Выберите трек для воспроизведения
Singh Jeet
ਓ ਮੇਰੀ ਰੂਹ ਦੇ ਪਰੋਣਿਆ ਵੇ ਕੱਲ ਦੁਨੀਆ ਤੋਂ ਸੋਹਣਿਆ
ਮੇਰੀ ਰੂਹ ਦੇ ਪਰੋਣਿਆ ਵੇ ਕੱਲ ਦੁਨੀਆ ਤੋਂ ਸੋਹਣਿਆ
ਹਾਏ ਜਿੰਨੇ ਕਹਿੰਦੇ ਅੰਗਰੇਜ਼ੀ ਵਿੱਚ moon ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਹਰ ਮਰਜ਼ ਦੀ ਹਰ ਦਰਦ ਦੀ ਤੇਰਾ ਹਾਸਾ ਏ ਦਵਾਂ
ਮੇਰੀ ਜ਼ਿੰਦਗੀ ਨੂੰ ਵੇ ਤੂੰ ਲੱਗਿਆਂ ਏ ਕੋਈ ਬਨ ਕੇ ਦੁਆ
ਅਸੀ ਪਹਿਲਾਂ ਸੀ ਬੇਰੰਗ ਸਾਨੂੰ ਤੁਹਿਓਂ ਚਾੜੇ ਰੰਗ
ਜਾਨੀ ਖੁਸ਼ੀਆਂ ਦੇ ਬਾਗ਼ ਚ ਉਮਰ ਰਹੀ ਆ ਲੰਘ
ਓ ਤੇਰਾ ਸਿਰੋਂ ਕਿਵੇਂ ਲਾ ਕੇ ਮੈਂ ਜ਼ੁਨੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੈਂ ਤੇਰੀ ਹਾਂ ਕਹਿ ਕੇ ਤੇਰਾ ਨਾ ਲੈ ਕੇ ਦਿਲ ਧੜਕੇ ਮੇਰਾ
ਵੇ ਕੋਲ ਰੁੱਕ ਤਾਂ ਸਹੀ ਹਾਲ ਪੁੱਛ ਤਾਂ ਸਹੀ ਹੱਥ ਫੜ੍ਹ ਕੇ ਮੇਰਾ
ਕੋਈ ਪਸੰਦ ਨਾ ਪਸੰਦ ਮੇਰੀ ਤੇਰੇ ਤੋਂ ਨੀ ਉੱਠੇ
ਵੇ ਤੂੰ ਓਹ ਫੁੱਲ ਜਿਹੜਾ ਖਿੜਦਾ ਏ ਹਰ ਰੁੱਤ
ਮੈਂ ਪਰੇ ਤੇਰੇ ਲਈ ਜਹਾਨ ਦੇ ਕਾਨੂੰਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਸੀ ਮੈਂ ਆਮ ਜਹੀ ਕੁੜੀ ਖਾਸ ਹੋਈ ਮਹਰਬਾਨੀ ਆ ਤੇਰੀ
ਵੇ ਨਾ ਸੰਗ ਲੱਗੇ ਨਾ ਕੋਈ ਡਰ ਮੈਨੂੰ ਕੇ ਦੀਵਾਨੀ ਆ ਤੇਰੀ
ਤੇਰੇ ਨਾਲ ਮੁਲਾਕਾਤਾਂ ਰੱਬ ਵੱਲੋਂ ਲਿਖ ਹੋਈਆਂ
ਐਨੀ ਕਿੱਥੇ ਸੀ ਕੇ ਮਿਲੋਂ ਸਿੰਘਜੀਤ ਚੰਕੋਈਆਂ
ਆਹ ਗੱਲਾਂ ਗੱਲ ਲਾ ਕੇ ਪਾਸੇ ਫ਼ੋਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ