Выберите трек для воспроизведения
Sonu Thukral
Kuwar Virk
ਓ ਨੀ ਤੂੰ ਨੱਚਦੀ Club ਵਿਚ ਨੀ
ਨੀ ਤੂੰ ਨੱਚਦੀ Club ਵਿਚ ਨੀ
ਹੋ English Beat ਦੇ ਉੱਤੇ
ਹੋ English Beat ਦੇ ਉੱਤੇ
ਲੱਵੇਂ ਠੁਮਕੇ ਤੂੰ pub ਵਿਚ ਨੀ
ਓ ਨੀ ਤੂੰ ਨੱਚਦੀ ਕਲੱਬ ਵਿਚ ਨੀ
ਨੀ ਤੂੰ ਨੱਚਦੀ Club ਵਿਚ ਨੀ
ਹੋ English Beat ਦੇ ਉੱਤੇ
ਹੋ English Beat ਦੇ ਉੱਤੇ
ਲੱਵੇਂ ਠੁਮਕੇ ਤੂੰ Pub ਵਿਚ ਨੀ
ਓ ਨੀ ਤੂੰ ਨੱਚਦੀ Club ਵਿਚ ਨੀ
ਕੁੜੀਆਂ ਚ ਨੱਚਦੀ ਤੂੰ ਲੱਗੇ ਪੂਰੀ ਘੈਂਟ
ਤੇਰੀ Selfie ਮੈਂ ਲੈਣ ਨੂੰ ਫਿਰਰਾਂ
Butterfly ਵਾਂਗੂ Look ਤੇਰੀ ਉਡਦੇ
ਮੇਰੇ ਯਾਰ ਤੈਨੂੰ ਕਹਿੰਦੇ ਆਂ ਸਿੱਰਾ
ਹੋ ਲੱਕ ਵਾਲਾ Tattoo ਬੱਲੀਏ
ਨੀ ਲੱਕ ਵਾਲਾ Tattoo ਬੱਲੀਏ
ਮਾਰੇ ਲਿਸ਼ਕਣ ਐ ਸਬ ਵਿਚ ਨੀ
ਨੀ ਤੂੰ ਨੱਚਦੀ Club ਵਿਚ ਨੀ
ਨੀ ਤੂੰ ਨੱਚਦੀ Club ਵਿਚ ਨੀ
ਹੋ English Beat ਦੇ ਉੱਤੇ
ਹੋ English Beat ਦੇ ਉੱਤੇ
ਲੱਵੇਂ ਠੁਮਕੇ ਤੂੰ Pub ਵਿਚ ਨੀ
ਨੀ ਤੂੰ ਨੱਚਦੀ Club ਵਿਚ ਨੀ
ਆਰੀ ਆਰੀ ਆਰੀ
ਆਰੀ ਆਰੀ ਆਰੀ
Nonstop ਨੱਚੀ ਜਾਂਦੀਆਂ
ਲੱਕ ਪਤਲਾ ਪੱਤਣ ਦੀ ਭਾਰੀ
Skin ਫਿੱਟ Jean ਤੇ ਪਰਦਾ ਤੇਰਾ ਲਾਲ
ਤੇਰੇ ਗੱਲਾਂ ਉੱਤੇ ਖਿਤਾਬ ਖਿਤਾਬ ਲਾਲੀਆਂ
ਠੁਮਕ ਠੁਮਕ ਪੱਬ ਰੱਖਦੀ Floor ਤੇ
ਕੰਨਾਂ ਵਿਚ ਨੱਚ ਦੀਆਂ ਵਾਲਿਆਂ
ਹੋ ਜੀ ਕਰੇ ਮੇਰਾ ਬੱਲੀਏ
ਹੋ ਜੀ ਕਰੇ ਮੇਰਾ ਬੱਲੀਏ
ਤੈਨੂੰ ਹਿੱਕ ਨਾਲ ਲਾਵਾ ਖਿੱਚ ਨੀ
ਓ ਨੀ ਤੂੰ ਨੱਚਦੀ Club ਵਿਚ ਨੀ
ਨੀ ਤੂੰ ਨੱਚਦੀ Club ਵਿਚ ਨੀ
ਹੋ English Beat ਤੇ ਉੱਤੇ
ਹੋ English Beat ਤੇ ਉੱਤੇ
ਲੱਵੇਂ ਠੁਮਕੇ ਤੂੰ Pub ਵਿਚ ਨੀ
ਓ ਨੀ ਤੂੰ ਨੱਚਦੀ Club ਵਿਚ ਨੀ