Выберите трек для воспроизведения
Desi Crew , Desi Crew, Desi Crew , Desi Crew
ਹੋ ਰਖਦੈ Grip ਜਿਂਵੇਂ 32 ਬੋਰ ਤੇ
ਹੋ ਰਖਦੈ Grip ਜਿਂਵੇਂ 32 ਬੋਰ ਤੇ
ਉਂਜ ਹੱਥ ਤੂ ਜੱਟੀ ਦਾ ਕਦੇ ਫੜੇਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਵੇ ਵਲੈਤੀ ਕਾਰਤੂਸ ਫੂਕਦਾ ਨੀ ਰੱਜਦਾ
ਮੈਨੂ ਨਾ ਦਵਾਯਾ ਕਦੇ ਸੂਟ ਝੱਝਦਾ
ਵੇ ਵਲੈਤੀ ਕਾਰਤੂਸ ਫੂਕਦਾ ਨੀ ਰੱਜਦਾ
ਮੈਨੂ ਨਾ ਦਵਾਯਾ ਕਦੇ ਸੂਟ ਝੱਝਦਾ
ਵੇ ਮਿੰਟਾ ਚ ਯਾਰਾ ਪਿਛੇ ਲੜ ਪੈਨਾਂ ਏ
ਮੇਰੇ ਪਖ ਵਿਚ ਕਦੇ ਖੜਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਕੀਤਾ ਤੂ plan ਕੋਈ trip ਵੀ ਨਹੀ
ਕੱਠੇਆਂ ਦੀ ਸਾਡੀ ਕੋਈ pic ਵੀ ਨਹੀ
ਕਦੇ ਕੀਤਾ ਤੂ plan ਕੋਈ trip ਵੀ ਨਹੀ
ਹਾਏ ਕੱਠੇਆਂ ਦੀ ਸਾਡੀ ਕੋਈ pic ਵੀ ਨਹੀ
ਖੌਰੇ ਕਦੋਂ LA ਦੇਖਣਾ ਏ ਨਰ ਨੇ
ਦੇਖ ਲਾ Elante ਤੈਥੋਂ ਸਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਵੇ ਲੜ ਦਾ ਏ ਵਧ ਘਟ ਪ੍ਯਾਰ ਕਰਦਾ
ਨਿਕੀ ਨਿਕੀ ਗਲੋ ਤਕਰਾਰ ਕਰਦਾ
ਵੇ ਲੜ ਦਾ ਏ ਵਧ ਘਟ ਪ੍ਯਾਰ ਕਰਦਾ
ਨਿਕੀ ਨਿਕੀ ਗਲੋ ਤਕਰਾਰ ਕਰਦਾ
ਵੇ ਮੋਜੂ ਖੇਡੇ ਵਾਲਿਆਂ ਮਨਦੀਪ ਮਾਵੀਆ
ਮੇਰੇ ਵਾਂਗੂ ਦਿਲ ਕਦੇ ਹਰੇਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ
ਜਿੰਨਾਂ ਹਥਿਯਾਰਾਂ ਤੇ ਯਾਰਾਂ ਦਾ ਕਰਦੈ
ਓੰਨਾ ਤੂੰ ਜੱਟੀ ਦਾ ਕਦੇ ਕਰਿਆ ਈ ਨਾ