Выберите трек для воспроизведения
ਹਾਏ ਕੈਸੇ ਸਾਡੇ ਹੋ ਗਏ ਦਸਤੂਰ ਕੁੜੇ
ਜੋ ਨੇੜੇ ਸੀ ਕਿਉਂ ਹੋ ਗਏ ਓਹ ਦੂਰ ਕੁੜੇ
ਸਾਡਾ ਪਿੰਡ ਕੁੜੇ ਤੇਰੇ ਦੂਰ ਵਸਦੇ ਸੋਹਣੇ ਸਹਿਰਾ ਤੋਂ
ਸਾਡਾ ਰਾਹ ਵਿੱਚ ਕਰਦੇ ਗਿਲਾ ਤੈਥੋਂ ਤੇਰੇ ਜਾਂਦੇ ਪੈਰਾ ਤੋਂ
ਸਾਡੀ ਬੁਕਲ ਦਾ ਨਿੱਗ ਕੱਲੀ ਬਿਹ ਮਿਸ ਕਰਦੀ ਹੋਣੀ ਆ
ਓਹ ਇਨਾ ਨੈ ਸੀ ਮਾੜਾ ਖੁਦ ਨਾਲ ਤਾ ਲੜ ਦੀ ਹੋਣੀ ਆ
ਗੱਲ ਮੇਰੇ ਨਾਲ ਤਾ ਨਈ ਸੀਸੇ ਨਾਲ ਕਰਦੀ ਹੋਣੀ ਆ
ਓਹ ਇਨਾ ਨੈ ਸੀ ਮਾੜਾ ਖੁਦ ਨਾਲ ਤਾ ਲੜ ਦੀ ਹੋਣੀ ਆ
ਗੱਲ ਮੇਰੇ ਨਾਲ ਤਾ ਨਈ ਸੀਸੇ ਨਾਲ ਕਰਦੀ ਹੋਣੀ ਆ
ਗੱਡੀ ਦੇ ਵਿੱਚ ਬੈਠੀ ਤੂੰ ਜਿਦੇ ਨਾਲ ਕੁੜੇ
ਖੰਗ ਦੀ ਨੂੰ ਦਿੰਦਾ ਕੇ ਨਈ ਰੁਮਾਲ ਕੁੜੇ
ਤੈਨੂੰ ਤਾ ਹਾਏ ਲੰਮੇ ਸੋਹਣੇ ਲੱਗਦੇ ਸੀ
ਦੱਸ ਕਿੱਦੇ ਲਈ ਕਟਾਏ ਨੇ ਤੂੰ ਵਾਲ ਕੁੜੇ
ਤੂੰ ਫੋਟੋ ਦੇ ਵਿੱਚ ਹੱਸਦੀ ਏ
ਪਰ ਅੱਖ ਤੇਰੀ ਸਾਨੂੰ ਦੱਸਦੀ ਏ
ਪਾਇਆ ਨੱਕ 'ਚ ਕੋਕਾ ਦਸਦਾ ਏ
ਜਾਣ ਅੱਜ ਵੀ ਸਾਡੇ ਚ ਵਸਦੀ ਏ
ਜੇ ਸੁਣਦੀ ਹੋਈ ਕਿੱਤੇ ਮੀਰ ਨਾਂ ਤਾ ਖੜ ਦੀ ਹੋਣੀ ਆ
ਓਹ ਇਨਾ ਨੈ ਸੀ ਮਾੜਾ ਖੁਦ ਨਾਲ ਤਾ ਲੜ ਦੀ ਹੋਣੀ ਆ
ਗੱਲ ਮੇਰੇ ਨਾਲ ਤਾ ਨਈ ਸੀਸੇ ਨਾਲ ਕਰਦੀ ਹੋਣੀ ਆ
ਓਹ ਇਨਾ ਨੈ ਸੀ ਮਾੜਾ ਖੁਦ ਨਾਲ ਤਾ ਲੜ ਦੀ ਹੋਣੀ ਆ
ਗੱਲ ਮੇਰੇ ਨਾਲ ਤਾ ਨਈ ਸੀਸੇ ਨਾਲ ਕਰਦੀ ਹੋਣੀ ਆ
ਕੋਈ ਤਾ ਜ਼ੁਲਫਾਂ ਤੇਰੀਆਂ ਨੂੰ ਹੱਥ ਲੋਂਦਾ ਹੋਣਾ ਏ
ਤੈਨੂੰ ਵੇਖ ਕੇ ਸੀਸ਼ਾ ਸਚੀ ਰੋਂਦਾ ਹੋਣਾ ਏ
ਖਤ ਸਾਡੇ ਵਾਂਗੂ ਕੱਲੇ ਬੇਹ ਕੇ ਗਾਉਂਦਾ ਹੋਣਾ ਏ
ਕਸਮੇ ਤੈਨੂੰ ਬਾਹਾਂ 'ਚ ਕੋਈ ਸਵਾਉਂਦਾ ਹੋਣਾ ਏ
ਕਸਮੇ ਤੈਨੂੰ ਬਾਹਾਂ 'ਚ ਕੋਈ ਸਵਾਉਂਦਾ ਹੋਣਾ ਏ