Сингл / Трек
तू मेरी जाँ, तू ही मेरा जहाँ
ਦੂਰ ਤੇਰੇ ਤੋਂ ਅਬ ਜਾਊਂ ਕਹਾਂ?
तू मेरी जाँ, तू ही मेरा जहाँ
ਦੂਰ ਤੇਰੇ ਤੋਂ ਅਬ ਜਾਊਂ ਕਹਾਂ?
ਤੇਰੀ ਬਾਹੋਂ ਵਿੱਚ ਮੇਰੀ ਜੰਨਤਾਂ
ਤੇਰੀ ਬਾਹੋਂ ਵਿੱਚ ਮੇਰੀ ਜੰਨਤਾਂ
ਮੈਨੂੰ ਰੰਗ ਚੜ੍ਹਿਆ ਇਸ਼ਕ ਪਰਸਤੀ ਦਾ
ਮੈਨੂੰ ਰੰਗ ਚੜ੍ਹਿਆ ਇਸ਼ਕ ਪਰਸਤੀ ਦਾ
ਮੈਨੂੰ ਨਾ ਵੇਖਿਆ ਦੂਜਾ ਹਸਤੀ ਸਾ
तू मेरी जाँ, तू ही मेरा जहाँ
ਦੂਰ ਤੇਰੇ ਤੋਂ ਅਬ ਜਾਊਂ ਕਹਾਂ?
तुझे जो देखा तो हमने मोहब्बत है सीख ली
तेरी आँखों में जो डूबे तो जन्नत देख ली
ਓ ਹੀਰੀਏ, ਸੁਨ ਹੀਰੀਏ
ਓ ਹੀਰੀਏ, ਸੁਨ ਹੀਰੀਏ
ਤੇਰੀ ਬਾਹੋਂ ਵਿੱਚ ਮੇਰੀ ਜੰਨਤਾਂ
ਤੇਰੀ ਬਾਹੋਂ ਵਿੱਚ ਮੇਰੀ ਜੰਨਤਾਂ
ਮੈਨੂੰ ਰੰਗ ਚੜ੍ਹਿਆ ਇਸ਼ਕ ਪਰਸਤੀ ਦਾ
ਮੈਨੂੰ ਰੰਗ ਚੜ੍ਹਿਆ ਇਸ਼ਕ ਪਰਸਤੀ ਦਾ
ਮੈਨੂੰ ਨਾ ਵੇਖਿਆ ਦੂਜਾ ਹਸਤੀ ਸਾ
(ਮੈਨੂੰ ਰੰਗ ਚੜ੍ਹਿਆ ਇਸ਼ਕ ਪਰਸਤੀ ਦਾ)
(ਮੈਨੂੰ ਰੰਗ ਚੜ੍ਹਿਆ ਇਸ਼ਕ ਪਰਸਤੀ ਦਾ)