ਗੀਤਾਂ ਦੀ machine Turban Beats
Karan Aujla
Gurjas Sidhu
ਹੋਂਸਲੇ ਬੁਲੰਦ ਨੇਂ ਬੰਦੂਕਾਂ ਰਹਿਣ ਭਰੀਆਂ ,
ਪੈਰਾਂ ਥੱਲੇ ਹੱਥ ਦਿੰਦੀਆਂ ਨੇਂ ਸਾਡੇ ਪਰਿਆ
ਹੋ town ਵਿਚ ਨਾਮ ਬੋਲੇ ਨਾਮ ਸ਼ਰੇਆਮ ਬੋਲੇ ,
ਤੈਨੂੰ ਪਤਾ ਤਾਂ ਲੱਗੇ time ਕੱਢ ਪਰਖੇ ,
ਹੋ red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
ਹੋ red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
ਭਾਲ ਜੱਟ ਦੀ ਕਰਨ ਖੁਫੀਆ ਏਜੇਂਸੀਆਂ ,
ਨਾਂ ਹੱਥ easy ਆਉਣ ਬਿੱਲੋ ਕਾਲੀਆਂ ਕਰੰਸੀਆਂ ,
ਨਾਲ ਰਹਿੰਦੇ cobra snake ਜੱਟ ਦੇ ,
ਜਿਹੜੇ ਜਾਂਦਾਂ ਵਿਚੋਂ ਵੈਰੀ ਦਾ ਘੁਮਾਨ ਪੱਟ ਦੇ ,
ਆਓ ਰੱਖਿਆ ਨਾਂ ਲਾਲਚੀ ਵਜੂਦ ਆਪਣਾ ਕੀ ਕਿਸੇ ਤੋਂ ਜੋਣਾ ਡਰ ਕੇ ..
Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ .
ਹੋ Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ .
ਓ ਬੱਤੀ red ਤੇ blue ਲੱਬੇ ਜੱਟ ਨੂੰ ,
ਜੱਟ ਕਿਥੇ ਰਹਿੰਦਾ ਕਿਸੇ ਨੂੰ ਨਾਂ ਸੌਹ ,
ਜੰਗਲ ਦਾ ਸ਼ੇਰ ਕਿਥੇ ਕੈਦ ਕਰੇ zoo,
ਮਰ ਕੇ ਬੰਦਾ ਨਾਂ ਪਿੱਛੇ ਛੱਡਿਆ clue.
ਇਥੇ ਆਲੀ ਓਥੇ ਗੱਲ ਓਥੇ ਆਲੀ ਇਥੇ ,
ਬੰਦੇ ਥੋੜੀ ਹੁੰਦੇ ਸਾਲੇ ਮਿੱਟੀ ਆ ਯਾ ਰੈਤੀ ,
ਕੀਤੇ ਕਿਥੇ ਗਿਆ ਛੋਟੇ ਲੱਭਣਾ ਨਹੀਂ ,
ਨਾਲ ਦੇ ਗਵਾਂਢੀਆਂ ਨਾਲ ਲਈ ਦੇ ਨੀ ਪੇਚੇ
Farm ਟੱਬਲੇ ਰੱਖੇ horse ਯਾਰਾਂ ਨੇਂ ,
ਥੱਲੇ ਰਹਿੰਦੀ 24 ਘੰਟੇ Porsche ਯਾਰਾਂ ਦੇ ,
ਤੂੜੀ ਆਲੇ ਰਖਣ ਦੱਬ ਦੱਬ ਅਸਲਾ ,
ਲੱਭ ਦੇ ਨੇਂ ਮਾਮੇ ਮਰ ਟਾਰਚ ਯਾਰਾਂ ਦੇ
ਨਾ ਮਾੜਾ ਕਦੇ body ਤੇ stuff ਪਾਈ ਦਾ ,
ਖਾਦਾਂ ਨਾਇਓ ਕਦੇ cheat ਦੀ ਕਮਾਈ ਦਾ ,
Loose talk ਕਰਨੀ ਪਸੰਦ ਨਾਇਓ ਯਾਰਾਂ ਨੂੰ ,
Latest news daily ਦਈਏ ਅਖਬਾਰਾਂ ਨੂੰ ,
ਓ ਮੌਤ ਨਾ ਦੀ ਚੀਜ਼ ਉੱਤੋਂ ਰੋਜ਼ ਲੱਗਦਾ ਏ ,
ਜੁੱਤੀ ਗੱਬਰੂ gucci ਦੀ ਧਾਰ ਕੇ ,
Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
ਓਏ ਛੋਟੂ ! ਲਈ ਆਹ ਸੁਣ
ਐਂਟੀਆਂ ਨੂੰ ਤਕ ਕੇ fever ਚੜ੍ਹ ਦੇ ,
ਡਾਂਗਣ ਪੈਂਦੀਆਂ ਚ ਕਿਥੇ dog ਖੜ ਦੇ ,
ਉਹ ਸੁਖ ਸੰਧੂ ਨਾਮ ਕੋਲੋਂ ਬਚਾ ਬਚਾ known ਏ ,
ਕੱਚ ਦਾ ਨੀ piece ਦਿਲ ਬੱਲਿਆ stone ਏ ,
ਕਿਓਂ !! ਸੁਣਦਾ ਏ .
ਆਓ ਸਿਰੋਂ ਲਈ ਕੇ ਪੈਰਾਂ ਤਕ ਦਮ ਰੱਖਿਆ ,
ਭਰੇ ਨਾਂ ਫੁੱਲਾਂਵਟੀ ਗੱਲਾਂ ਨਾਲ ਵਰਕੇ
ਹੋ Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
ਹੋ Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
ਹੋ Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
ਹੋ Red ਤੇ blue ਬੱਤੀ PCR ਦੀ ,
ਤੇਰੀ ਗਲੀ ਘੁੰਮ ਦੀ ਯਾਰਾਂ ਦੇ ਕਰ ਕੇ
Yo man ਚਕ ਦੇ
Turban Beats
Karan Aujla
Gurjas Sidhu