Baxbee
ਇਕ ਤੇਰਾ ਸਾਥ ਜਰੂਰੀ ਆ ਜ਼ਿੰਦਗੀ ਲੰਘ ਜਾਵੂਗੀ ਹੱਸ ਕੇ
ਤੇਰੀ ਯਾਰੀ ਆਇਓ ਲੱਗਦੀਜੀਓ ਫਾਇਦੇ ਹੁੰਦੇ ਆ ਖਸਖਸ ਦੇ
ਤੇਰੇ ਤੇ ਯਕੀਨ ਕਰਾਂ ਅੱਖਾਂ ਮੀਚ ਕਤਹਿਓ ਤੇਰੇ ਨਾਲ ਦੁੱਖ ਸੁੱਖ ਸਾਂਝਾ ਦਿਲ ਦਾ
ਸੋਹ ਲੱਗੇ ਸੱਚੀ ਦੱਸਾ ਸਾਡੇ ਆਲੇਯਾ ਤੇਰੇ ਬਿਨਾ ਕਿੱਤੋ ਨਾ ਸਕੂਨ ਮਿਲਦਾ
ਸੋਹ ਲੱਗੇ ਸੱਚੀ ਦੱਸਾ ਸਾਡੇ ਆਲੇਯਾ ਤੇਰੇ ਬਿਨਾ ਕਿੱਤੋ ਨਾ ਸਕੂਨ ਮਿਲਦਾ
ਕਈ ਅੱਜ ਕਲ ਦੇਖਿਆ ਮੈਂ ਸਾਡੇ ਤੋਂ ਅੰਦਰੋਂ ਅੰਦਰ ਸੜ੍ਹਦੇ
ਸੁੱਖ ਨਾਲ ਰੋਟੀ ਪਾਣੀ ਚੱਲਦਾ ਦੇਖ ਕੇ ਕਾਹਨੂੰ ਸਾਲੇ ਜਰਦੇ
ਚਿੱਟ ਤੇਰੇ ਨਾਲ ਬੈਠ ਖਿਡਜੇ ਜਿਓ ਖੜੀ ਹੁੰਦੀ ਆ ਕਾਲੇ ਰੰਗ ਦੀ
ਸਾਨੂੰ ਦੇਖ ਕੇ ਇਕਠੇਯਾ ਨੂੰ ਫਿਕਰ ਸਾਲੀ ਫੂਟ ਪਰੇ ਤੋਂ ਲੰਗ ਦੀ
ਸ਼ੀਰਾ ਸੇਖੋਂ ਘਟੇ ਯਾਰੀਆਂ ਚ ਜਰਲੂ ਧੋਖਾ ਜਰ ਨੀਂ ਹੋਣਾ ਥੋੜੀ ਆਲੀ ਟਿਨ ਦਾ
ਸੋਹ ਲੱਗੇ ਸੱਚੀ ਦੱਸਾ ਸਾਡੇ ਆਲੇਯਾ ਤੇਰੇ ਬਿਨਾ ਕਿੱਤੋ ਨਾ ਸਕੂਨ ਮਿਲਦਾ
ਸੋਹ ਲੱਗੇ ਸੱਚੀ ਦੱਸਾ ਸਾਡੇ ਆਲੇਯਾ ਤੇਰੇ ਬਿਨਾ ਕਿੱਤੋ ਨਾ ਸਕੂਨ ਮਿਲਦਾ
ਸਾਡੀ ਮੂਡ ਤੋਂ ਆਦਤ ਆ ਪੈਸੇ ਤੌਰ ਤੇ ਖੁੱਲੇ ਲਾਈਏ
ਮਾਰੇ ਟਾਈਮ ਚ ਖੜ੍ਹਦੇ ਆ ਚਾਹੇ ਖੁਸ਼ੀਆਂ ਵਿਚ ਨਾ ਜਾਇਏ
ਜਿੰਦ ਤੇਰੇ ਉੱਤੋਂ ਵਾਰ ਦੁਆ ਚਾਹੇ ਮੰਗ ਲਵੀ ਜਦ ਮਰਜ਼ੀ
ਚੇਤੇ ਗੱਲ ਬਾਪੂ ਦੀ ਆਖੀ ਕਿਸੇ ਆਪਣੇ ਦੀ ਖੁਸ਼ੀ ਲਈ ਹਰਜ਼ੀ
ਉਸ ਮਾਲਕ ਦਾ ਹਰ ਵੇਲੇ ਕਰਾ ਸ਼ੁਕਰਾਨਾ ਜਿਹਦੀ ਮਰਜ਼ੀ ਤੋਂ ਬਿਨਾ ਪਤਾ ਵੀ ਨਹੀਂ ਮਿਲਦਾ
ਸੋਹ ਲੱਗੇ ਸੱਚੀ ਦੱਸਾ ਸਾਡੇ ਆਲੇਯਾ ਤੇਰੇ ਬਿਨਾ ਕਿੱਤੋ ਨਾ ਸਕੂਨ ਮਿਲਦਾ
ਸੋਹ ਲੱਗੇ ਸੱਚੀ ਦੱਸਾ ਸਾਡੇ ਆਲੇਯਾ ਤੇਰੇ ਬਿਨਾ ਕਿੱਤੋ ਨਾ ਸਕੂਨ ਮਿਲਦਾ