ਹਾਂ ਮਿੱਠੀ ਮਿੱਠੀ ਲੱਗਿਆ
ਕਰੂਗੀ ਮੈਨੂੰ ਸੰਗ ਜੀ
ਥੋਡੇ ਵੇਹੜੇ ਛਣਕੁੰਗੀ
ਵੀਨੀ ਵਾਲੀ ਵੰਗ ਜੀ
ਮਿੱਠੀ ਮਿੱਠੀ ਲੱਗਿਆ
ਕਰੂਗੀ ਮੈਨੂੰ ਸੰਗ ਜੀ
ਥੋਡੇ ਵੇਹੜੇ ਛਣਕੁੰਗੀ
ਵੀਨੀ ਵਾਲੀ ਵੰਗ ਜੀ
ਹੋ ਕਿੱਦਾਂ ਕਰਿਆ ਹੋ ਕਿੱਦਾਂ ਕਰਿਆ
ਕਿੱਦਾਂ ਕਰਿਆ ਕਰੂੰਗੀ ਸਭ deal
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂੰਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂੰਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋ ਛੇਤੀ ਛੇਤੀ ਕਰੇ
ਰੱਬ ਚੰਨਾ ਮੇਹਰਬਾਣੀਆਂ
ਲਹਿੰਗਿਆਨ ਨੂੰ ਮਾਰਦੀਆਂ
ਆਵਾਜਾਂ ਸ਼ੇਰਵਾਨੀਆਂ
ਹਾਏ ਛੇਤੀ ਛੇਤੀ ਕਰੇ
ਰੱਬ ਚੰਨਾ ਮੇਹਰਬਾਣੀਆਂ
ਲਹਿੰਗਿਆਨ ਨੂੰ ਮਾਰਦੀਆਂ
ਆਵਾਜਾਂ ਸ਼ੇਰਵਾਨੀਆਂ
ਹੋ ਕਦੇ ਸੁਣਿਓ ਜੀ ਹੋ ਕਦੇ ਸੁਣਿਓ ਜੀ
ਹੋ ਕਦੇ ਸੁਣਿਓ ਜੀ ਪਿਆਰ ਦੀ appeal
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂੰਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋ ਕਰਦੀ imagine
ਮੈਂ ਤੇਰੇ ਨਾਲ ਜਚੁੰਗੀ
ਵੇਖੀ ਕਿਵੇਂ nait ਦਿਆਂ
ਗੀਤਾਂ ਉੱਤੇ ਨੱਚਉਂਗੀ
ਹਾਏ ਕਰਦੀ imagine
ਮੈਂ ਤੇਰੇ ਨਾਲ ਜਚੁੰਗੀ
ਵੇਖੀ ਕਿਵੇਂ nait ਦਿਆਂ
ਗੀਤਾਂ ਉੱਤੇ ਨਚੁੰਗੀ
ਇਕ ਓਹਦੇ ਨਾਲ ਹਾਏ ਇਕ ਓਹਦੇ ਨਾਲ
ਇਕ ਓਹਦੇ ਨਾਲ ਬਣਾਉਣੀ ਆਪਾਂ reel
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਕੰਨ ਲਾਕੇ ਸੁਣੋ
ਗੱਲ ਮੇਰੀ ਸਰਦਾਰ ਜੀ
ਥੋਡੇ ਕੋਲੇ ਜਿਹੜੀ
ਇਕ ਚਿੱਟੀ ਚਿੱਟੀ car ਜੀ
Car ਵਿੱਚੋਂ ਬਾਹਰ
ਥੋਡੇ ਜੁੰਡੀ ਵਾਲੇ ਯਾਰ ਜੀ
ਹੋ ਥੋਡੇ ਨਾਲ ਬੈਠਿਆ ਕਰੂਗੀ
ਥੋੜੀ ਨਾਰ ਜੀ
ਹਾਏ ਲੋਕਾਂ ਦੇ ਵਿਆਹਾਂ ਤੇ
ਨਾ ਬਣਿਓ ਨਾਚਾਰ ਜੀ
ਥੋਡੇ ਨਾਲ ਹੋਇਆ ਕਰੂ
ਥੋੜੀ ਸਰਕਾਰ ਜੀ
ਪੈਗ ਪੱਗ ਲਾਕੇ ਜ਼ਿਆਦਾ ਕਰੇਗਾ ਡਰਾਮੇ ਤੂੰ
ਦੱਸਣਾ ਪਾਊਗਾ ਤੇਰੇ uk ਵਾਲੇ ਮਾਮੇ ਨੂੰ
ਤੇਰੇ ਮਿੱਠੇ ਮਾਮੇ ਨੂੰ
ਜ਼ਿਆਦਾ ਬੋਲ ਗਈ ਜੇ ਹੋ ਜ਼ਿਆਦਾ ਬੋਲ ਗਈ ਜੇ
ਜ਼ਿਆਦਾ ਬੋਲ ਗਈ ਜੇ ਕਰਿਯੋ ਨਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ
ਹੋਇਆ ਕਰੂਗਾ ਜੀ ਚੰਗਾ ਚੰਗਾ feel
ਜਦੋਂ ਜੀ ਮੇਰੇ ਨਾਲ ਹੋਣਗੇ