Выберите трек для воспроизведения
ਮਾਹੀ ਮਿਲਿਆ ਤੇ ਮਿਲਿਆ ਐ ਗੈਰਾਂ ਦੀ ਗੱਲੀ
ਮਾਹੀ ਮਿਲਿਆ ਤੇ ਮਿਲਿਆ ਐ ਗੈਰਾਂ ਦੀ ਗੱਲੀ
ਓਹਨੇ ਅੱਖੀਆਂ ਨਾ ਕਰਤੇ ਨਬੇੜੇ
ਨੈਣ ਕਹਿੰਦੇ ਅਸੀਂ ਅੱਜ ਤੋਂ ਨੀ ਤੇਰੇ
ਉਹਦੀਆਂ ਖੁਸ਼ੀਆਂ ਲਈ ਚੜੇ ਅਸੀਂ ਇਸ਼ਕ ਬਲੀ
ਮਾਹੀ ਮਿਲਿਆ ਤੇ ਮਿਲਿਆ ਐ ਗੈਰਾਂ ਦੀ ਗੱਲੀ
ਮਾਹੀ ਮਿਲਿਆ ਤੇ ਮਿਲਿਆ ਐ ਗੈਰਾਂ ਦੀ ਗੱਲੀ
ਖੂ ਚੁੱਕਾ ਮੈਂ
ਰੋ ਚੁੱਕਾ ਮੈਂ
ਖੂ ਚੁੱਕਾ ਮੈਂ
ਰੋ ਚੁੱਕਾ ਮੈਂ
ਹੈ ਕਿਉਂ ਬੇਖ਼ਬਰ ਹੀਰੀਏ
ਜਿਓੰਦੇ ਜੀ ਮਾਰ ਗਏ
ਹੱਥ ਮੇਰੇ ਸਾੜ ਗਈ
ਇੱਕ ਪਲ ਨਹੀਂ ਕੀਤਾ ਤੂੰ ਸਬਰ ਹੀਰੀਏ
ਨੀ ਮੈਂ ਯਾਦਾਂ ਦੇ ਹਾਂ ਰੰਗ ਵਿੱਚ ਦਿਲ ਰੰਗ ਦਾ
ਜ਼ਿੰਦਗੀ ਨੂੰ ਹਰ ਦਿਨ ਹੀ ਮੈਂ ਸੂਲੀ ਟੰਗ ਦਾ
ਓਹਨੇ ਅੱਖੀਆਂ ਨਾ ਕਰਤੇ ਨਬੇੜੇ
ਨੈਣ ਕਹਿੰਦੇ ਅਸੀਂ ਅੱਜ ਤੋਂ ਨੀ ਤੇਰੇ
ਮੈਂ ਹਾਂ ਫਿਰਦਾ ਗੈਰਾਂ ਦੀ ਗੱਲੀ ਮੌਤ ਮੰਗਦਾ
ਮੈਂ ਹਾਂ ਫਿਰਦਾ ਗੈਰਾਂ ਦੀ ਗੱਲੀ ਮੌਤ ਮੰਗਦਾ
ਵੇ ਮੈਂ ਕਰਦੀ ਦੁਆਵਾਂ ਤੇਰੇ ਜੀਣ ਦੀਆਂ
ਤੇ ਤੂੰ ਕਰਦਾ ਐ ਗੱਲਾਂ ਜਹਿਰ ਪੀਣ ਦੀਆਂ
ਫੱਟ ਖਾ ਗਏ ਸੀ ਮੈਨੂੰ ਹੌਲੇ ਹੌਲੇ ਕਰਕੇ
ਹੁਣ ਚੱਲਦੀਆਂ ਕੋਸ਼ਿਸ਼ਾਂ ਨੀ ਸੀਨੇ ਦੀਆਂ
ਹਾਂ ਮੈਂ ਖੁਦ ਨੂੰ ਹੀ ਦੇਣ ਸਜ਼ਾ ਜਾ ਰਿਹਾ
ਕੋਈ ਮੰਜ਼ਿਲ ਨਹੀਂ ਜਿਹੜੇ ਤੂੰ ਰਾਹ ਜਾ ਰਿਹਾ
ਬੁਰਾ ਹੋਣਾ ਹਸ਼ਰ ਮੇਰੀ ਰੂਹ ਦਾ ਵੀ ਐ
ਕੋਈ ਫਾਇਦਾ ਨਹੀਂ ਤੂੰ ਬੇਵਜ੍ਹਾ ਜਾ ਰਿਹਾ
ਮਰ ਜਾਵਾਂਗੀ ਹਰ ਜਾਵਾਂਗੀ
ਓਹ ਮਰ ਜਾਵਾਂਗੀ ਹਰ ਜਾਵਾਂਗੀ
ਰਾਜ ਫ਼ਤਿਹਪੁਰ ਜਾਣ ਮੇਰੀ ਨਿਕਲ ਚਲੀ
ਓਹਨੇ ਅੱਖੀਆਂ ਨਾ ਕਰਤੇ ਨਬੇੜੇ
ਨੈਣ ਕਹਿੰਦੇ ਅਸੀਂ ਅੱਜ ਤੋਂ ਨੀ ਤੇਰੇ
ਮਾਹੀ ਮਿਲਿਆ ਤੇ ਮਿਲਿਆ ਐ ਗੈਰਾਂ ਦੀ ਗੱਲੀ
ਮੈਂ ਹਾਂ ਫਿਰਦਾ ਗੈਰਾਂ ਦੀ ਗੱਲੀ ਮੌਤ ਮੰਗਦਾ
ਮਾਹੀ ਮਿਲਿਆ ਤੇ ਮਿਲਿਆ ਐ ਗੈਰਾਂ ਦੀ ਗੱਲੀ
ਮੈਂ ਹਾਂ ਫਿਰਦਾ ਗੈਰਾਂ ਦੀ ਗੱਲੀ ਮੌਤ ਮੰਗਦਾ