Выберите трек для воспроизведения
ਹੋ ਨੀ ਮੈਂ ਸਬ ਕੁਝ ਤੇਰੇ ਉਤੋ ਵਾਰੇਯਾ
ਇੱਕ ਪਲ ਵੀ ਤੂ ਸੋਚ ਨਾ ਵਿਚਾਰਿਆ
ਨੀ ਮੈਂ ਸਬ ਕੁਝ ਤੇਰੇ ਉਤੋ ਵਾਰੇਯਾ
ਇੱਕ ਪਲ ਵੀ ਤੂ ਸੋਚ ਨਾ ਵਿਚਾਰਿਆ
ਭੁਲਗੀ ਹੋਣੀ ਆ ਯਾਰਾ ਦੀ ਤੂ ਗਲ ਵੱਕੜੀ
ਨੀ ਆਕੇ ਓ ਗ਼ੈਰਾਂ ਦੀਆਂ ਬਾਹਾਂ ‘ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ
ਹੋ ਕਲ ਆਯਾ ਸੀ ਨੀ ਫੋਨ ਤੇਰੇ ਯਾਰ ਦਾ
ਐਂਵੇ ਲੰਡੂ ਮੇ ਤੇ ਫੁਕਰੀ ਸੀ ਮਾਰਦਾ
ਕਲ ਆਯਾ ਸੀ ਨੀ ਫੋਨ ਤੇਰੇ ਯਾਰ ਦਾ
ਐਂਵੇ ਲੰਡੂ ਮੇ ਤੇ ਫੁਕਰੀ ਸੀ ਮਾਰਦਾ
ਜਾਣ ਦਾ ਮੈਂ ਓਹ੍ਨਾ ਸਾਲੇ ਵੱਡਿਆਂ ਨਸ਼ੇੜੀਆਂ ਨੂ
ਖਾਣ ਨਗਣੀ ਜੋ ਪਾਕੇ ਚਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ
ਹੋ ਭਾਵੇ ਰਖੀ ਸਾਡੇ ਨਾਲ ਨਾ ਲਿਹਾਜ਼ ਨੀ
ਪਰ ਚੇਤੇ ਆਉ ਤੈਨੂ ਅਲਫਾਜ਼ ਨੀ
ਭਾਵੇ ਰਖੀ ਸਾਡੇ ਨਾਲ ਨਾ ਲਿਹਾਜ਼ ਨੀ
ਪਰ ਚੇਤੇ ਆਉ ਤੈਨੂ ਅਲਫਾਜ਼ ਨੀ
ਔਖਾ ਹੋਜੂ ਪਲ ਵੀ ਓ ਕਟਨਾ ਨੀ ਸਾਡੇ ਬਿਨ
ਰੜਕਾਂਗੇ ਆਕੇ ਤੇਰੇ ਸਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ
ਫੇਰ ਨਾ ਕਹੀਂ ਤੂ ਮੈਨੂ ਪੁੱਤ ਜੱਟ ਦਾ
ਨੀ ਮੁੜ ਆ ਗਯਾ ਜੇ ਕਦੇ ਤੇਰੇ ਰਾਹਾਂ ਚ