Выберите трек для воспроизведения
Singhsta baby!
ਮੇਰੇ ਗਿਰਾਂ ਚ ਲੈਂਦੇ interest
ਐਨਾ ਬੈਂਕ ਨੀ ਲੈਂਦਾ ਲੋਨ ਆਂ ਚ
Character ਬਦਲਾਂ ਵਾਲਿਆਂ ਦੇ ਨੰਬਰ
ਰੱਖਦਾ ਨੀ ਮੈਂ ਫੋਨ ਆਂ ਚ
ਗੱਲਾਂ ਕਰਨੀਆਂ ਆਉਂਦਿਆਂ
ਪਰ ਕੋਈ ਗੱਲ ਨੀ ਹੇਗੀ ਉਹਨਾਂ ਚ
ਜੀ-ਵੈਗਨ ਚ ਯਾ ਟੋਯੋਟਾ ਚ
ਮੈਂ ਬੈਠਾ ਜਚਦਾ ਦੋਨਾਂ ਚ
ਸੁਲਝਾਇਆ ਮੈਂ ਮਾਇਆ ਦਾ ਜਾਲ
ਮੇਰਾ ਜਵਾਬ ਨੀ ਮੈਂ ਐਸਾ ਸਵਾਲ
ਹੋਰ ਕੁਝ ਵੀ ਨੀ ਆਉਂਦਾ ਮੈਨੂੰ
ਬਸ ਮੈਨੂੰ ਕਰਨਾ ਆਉਂਦਾ ਕਮਾਲ
ਦਿਖੇ ਕਿੱਦੀ ਅੱਖ 'ਚ ਸੂਅਰ ਦਾ ਬਾਲ
ਦਾੜਕੇ ਦੱਸਦਾ ਦੇਖ ਕੇ ਚਲ
ਮਾੜਾ ਬੜਾਕ ਕੱਢਣ ਦੋ ਗੱਲ
੨੦੨੨ ਤੇਰੇ ਬਾਈ ਦਾ ਹੀ ਸਾਲ
ਹੱਲੇ ਮੈਂ ਖੇਡਾ ਮਜ਼ਾਕ 'ਚ
ਏਹ ਤਾਂ ਵੀ ਰੋਜ਼ ਮੇਰੇ ਤੋਂ ਹਰਣ
ਕਿਸੇ ਨੂੰ ਕਰਾਂ ਮੈਂ ਹੇਟ
ਹੈ ਨੈ ਮੇਰੇ ਕੋਲ ਕੋਈ ਕਾਰਨ
ਬੰਬ ਚੀਜ਼ ਕੀ ਹੁੰਦੀ
ਬਈ ਤੇਰਾ ਟੁਰਦਾ ਫਿਰਦਾ ਉਧਾਰਾਂ
ਮੈਂ ਸਾਧ ਰੂਪ ਕਿੱਤਾ ਧਾਰਨ
ਤੇ ਮੇਰੇ ਨਾਲ ਦੇ ਬੁਣਿਆ ਪਦਣ
ਮੇਰੀ ਕਾਮਯਾਬੀ ਤੇ ਸ਼ਕ
ਕਿੰਨਾ ਕਮਾਵਾਂ, ਮਰਦੇ ਗੈਸ
ਜੋ ਦਿਲ ਕਰੇ ਉਹ ਮੈਂ ਲੇ ਲਾਂ
ਰੱਬ ਨੇ ਕਿੱਤਾ ਐਨਾ bless
ਹੁਣ ਦਿਲ ਤੱਕ ਪਹੁੰਚਣ ਦਾ
ਕਿਸੇ ਨੂੰ ਵੀ ਦੇਣਾ ਨੀ ਐਕਸੈਸ
ਜੋ ਵੀ ਮੈਂ ਕਰਾ ਮੈਂ ਮਾਂ ਲਾਈ ਕਰਾ
ਮੈਂ ਕਿਸੇ ਨੂੰ ਕਰਨਾ ਨਹੀਂ ਇਮਪ੍ਰੈਸ
ਮੇਰੇ ਗਿਰਾਂ ਚ ਲੈਂਦੇ interest
ਐਨਾ ਬੈਂਕ ਨੀ ਲੈਂਦਾ ਲੋਨ ਆਂ ਚ
ਚੈਰੈਕਟਰ ਬਦਲਾਂ ਵਾਲਿਆਂ ਦੇ ਨੰਬਰ
ਰੱਖਦਾ ਨੀ ਮੈਂ ਫੋਨ ਆਂ ਚ
ਗੱਲਾਂ ਕਰਨੀਆਂ ਆਉਂਦਿਆਂ
ਪਰ ਕੋਈ ਗੱਲ ਨੀ ਹੇਗੀ ਉਹਨਾਂ ਚ
ਜੀ-ਵੈਗਨ ਚ ਯਾ ਟੋਯੋਟਾ ਚ
ਮੈਂ ਬੈਠਾ ਜਚਦਾ ਦੋਨਾਂ ਚ
ਮੇਰੇ time ਦਾ ਪੈਦਾ ਮੋਲ
ਐਵੇਂ ਸਮਝੀ ਨਾ ਐਹਨੂੰ ਮਖੋਲ
ਮੈਂ ਦਿਲ ਚ ਦੁੰਗਾ ਜਗਾਹ ਯਾਰਾ
ਐਵੇਂ ਜੇਬ ਆਂ ਨਾ ਜਾਈ ਫਰੋਲ
ਇਕ ਧੋਖਾ ਸੋਹਣੀ ਨਾਰ ਦਾ
ਗਿਆ ਅੰਖਾਂ ਮੇਰੀਆਂ ਖੋਲ
ਫਿਰ ਮੈਂ ਬਣੇਆ ਨੀ ਕਿਸੇ ਦਾ ਮਿਸਟਰ
ਪਰ ਕੋਈ ਮਿਸ ਮੇਰਾ ਕਰਦੀ ਨੀ ਕਾਲ
ਸੱਚ ਮੈਂ ਕਹਿਣਾ ਆ, ਮਾਰੀ ਨੀ ਫੜੀਆਂ
ਰੋਜ ਦਵਾਲੀ, ਜੱਗਦੀ ਲੜੀਆਂ
੮ ਫਿਗਰ ਵਾਲੀ ਗੱਡੀਆਂ ਖੜੀਆਂ
ਟਾਈਮ ਐਂ ਮੇਰਾ ਮੰਗਦੀ ਪਰੀਆਂ
ਗਿਫਟ ਚ ਆੳਂਦਿਆਂ ਮਹੰਗੀਆਂ ਘੜੀਆਂ
ਛੋਟੇ ਹੁੰਦੇ ਤੋਂ ਹੇ ਕਿਤੀਆਂ ਅੜੀਆਂ
ਖਾਦੀਆਂ ਦਿਲ ਤੇ ਸਟਾ ਵੀ ਬੜੀਆਂ
ਐਵੇਂ ਨੀ ਉੱਚੀਆਂ ਗੁੱਡੀਆਂ ਛੱਡੀਆਂ
ਰੋਜ ਕਰਿਏ ਸੈਲੇਬ੍ਰੇਸ਼ਨ
ਕੈਯਾਂ ਨੂੰ ਲਗਦੇ ਕਾਂਸਟੇਪੇਸ਼ਨ
ਦੇਖ ਕੇ ਲਿੰਕ ਤੇ ਮੇਰੇ ਰਿਲੇਸ਼ਨ
ਮੈਂ ਤਾਂ ਕੈਯਾਂ ਨੂੰ ਪੈਣਾ ਮਹੰਗਾ
ਮੈਨੂੰ ਪਸੰਦ ਨੀ ਨੇਗੋਸੀਏਸ਼ਨ
ਸਿੱਧਾ ਮੰਜ਼ਿਲ ਵੱਲ ਨੂੰ ਟੁੱਰਨ
ਜਿਦਾਂ ਰੱਬ ਨੇ ਭੇਜੀ ਹੋਵੇ ਲੋਕੇਸ਼ਨ
ਮੇਰੇ ਗਿਰਾਂ ਚ ਲੈਂਦੇ ਇੰਟਰੈਸਟ
ਐਨਾ ਬੈਂਕ ਨੀ ਲੈਂਦਾ ਲੋਨ ਆਂ ਚ
ਚੈਰੈਕਟਰ ਬਦਲਾਂ ਵਾਲਿਆਂ ਦੇ ਨੰਬਰ
ਰੱਖਦਾ ਨੀ ਮੈਂ ਫੋਨ ਆਂ ਚ
ਗੱਲਾਂ ਕਰਨੀਆਂ ਆਉਂਦਿਆਂ
ਪਰ ਕੋਈ ਗੱਲ ਨੀ ਹੇਗੀ ਉਹਨਾਂ ਚ
ਜੀ-ਵੈਗਨ ਚ ਯਾ ਟੋਯੋਟਾ ਚ
ਮੈਂ ਬੈਠਾ ਜਚਦਾ ਦੋਨਾਂ ਚ
ਜੇ ਅੱਜ ਬਾਪੂ ਸਿਰ ਤੇ ਹੁੰਦਾ
ਜ਼ਿੰਦਗੀ ਚ ਰੰਗ ਬੜਾ ਹੋਣਾ ਸੀ
ਜੇ ਬਾਪੂ ਨੇ ਜੇਬਾਂ ਤੰਗ ਨਾ ਰੱਖਿਆ ਹੁੰਦਾ ਨਾ
ਤਾਂ ਅੱਜ ਜ਼ਿੰਦਗੀ ਚ ਤੰਗ ਬਾਦਾ ਹੋਣਾ ਸੀ