Выберите трек для воспроизведения
ਹੋ ਇੱਕ ਵਾਰ ਤਾਂ ਰਕਾਣੇ ਮੈਂ ਵੀ ਪਹੁੰਚ ਗੇਆ ਉੱਥੇ
ਜਿੱਥੋਂ ਮਿਹਨਤਾਂ ਨਾਲ ਹੱਥ ਲਾਕੇ ਫੇਰ ਮੁੜੇਆ
ਇਹ ਵੀ ਨਈ ਕੇ ਹਰ ਚੀਜ਼ ਸੌਖੀ ਮਿਲ ਜਾਵੇ
ਸਾੱਡੇ ਕਿੰਨੀ ਹਾਰੀ ਜੇਬ ਵਿਚ ਰੁਪਈਆ ਫੁੜੇਆ
ਮੈਂ ਤਾਂ ਆਪ ਹਾਲੇ ਪੌੜੀ ਪੌੜੀ ਚੜ੍ਹਦਾ ਪੇਆ
ਐਨਾ ਨਾ ਹੋਵੇ ਨਾਲ ਦੀ ਦੀ ਪੁੱਛੇ ਨਾਲ ਦੀ
ਕੀ ਕਰਨੀ ਅਮੀਰੀ ਐਥੇ ਨਵੀ ਜੇ ਪਨੀਰੀ
ਹਰ ਕੰਮ ਉੱਤੇ ਰਹਿੰਦੀ shortcut ਭਾਲਦੀ
ਓਹ ਚੱਕਰ ਵੀ ਓਹ ਤਾਂ ਅੱਗੇ ਤੋੜਨੇ ਵੀ ਔਖੇ
ਐਥੇ ਪੂਰਾ ਸਿੱਖੇਆ ਅੱਡੇ ਦਾ ਵੀ ਕੀ ਸਿੱਖੇਆ
ਓਹ ਕਰਮ ਤਾਂ ਆਪੇ ਪੁੱਤ ਲਿਖਣੇ ਪੈਣੇ ਨੇ
ਐਨਾ ਸੋਚੀ ਤੇਰੇ ਕਰਮਾਂ ਚ ਕੀ ਲਿਖੇਆ
ਬੋਲਦੀ ਏ ਦੁਨੀਆ
ਸਾੱਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
ਆਹੋ ਦੁਨੀਆ ਦਾ ਕੰਮ ਪੁੱਠਾ ਸਿੱਧਾ ਬੋਲੀ ਜਾਣਾ
ਮੇਰਾ ਐਨਾ ਕਹੇਆ ਕੰਮ ਕੇ ਮੈਂ ਮੇਰੀ ਸੁਣਦਾ
ਆਪਣੇਆ ਮੋਢੇਆਂ ਤੇ ਰੱਖਦਾ ਭਰੋਸਾ
ਮੈਨੂੰ ਬਾਅਦ ਚ ਨਾ ਆਖੀ ਨਾ ਮੈਂ ਤੇਰੀ ਸੁਣਦਾ
ਦਿੰਨੇ light’ਆਂ ਦਾ ਕੀ ਕੰਮ ਰਕਾਣੇ
ਜੁਗਨੂੰ ਜੱਗਦੇ ਰਾਤਾਂ ਨੂੰ
ਹੁਣੇ note ਤੂੰ ਰੱਖ ਲੈ ਕਰਕੇ
ਬਾਅਦ ਚ ਸਮਝੀ ਬਾਤਾਂ ਨੂੰ
ਬਾਅਦ ਚ ਸਮਝੀ ਬਾਤਾਂ ਨੂੰ
ਓਹ ਸਾੱਡਾ ਮਾਲਿਕ ਵੀ ਐਸਾ ਸਾੱਡਾ ਹੱਥ ਨਈਓਂ ਛੱਡ ਦਾ
ਮੈਂ ਨਾਮ ਜੱਪੀ ਜਾਵਾਂ ਤੇ graph ਜਾਂਦਾ ਚੜ੍ਹਦਾ
ਓਹ ਚੁਗਲੀ ਤੇ ਨਿੰਦੇਆ ਏ ਗੱਲ ਬੜੀ ਦੂਰ ਦੀ
ਮੈਂ ਦੋਗਲੇ ਬੰਦੇ ਦੀ ਤਾਂ ਮਕਾਨ ਵੀ ਨੀ ਵੱਧਦਾ
ਕਿੱਥੇ ਗੌਲਦੀ ਏ ਦੁਨੀਆ
ਸਾੱਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
ਆਓ ਫਾਇਦਾ ਵੀ ਨੀ ਤੱਕਦੇ ਤੇ ਕੰਮ ਕਰੀ ਜਾਣੇ ਆ
ਫਿੱਕੀ ਕਿੱਥੇ ਹੋਜੂ ਤੇਰੇ ਜੱਟ ਦੀ ਜੁਬਾਨ ਏ
ਹੁਣਾ knowledge, ਤਜੁਰਬਾ ਤੇ ਸਾਨੂੰ ਦੱਸੀ ਜਾਣੇ ਆ
ਓਹ ਫਲ ਤੱਕੀ ਜਾਣੇ ਸਾੱਡਾ ਕੰਮ ਜਿੱਤੇਆਂ ਏ
ਸਾਥੋਂ ਪੈਸੇ ਨੀ ਖਵਾਏ ਜਾਂਦੇ ਸੰਗੀ ਕੁੜੇ ਕੁੱਟ ਕੇ
ਨੀ ਅੱਗੇ ਆਇਆ ਜਾਂਦਾ ਨਈ ਓਹ ਨਾਲ ਦੇ ਨੂੰ ਸੁੱਟ ਕੇ
ਬਾਪੂ ਸਾੱਡਾ ਹੁੰਦਾ ਕੁੜੇ ਐਨੀ ਗੱਲ ਕਰਦਾ
ਨਾ ਭਰ ਦੇ ਖਜਾਨੇ ਐਥੇ ਭੋਲਿਆ ਨੂੰ ਲੁੱਟ ਕੇ
ਜੱਟ ਨੇ ਕੀ ਬੋਲੇਆ ਕੇ ਜੱਟ ਨੇ ਕੀ ਲਿਖੇਆ
School’ਆਂ ਨਾਲੋਂ ਵਧ ਨੀ ਮੈਂ ਮਹਿਫਿਲਾਂ ਚੋਂ ਸਿੱਖੇਆ
ਓਹਦੋਂ ਵੀ ਸਾਹੀ ਦਾ ਕੁੜੇ ਦਿਲ ਨਈ ਸੀ ਕਰਦਾ
200 ਸੀ ਖਾਤੇ ਚ ਤੇ ਕਰੋੜਾਂ ਵਿਚ ਵਿੱਕੇਆ
ਪੈਸੇ ਆਉਣ ਜੇ ਖਾਤੇ ਚ
ਕਿੱਥੇ ਬੋਲਦੀ ਏ ਦੁਨੀਆ
ਕੁੰਡਾ ਖੋਲਦੀ ਏ ਦੁਨੀਆ
ਸਾੱਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
ਨੀ ਸਾੱਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
ਨੀ ਤੇਰਾ ਸਾਹੀ ਤਾਂ