Выберите трек для воспроизведения
ਅਰਦਾਸ ਕਰਾ ਤੇਰੇ ਚਰਨਾਂ ਤੇ
ਤੇਰੇ ਚਰਨਾਂ ਤੇ ਮੇਰੇ ਦਾਤਾ
ਸਾਥੋਂ ਬਹੁਜਨ ਨਹੀਂ ਹੋਣੀ ਦੁਨੀਆਂ ਤੇ
ਚਨ ਦੀਆਂ ਨੇ ਜੋ ਬਾਤਾਂ ਜੀ
ਨਿਗ ਬੁਕਲ ਦਾ ਦੇਕੇ ਰੱਖਿਯੋ
ਨਿਗ ਬੁਕਲ ਦਾ ਦੇਕੇ ਰੱਖਿਯੋ
ਸਾਡੇ ਕੱਛੇ ਤੜ੍ਹੀਆਂ ਤੇ
ਬਖਸ਼ਣ ਹਾਰਿਆਂ ਮੇਹਰ ਕਰੀ
ਸਾਡੇ ਭੁਲਣ ਹਾਰਿਆਂ ਤੇ
ਬਖਸ਼ਣ ਹਾਰਿਆਂ ਮੇਹਰ ਕਰੀ
ਸਾਡੇ ਭੁਲਣ ਹਾਰਿਆਂ ਤੇ
ਹਰ ਕੁਦਰਤ ਵਿਚ ਤੇਰਾ ਵਸੈ ਆ
ਤੇਰੀ ਕੁਦਰਤ ਸਾਡਾ ਹਾਸਾ ਆ
ਐ ਜੀਵੇ ਜੰਤੂ ਸਬ ਤੇਰੇ ਨੇ
ਸਾਨੂ ਮਾਰਿਆ ਮੇਰੇ ਨੇ
ਐ ਜੀਵੇ ਜੰਤੂ ਸਬ ਤੇਰੇ ਨੇ
ਸਾਨੂ ਮਾਰਿਆ ਮੇਰੇ ਨੇ
ਕਰ ਨਿਗਾਹ ਮੇਹਰ ਦੀ ਦਾਤਾ ਜੀ
ਕਰਮਾਂ ਦਿਆ ਮਾਰਿਆ ਤੇ
ਬਖਸ਼ਣ ਹਾਰਿਆਂ ਮੇਹਰ ਕਰੀ
ਸਾਡੇ ਭੁਲਣ ਹਾਰਿਆਂ ਤੇ
ਬਖਸ਼ਣ ਹਾਰਿਆਂ ਮੇਹਰ ਕਰੀ
ਸਾਡੇ ਭੁਲਣ ਹਾਰਿਆਂ ਤੇ
ਅੱਸੀ ਮੰਜ਼ਿਲ੍ਹਾ ਤੋਹ ਭਟਕ ਗਏ
ਸਾਡੀ ਦੇਰੀ ਵਿਚ ਮੱਝਦਾਰਾਂ ਨੇ
ਤੂੰ ਰੂਮ ਰੂਮ ਵਿਚ ਬਸਦਾ ਆ
ਤੇ ਅੱਸੀ ਜੂਠੇਆ ਕਿਰਦਾਰਾਂ ਦੇ
ਤੂੰ ਰੂਮ ਰੂਮ ਵਿਚ ਬਸਦਾ ਆ
ਤੇ ਅੱਸੀ ਜੂਠੇਆ ਕਿਰਦਾਰਾਂ ਦੇ
ਤੂੰ ਬਾਰਿਸ਼ ਕਰਦੇ ਰਹਿਮਤ ਦੀ
ਦਾਤਾ ਜੀ ਸਾਰਿਆਂ ਤੇ
ਬਖਸ਼ਣ ਹਾਰਿਆਂ ਮੇਹਰ ਕਰੀ
ਸਾਡੇ ਭੁਲਣ ਹਾਰਿਆਂ ਤੇ
ਬਖਸ਼ਣ ਹਾਰਿਆਂ ਮੇਹਰ ਕਰੀ
ਸਾਡੇ ਭੁਲਣ ਹਾਰਿਆਂ ਤੇ