ਅਸਲੇ ਸ਼ਿਕਾਰੀ ਖੋਲ੍ਹਿਆ ਗੈਰਾਜ
ਕਢੀ ਮਰਸਡੀਜ਼ ਬਾਹਰ ਮੈਂ ਹੈ
ਕੱਢਣ ਤੋਂ ਪਹਿਲਾਂ ਡਿੱਗੀ ਭਰੇ ਹਥਿਆਰ ਮੈਂ ਹੈ
ਖਬੀ ਸੀਟ ਉੱਤੇ ਬੈਠਾ ਛਪੀ ਜਾਵਾ ਗੀਤ
ਕਲਮ ਤੇ ਅਸਲੇ ਨਾ ਕਰਾ ਹਿੱਕਾਂ ਉੱਤੇ ਵਾਰ ਮੈਂ
ਪਿੱਛੇ ਲਿਖਵਾਇਆ ਹੋਇਆ ਦੋ ਨੰਬਰੀ
ਗੱਡੀ ਤਿੰਨ ਨੰਬਰੀ ਤੇ ਯਾਰ ਸੌ ਨੰਬਰੀ
ਯਾਰ ਕੁਝ ਐਸੇ ਆ ਤੇ ਕਾਂਡ ਕੁਝ ਐਸੇ ਆ
ਜੇਲ੍ਹਾਂ 'ਚ ਨੇ ਬੈਠੇ ਪਰ ਫ਼ੋਨ ਨੰਬਰੀ
ਰੰਨਾਂ ਤੋਂ ਦੂਰ ਯਾਰ ਬੱਕਿਆਂ ਦੇ ਨੇੜੇ ਨੇ
ਯਾਰਾਂ ਤੇ ਵੈਰੀ ਦੇ ਇਲਾਕਿਆਂ ਦੇ ਨੇੜੇ ਨੇ
ਅਸੂਲ ਤੇ ਜ਼ੁਬਾਨ ਤੋਂ ਆ ਪੱਕੇ ਆ ਕੁੜੇ
ਕੱਲਾ ਦੇਖ ਕੇ ਨਾ ਘੇਰੀ ਪਰ ਕੱਲੇ ਕੱਲੇ ਘੇਰੇ ਨੇ
ਅਹ ਅਹ
ਅਹ ਅਹ
ਕਾਲੀ ਮਰਕਾ ਨਾਲ ਮੱਲੀਆਂ ਸੜਕਾਂ
ਬੜਾ ਫ਼ਰਕ ਆ ਬਟਨ ਆ ਨਾ ਖੁਲਦਾ ਪਰਦਾ
ਤਾਇਓ ਸੜਦਾ ਤੂੰ ਮੇਰੇ ਤੋਂ ਸੜਦਾ
ਮੇਬੈਕ ਵਿੱਚ ਚਲਦਾ ਐ ਛੋਕਰਾ ਕੱਲ ਦਾ
ਕਾਲੀ ਮਰਕਾ
ਏ ਸਾਰੇ ਲੈਮ ਹਥਾਂ 'ਚ ਗੇਮ, ਰੱਬ ਦੀ ਦੇਣ
ਚਲਦਾ ਨੇਮ, ਰੱਖਦਾ ਮੈਂ ਜੇਬ ਵਿੱਚ ਫੇਮ
ਪੱਕੇ ਨੇ ਐਮ, ਵੱਡੇ ਟੰਗੇ ਕੰਧ ਤੇ ਫ੍ਰੇਮ
Fuck you bitch , and the click you claim
ਰੇਟ ਵੇਖਦਾ ਨਹੀਂ ਜਦੋਂ ਪੈਂਦੇ ਗੱਡੀ ਦੇ ਐਲੋਇ
ਯਾਰ ਕੁੜੀਆਂ ਦੇ ਪਿੱਛੇ ਕਦੇ ਖੜੇ ਨਾ ਖਲੋਏ
ਹੋਰਾਂ ਦੀ ਸੋਚ ਤੋਂ ਵੀ ਗੱਡੀ ਰੱਖਾ ਤੇਜ਼ ਸੋਣੀਏ
ਜਦੋਂ ਮਾਰਦਾ ਡ੍ਰਿਫ਼ਟ ਛਾਪਾ 8 ਸੋਣੀਏ
ਮੇਰੀ ਅਲੱਗ ਹੈ ਕਹਾਣੀ, ਮੈਨੂੰ ਰਾਂਝਾ ਨਾ ਤੂੰ ਜਾਣੀ
ਮੇਰੇ ਨਾਲ ਜੇ ਤੂੰ ਰੱਲੀ ਤੇਰੀ ਜਾਨ ਨਹੀਂ ਬਚਾਣੀ
ਹੁਣ ਨਿਕਲਦੀ ਕਾਹਤੋਂ ਮੈਨੂੰ ਤਾਡ਼ ਕੇ ਰਕਾਨੇ
ਤੈਨੂੰ ਇਹਨਾ ਹੀ ਕਿਹਾ ਸੀ ਜੁੱਤੀ ਝਾੜ ਕੇ ਰਕਾਨੇ
Limited edition man on a mission ਪੱਕੇ ਨੇ decision
ਟਨਲ ਮੇਰਾ ਵਿਜ਼ਨ, ਓਪੋਜ਼ੀਸ਼ਨ ਮੇਰੇ ਤੋਂ ਚੱਲਦੇ ਮੈਂ ਜਿਵੇਂ ਪੋਲਿਟੀਸ਼ਨ
ਪਾਉਂਦਾ ਮੁੰਡਾ ਧੱਕ ਬਿਨਾ ਪਰਮਿਸ਼ਨ
ਅਹ ਅਹ
ਅਹ ਅਹ
ਕਾਲੀ ਮਰਕਾ ਨਾਲ ਮੱਲੀਆਂ ਸੜਕਾਂ
ਬੜਾ ਫ਼ਰਕ ਆ ਬਟਨ ਆ ਨਾ ਖੁਲਦਾ ਪਰਦਾ
ਤਾਇਓ ਸੜਦਾ ਤੂੰ ਮੇਰੇ ਤੋਂ ਸੜਦਾ
ਮੇਬੈਕ ਵਿੱਚ ਚਲਦਾ ਐ ਛੋਕਰਾ ਕੱਲ ਦਾ
ਕਾਲੀ ਮਰਕਾ