Выберите трек для воспроизведения
ਤੂੰ ਚੰਨਾ ਰਾਤੀ ਬੜਾ ਕੁੱਟੀ ਵੇ ਦੋ ਦੋ ਗੱਲ ਬਦਲੇ
ਚੰਨਾ ਰਾਤੀ ਬੜਾ ਕੁੱਟੀ ਵੇ ਦੋ ਦੋ ਗੱਲ ਬਦਲੇ
ਮੈ ਤਾ ਸਾਰੀ ਰਾਤ ਨਾ ਸੁਤੀ ਵੇ ਦੋ ਦੋ ਗੱਲ ਬਦਲੇ
ਮੈ ਤਾ ਸਾਰੀ ਰਾਤ ਨਾ ਸੁਤੀ ਵੇ ਦੋ ਦੋ ਗੱਲ ਬਦਲੇ
ਨਿਤ ਸ਼ਰਾਬਾ ਪੀ ਕੇ ਲੜਦਾ
ਨਿਤ ਸ਼ਰਾਬਾ ਪੀ ਕੇ ਲੜਦਾ ਸਿਰ ਚੜਦਾ ਕੇ ਤੇਰੇ
ਵੇ ਮੈ ਹੋਜੂ
ਵੇ ਮੈ ਹੋਜੂ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਰਾਤੀ ਦਾਰੂ ਪੀ ਕੇ ਆਯਾ ਵਿਚ ਡਿੱਗੇ ਸੜਕਾਂ
ਨਾਲੇ ਗਾਲਾਂ ਸਾਨੂੰ ਕੱਢੇ ਨਾਲੇ ਮਾਰੇ ਬੜਕਾਂ
ਅੱਧੀ ਰਾਤੀ ਘਰੇ ਤੂੰ ਵੜ ਦਾ
ਅੱਧੀ ਰਾਤੀ ਘਰੇ ਤੂੰ ਵੜ ਦਾ ਘੁੰਮਦਾ ਚਾਰ ਚੁਪੇਰੇ
ਵੇ ਮੈ ਹੋਜੂ
ਵੇ ਮੈ ਹੋਜੂ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਤਾਈਓਂ ਬਹੁਤਾ ਸਿਰ ਚੜ੍ਹਿਆ ਮੈ ਮੂਹਰੇ ਬੋਲੀ ਨਾ
ਆ ਲੈ ਸਾਂਭ ਲੈ ਨਿਆਣੇ ਮੈ ਕੋਈ ਤੇਰੀ ਗੋਲੀ ਨਾ
ਨਾ ਕੋਈ ਤੈਨੂੰ ਫਿਕਰ ਵੇ ਘਰ ਦਾ
ਨਾ ਕੋਈ ਤੈਨੂੰ ਫਿਕਰ ਵੇ ਘਰ ਦਾ ਕਰਦਾ ਝਗੜਾ ਝੇੜੇ
ਵੇ ਮੈ ਹੋਜੂ
ਵੇ ਮੈ ਹੋਜੂ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਕਹਿੰਦਾ ਹੁਣ ਨੀ ਦਾਰੂ ਪੀਂਦਾ ਹੱਥ ਕੰਨਾਂ ਨੂੰ ਲਾਵੇ
ਨਾਲੇ ਮਾਫੀਆ ਓ ਮੰਗੇ ਨਾਲੇ ਮਾਲਾ ਫੇਰੀ ਜਾਵੇ
Jind iqbal ਮੇਰਾ ਲਗਦਾ
Jind iqbal ਮੇਰਾ ਲਗਦਾ ਜੱਸੀ ਨਾ ਲੈ ਫੇਰੇ
ਵੇ ਮੈ ਹੋਜੂ
ਵੇ ਮੈ ਹੋਜੂ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ
ਵੇ ਮੈ ਹੋਜੂ ਸਾਧਣੀ ਬੇਹਜੂ ਕਿਸੇ ਸਾਧ ਦੇ ਡੇਰੇ