Выберите трек для воспроизведения
Yo, yo, yo, yo, Karan Aujla (घाघरा दिवाई दो)
Avvy, you already know maybe (हो, मन्ने घाघरा दिवाई दो)
ओ-रे, पिया, तुझे क्या चाहिए?
तेरे जैसा हमको नशा चाहिए
ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ

ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
(मन्ने, मन्ने, मन्ने, मन्ने घाघरा दिवाई दो)
(हो, मन्ने घाघरा दिवाई दो)
(घाघरा दिवाई दो)
(हो, मन्ने घाघरा दिवाई दो)
Karan Aujla
ਜੱਟਾਂ ਦੀ ਹਿੱਕਾਂ 'ਚ ਜੋਰ (ਜੋਰ)
Louis ਤੋਂ ਲੈਕੇ Dior (haha!)
ਗੱਲਾਂ ਨਾ ਸਾਰੀ, ਤੂੰ ਗੇੜਾ ਤਾਂ ਮਾਰੀ
ਤੂੰ ਯਾਰਾਂ ਤੋਂ ਹੁੰਦੀ ਨਹੀਂ bore
ਦਿੰਦਾ ਕਿੱਥੇ chance, ਹੁੰਦਾ ਗੋਲ਼ੀਆਂ ਦਾ dance
Baby, call me on my phone ਜੇ ਤੂੰ ਕਰਨਾ romance
Feel ਕਰੇ shy, ਆਹ ਲੈ ਸ਼ਰਤ ਲਗਾਈ
ਮੇਰੀ ਅੱਖਾਂ ਵਿੱਚ ਦੇਖ, ਤੈਨੂੰ ਕਰ ਦਾਂਗੇ high
ਨੀ ਦੋ ਵਿੱਚ ਕੋਠੀ, ਖਾਂਦਾ ਮੋਟੀ
ਯਾਰ ਨੇ ਪੱਕੇ, ਅਸੀਂ ਨਹੀਂ ਰੱਖੇ ਨੀ ਚਮਚੇ-ਥਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
(मन्ने, मन्ने, मन्ने, मन्ने घाघरा दिवाई दो)
(हो, मन्ने घाघरा दिवाई दो)
(घाघरा दिवाई दो)
(हो, मन्ने घाघरा दिवाई दो)
ਨੀ ਤੈਨੂੰ ਕਰਕੇ touch, ਗੋਰੀਏ
ਨਸ਼ਾ ਚੜ੍ਹ ਗਿਆ ਬਾਹਲ਼ਾ ਨੀ
ਨੀ ਗੋਰੀਆਂ-ਗੋਰੀਆਂ ਗੱਲ੍ਹਾਂ
ਉੱਤੇ ਚਸ਼ਮਾ ਕਾਲ਼ਾ-ਕਾਲ਼ਾ ਨੀ
ਨੀ ਤੇਰੇ ਪਿੱਛੇ ਪਾਗਲ Jaani
ਤੂੰ ਵੀ Jaani ਦੀ ਦੀਵਾਨੀ, ਰੋਜ ਦੀਵਾਲ਼ੀਆਂ ਨੀ
ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ