Выберите трек для воспроизведения
ਮੈਂ ਕਰ ਦੀਆਂ ਤੈਨੂੰ ਫੋਨ
ਮੇਰੀ Call ਚਕ ਲੇ
ਵੇ ਮੇਰੀ Call ਚਕ ਲੇ
ਜੇ ਗਲਤੀ ਹੋ ਗਈ ਬੋਲ
ਮੇਰੀ Call ਚਕ ਲੇ
ਵੇ ਮੇਰੀ Call ਚਕ ਲੇ
ਮੈਂ ਕਰ ਦੀਆਂ ਤੈਨੂੰ ਫੋਨ
ਮੇਰੀ Call ਚਕ ਲੇ
ਵੇ ਮੇਰੀ Call ਚਕ ਲੇ
ਜੇ ਗਲਤੀ ਹੋ ਗਈ ਬੋਲ
ਮੇਰੀ Call ਚਕ ਲੇ
ਵੇ ਮੇਰੀ Call ਚਕ ਲੇ
He Call Me On My Cell Phone
He Call Me On My Cell Phone
ਨੇਡੇ ਟੇਡੇ town ਦੀਆਂ ਜਿੰਨੀਯਾ ਵੀ ਕੁੜੀਆਂ
ਸਾਰੀਆਂ ਤੋ ਵਧ ਤੋਰ ਨਾਰ ਦੀ
ਮਿੰਟਾ ਕਰਾਈ ਜਾਵੇ ਮੇਰੇ ਕੋਲੋ ਚਾਨਣਾ
ਤੈਨੂੰ ਭੋਰਾ ਨਾ ਫਿਕਰ ਮੁਟਿਆਰ ਦੀ
ਰੂਸ ਰੂਸ ਬਹਿੰਦਾ ਗੱਲ ਏਕ ਵੀ ਨਾ ਸਹਿੰਦਾ
ਹੋਰ ਦੱਸ ਦੇ ਸਹੁ ਹੋਗਾ ਕੋਣ
ਮੇਰੀ Call ਚਕ ਲੇ
ਵੇ ਮੇਰੀ Call ਚਕ ਲੇ
ਮੈਂ ਕਰ ਦੀਆਂ ਤੈਨੂੰ ਫੋਨ
ਮੇਰੀ Call ਚਕ ਲੇ
ਵੇ ਮੇਰੀ Call ਚਕ ਲੇ
ਜੇ ਗਲਤੀ ਹੋ ਗਈ ਬੋਲ
ਮੇਰੀ call ਚਕ ਲੈ
ਵੇ ਮੇਰੀ call ਚਕ ਲੇ
Manj Musik…!
He Call Me On My Cell Phone
He Call Me On My Cell Phone
ਮੇਰੀਆਂ friend'ਆ ਚ
ਮੈਂ ਰੌਲਾ ਪਾਈ ਬੈਠੀ
ਵਾਰੇ Bablu Sodhi ਦਾ ਮੈਥੋਂ ਜਾਂ ਨੀ
Herbie Sahara ਜਹੇ ਯਾਰ ਨਾਲ ਘੁੱਮੇ
ਮੇਰੇ ਵਾਲ ਦਿੰਦਾ ਵੇ ਧਿਆਨ ਨਈ
ਤਾ ਵੀ ਬਾਰ ਬਾਰ ਆਈ ਜਾਂਦਾ ਪਿਆਰ
ਤਾ ਵੀ ਬਾਰ ਬਾਰ ਆਈ ਜਾਂਦਾ ਪਿਆਰ
ਛੇਤੀ ਮੰਨ ਜਾ ਪੈਂਦੇ ਨੇ ਹਾਲ
ਮੇਰੀ Call ਚੱਕ ਲੇ
ਵੇ ਮੇਰੀ Call ਚੱਕ ਲੇ
ਮੈਂ ਕਰ ਦੀਆਂ ਤੈਨੂੰ ਫੋਨ
ਮੇਰੀ Call ਚੱਕ ਲੇ
ਵੇ ਮੇਰੀ Call ਚੱਕ ਲੇ
ਜੇ ਗਲਤੀ ਹੋ ਗਈ ਬੋਲ
ਮੇਰੀ Call ਚੱਕ ਲੇ
ਵੇ ਮੇਰੀ Call ਚੱਕ ਲੇ
ਮੈਂ ਕਰ ਦੀਆਂ ਤੈਨੂੰ ਫੋਨ
ਮੇਰੀ Call ਚੱਕ ਲੇ
ਵੇ ਮੇਰੀ Call ਚੱਕ ਲੇ
ਵੇ ਮੇਰੀ Call ਚੱਕ ਲੇ