Выберите трек для воспроизведения
ਕੀ ਹੋਇਆ ਏ ਕਹਿਰ ਲਗਦੇ
ਪਾਣੀ ਜ਼ਹਿਰ ਲਗਦੇ
ਕੀ ਹੋਇਆ ਏ ਕਹਿਰ ਲਗਦੇ
ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਰੱਖ ਦਿਤਾ ਪੈਰ ਲਗਦੇ
ਕੀ ਹੋਇਆ ਏ ਕਹਿਰ ਲਗਦੇ
ਕੀ ਹੋਇਆ ਏ ਕਹਿਰ ਲਗਦੇ
ਵੇ ਹੁਣ ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਵੇ ਰੱਖ ਦਿਤਾ ਪੈਰ ਲਗਦੇ
ਵੇ ਕੀ ਹੋਇਆ ਏ ਕਹਿਰ ਲਗਦੇ
ਵੇ ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਵੇ ਰੱਖ ਦਿਤਾ ਪੈਰ ਲਗਦੇ
ਵੇ ਕੀ ਹੋਇਆ
ਤੂੰ ਫੁੱਲ ਤੇ ਨੀ ਤੋੜ ਲਿਆ ਕਿਸੇ ਬਾਗ ਦਾ
ਤੂੰ ਪਹਿਲਾ ਕੋਈ ਕਦੇ ਦਿਲ ਤੇ ਨੀ ਤੋੜਿਆ
ਤੂੰ ਪਿਆਸੇ ਨੂੰ ਪਾਣੀ ਪੀਾਇਆ ਸੀ ਕੇ ਨਈ
ਤੂੰ ਕਿਸੇ ਪੀਰ ਨੂੰ ਭੁੱਖਾ ਤੇ ਨਈ ਮੋੜਿਆ
ਤੂੰ ਕਿਸੇ ਪਿੰਜਰੇ ਚ ਰੱਖਿਆ ਪਰਿੰਦਾ ਤੇ ਨਈ
ਤੂੰ ਪੀਰਾਂ ਦੀ ਝੂਠੀ ਸੌਂ ਤੇ ਨੀ ਖਾ ਗਿਆ
ਹੋ ਤੇਰੇ ਮੇਰੇ ਇਸ਼ਕ ਦੇ ਉੱਤੇ ਕੀਤਾ
ਹੋ ਰੱਬ ਨੂੰ ਗੁੱਸਾ ਤੇ ਨੀ ਆ ਗਿਆ
ਰੱਬ ਨਾਲ ਵੀ ਬੈਰ ਲਗਦੇ
ਵੇ ਹੁਣ ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਵੇ ਰੱਖ ਦਿਤਾ ਪੈਰ ਲਗਦੇ
ਵੇ ਕੀ ਹੋਇਆ ਏ ਕਹਿਰ ਲਗਦੇ
ਵੇ ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਵੇ ਰੱਖ ਦਿਤਾ ਪੈਰ ਲਗਦੇ
ਵੇ ਕੀ ਹੋਇਆ
ਹੋ ਯਾ ਤਾ ਤੈਨੂੰ ਜਾਨੀਆਂ ਫਿਰ ਮੈਨੂੰ
ਹੋ ਯਾ ਤਾ ਤੈਨੂੰ ਜਾਨੀਆਂ ਫਿਰ ਮੈਨੂੰ
ਕੋਈ ਨਾ ਕੋਈ ਪਾਪ ਲੱਗਿਆ
ਓ ਤਾਰਾ ਟੁੱਟ ਕੇ ਮੱਥੇ ਤੇ ਆਕੇ ਵੱਜਿਆ
ਵੇ ਸਾਨੂੰ ਕੋਈ ਸ਼ਰਾਪ ਲੱਗਿਆ
ਕੀ ਹੋਇਆ ਏ ਕਹਿਰ ਲਗਦੇ
ਵੇ ਹੁਣ ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਵੇ ਰੱਖ ਦਿਤਾ ਪੈਰ ਲਗਦੇ
ਵੇ ਕੀ ਹੋਇਆ ਏ ਕਹਿਰ ਲਗਦੇ
ਵੇ ਪਾਣੀ ਜ਼ਹਿਰ ਲਗਦੇ
ਯਾ ਕਿਸੇ ਦੀ ਕਬਰ ਤੇ ਅਸੀਂ
ਵੇ ਰੱਖ ਦਿਤਾ ਪੈਰ ਲਗਦੇ
ਵੇ ਕੀ ਹੋਇਆ ਏ