Выберите трек для воспроизведения
ਓ
ਮਾਹੀ ਵੇ, ਮਾਹੀ ਵੇ, ਮਾਹੀ ਵੇ, ਮਾਹੀ ਵੇ
ਓ
ਮਾਹੀ ਵੇ, ਮਾਹੀ ਵੇ, ਮਾਹੀ ਵੇ, ਮਾਹੀ ਵੇ
ਮਾਹੀ ਵੇ ਮੁਹੱਬਤਾ ਸਚਿਆ ਨੇ
ਮਾਹੀ ਵੇ ਮੁਹੱਬਤਾ ਸਚਿਆ ਨੇ
ਮੰਗ੍ਦਾ ਨਸੀਬਾ ਕੁਛ ਹੋਰ ਹੈ
ਮਾਹੀ ਵੇ ਮੁਹੱਬਤਾ ਸਚਿਆ ਨੇ
ਮੰਗ੍ਦਾ ਨਸੀਬਾ ਕੁਛ ਹੋਰ ਹੈ
ਕਿਸਮਤ ਦੇ ਮਾਰੇ ਅੱਸੀ ਕਿ ਕਰੀਏ
ਕਿਸਮਤ ਦੇ ਮਾਰੇ ਅੱਸੀ ਕਿ ਕਰੀਏ
ਕਿਸਮਤ ਦੇ ਮਾਰੇ , ਓ ਅੱਸੀ ਕਿ ਕਰੀਏ
ਕਿਸਮਤ ਤੇ ਕਿਸ ਦਾ ਜ਼ੋਰ ਹੈ
ਮਾਹੀ ਵੇ, ਮਾਹੀ ਵੇ, ਮਾਹੀ ਵੇ, ਮਾਹੀ ਵੇ
ਇਕ ਤਰਫ ਇਸ਼੍ਕ਼ ਹੈ ਤਨਹਾ ਤਨਹਾ
ਇਕ ਤਰਫ ਹੁਸ੍ਨ ਹੈ ਰੂਸਵਾ ਰੂਸਵਾ
ਇਕ ਤਰਫ ਇਸ਼੍ਕ਼ ਹੈ ਤਨਹਾ ਤਨਹਾ
ਇਕ ਤਰਫ ਹੁਸ੍ਨ ਹੈ ਰੂਸਵਾ ਰੂਸਵਾ
ਦੋਨੋ ਬੇਬਸ ਹੁਏ ਹੈ ਕੁਛ ਐਸੇ
ਕਰੇ ਤੋਹ ਕਿਸੇ ਕਰੇ ਹੂਂ ਸ਼ਿਕਵਾ
ਮਾਹੀ ਵੇ
ਮਾਹੀ ਵੇ ਸ਼ਿਕਾਇਤਾ ਸਚਿਆ ਨੇ
ਮੰਗ੍ਦਾ ਨਸੀਬਾ ਕੁਛ ਹੋਰ ਹੈ
ਮਾਹੀ ਵੇ ਮੁਹੱਬਤਾ ਸਚਿਆ ਨੇ
ਮੰਗ੍ਦਾ ਨਸੀਬਾ ਕੁਛ ਹੋਰ ਹੈ
ਮਾਹੀ ਵੇ, ਮਾਹੀ ਵੇ, ਵੇ
ਦਿਲ ਨਾ ਟੂਟੇ ਖੁਦਾ ਕਾ ਯੇਹ ਘਰ ਹੈ
ਤੇਰੇ ਸਜਦੇ ਵੇ ਮੈ ਮੇਰਾ ਯੇਹ ਸਰ ਹੈ
ਦਿਲ ਨਾ ਟੂਟੇ ਖੁਦਾ ਕਾ ਯੇਹ ਘਰ ਹੈ
ਤੇਰੇ ਸਜਦੇ ਵੇ ਮੈ ਮੇਰਾ ਯੇਹ ਸਰ ਹੈ
ਮੌਤ ਸੇ ਡਰ ਨਹੀ ਲਗਤਾ ਮੂਝਕੋ
ਸਿਰ੍ਫ ਤੁਮਸੇ ਜੁਦਾਈ ਕਾ ਡਰ ਹੈ
ਮਾਹੀ ਵੇ
ਮਾਹੀ ਵੇ ਏ ਨੀਤਾ ਸਚਿਆ ਨੇ
ਪਰ ਮੰਗ੍ਦਾ ਨਸੀਬਾ ਕੁਛ ਹੋਰ ਹੈ
ਓ ਮਾਹੀ ਵੇ ਮੁਹੱਬਤਾ ਸਚਿਆ ਨੇ
ਮੰਗ੍ਦਾ ਨਸੀਬਾ ਕੁਛ ਹੋਰ ਹੈ
ਕਿਸਮਤ ਦੇ ਮਾਰੇ ਅੱਸੀ ਕਿ ਕਰੀਏ
ਕਿਸਮਤ ਦੇ ਮਾਰੇ ਓ ਅੱਸੀ ਕਿ ਕਰੀਏ
ਕਿਸਮਤ ਦੇ ਮਾਰੇ , ਅੱਸੀ ਕਿ ਕਰੀਏ
ਕਿਸਮਤ ਤੇ ਕਿਸ ਦਾ ਜ਼ੋਰ ਹੈ
ਮਾਹੀ ਵੇ, ਮਾਹੀ ਵੇ, ਮਾਹੀ ਵੇ, ਮਾਹੀ ਵੇ