ ਮੰਮੀ
ਜੇ ਪਤਾ ਲੱਗਾ ਮੇਰੇ dadਨੂੰ
ਵੇ ਬੱਚਦਾ ਨੀ ਤੂੰ ਮੈਂ ਦੱਸਾ ਤੈਨੂੰ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਓ ਮੇਰੀ ਮੰਮੀ ਨੂੰ ਪਸੰਦ ਨਈਓ
ਓ ਮੇਰੀ ਮੰਮੀ ਨੂੰ ਪਸੰਦ ਨਈਓ
ਓ ਮੇਰੀ ਮੰਮੀ ਨੂੰ ਪਸੰਦ ਨਈਓ
ਮੰਮੀ ਮੰਮੀ ਮੰਮੀ ਮੰਮੀ ਮੰਮੀ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਵੋ
ਮੈਂ ਤੈਨੂੰ ਮਰਜਾਨੀਆ ਵੇ ਇਨਾ ਪਿਆਰ ਕਰਦੀ
ਤੇਰੇ ਪਿਛੇ ਮੈਂ ਆਪਣੀ ਮੰਮੀ ਨਾਲ ਲੜਦੀ
ਤੇਰੇ ਪਿਛੇ ਮੈਂ ਆਪਣੀ ਮੰਮੀ ਨਾਲ ਲੜਦੀ
ਤੈਨੂੰ ਮਰਜਾਨਾ ਹਾਏ ਮੈਂ ਇਨਾ ਪਿਆਰ ਕਰਦੀ
ਤੇਰੇ ਪਿਛੇ ਮੈਂ ਆਪਣੀ ਮੰਮੀ ਨਾਲ ਲੜਦੀ
ਮੰਮੀ ਨਾਲ ਲੜਦੀ
ਹੋ ਜਾਣੀ ਤੇਰਾ ਨਾ ਵੇ ਕਿੰਨਾ ਸੋਹਣਾ ਵੇ
ਲੇਕੇ ਔਂਦਾ ਸਾਹ ਵੇ
ਤੇਰੇ ਬਿਨਾ ਮੁਝੇ ਨਹੀ ਕੋਈ ਕੱਮ ਵੇ
ਤੇਰੇ ਬਿਨਾ ਮੁਝੇ ਨਹੀ ਕੋਈ ਕੱਮ ਵੇ ਵੋ
ਮੰਮੀ ਮੰਮੀ ਮੰਮੀ ਮੰਮੀ ਮੰਮੀ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਹੋ
ਔਂਦਾ ਨਹੀ ਮਜ਼ਾ ਮੈਨੂ ਕਹਿ ਤੇਰੇ ਬਿਨ ਬੇ
ਨਾਮ ਤੇਰੇ ਜੱਪਦੀ ਮੈਂ ਰਿਹੰਦੀ ਰਾਤ ਦਿਨ ਓਏ
ਔਂਦਾ ਨਹੀ ਮਜ਼ਾ ਮੈਨੂ ਕਹਿ ਤੇਰੇ ਬਿਨ ਬੇ
ਨਾਮ ਤੇਰੇ ਜੱਪਦੀ ਮੈਂ ਰਿਹੰਦੀ ਰਾਤ ਦਿਨ ਓਏ
ਸੁਣ ਨਾਮ ਮੇਰਾ ਜੱਪ ਵੇ ਨਾ ਹੋਰ ਕੁੜੀ ਤੱਕ ਵੇ
ਫੜ ਮੇਰਾ ਹੱਥ ਵੇ ਮੇਰੇ ਨਾਲ ਕਰ ਲੈ ਵਿਆਹ ਮੰਨ ਵੇ
ਮੇਰੇ ਨਾਲ ਕਰ ਲੈ ਵਿਆਹ ਮੰਨ ਵੇ ਵੋ ਵੇ ਵੋ
ਮੰਮੀ ਮੰਮੀ ਮੰਮੀ ਮੰਮੀ ਮੰਮੀ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਵੋ