Выберите трек для воспроизведения
ਠੰਡੀ ਰਾਤਾਂ ਵਿਚ ਵੀ ਮੈਂ ਤੇਰੀ ਯਾਦਾਂ ਵਿਚ ਜਲਦਾ ਰਿਹਾ ਕੁੜੇ
ਅੱਖਾਂ ਸੁੱਤੀਆਂ ਨਹੀਂ ਬੰਦ ਕਰ ਬੱਤੀਆਂ ਮੈਂ ਜਗਦਾ ਰਿਹਾ ਕੁੜੇ
ਸਿਰ ਤੇ ਆ ਸੂਰਜ ਚੜ੍ਹਿਆ ਐ
ਤੇਰਾ ਖ਼ਿਆਲ ਨਹੀਂ ਮੁੜਿਆ ਐ
ਬਾਦਲਾਂ ਦੇ ਵਾਂਗੂਂ ਚੱਲਾਂ ਜਿੱਥੇ ਮੈਨੂੰ ਲੈਕੇ ਜਾਂਦੀਆਂ ਹਵਾਵਾਂ ਕੁੜੇ
ਲਿਖਾ ਤੇਰੇ ਬਾਰੇ ਬਣੇ ਕਾਗਜ਼ ਨੇ ਬਾਗ਼
ਕਲਮ ਵੀ ਮੇਰੀ ਬਣ ਜਾਂਦੀ ਐ ਗੁਲਾਬ
ਅੱਖਰ ਨੇ ਵਾਂਗੂ ਪੱਤੀਆਂ ਦੇ
ਥੱਲੇ ਬਿਖਰ ਦੀ ਜਾਵੇ
ਨਾਲੇ ਮਹਿਕ ਰਹੇ ਨੇ ਅਲਫ਼ਾਜ਼
ਲਿਖਾ ਤੇਰੇ ਬਾਰੇ ਬਣੇ ਕਾਗਜ਼ ਨੇ ਬਾਗ਼
ਕਲਮ ਵੀ ਮੇਰੀ ਬਣ ਜਾਂਦੀ ਐ ਗੁਲਾਬ
ਅੱਖਰ ਨੇ ਵਾਂਗੂ ਪੱਤੀਆਂ ਦੇ
ਥੱਲੇ ਬਿਖਰ ਦੀ ਜਾਵੇ
ਨਾਲੇ ਮਹਿਕ ਰਹੇ ਨੇ ਅਲਫ਼ਾਜ਼
ਹੋ ਜਾਵੇਂਗੀ ਤੇਰੀ ਤੂੰ ਕਰ ਲੈ ਸਬਰ
ਪਿਆਰ ਕੋਈ ਖੇਡ ਨਹੀਂ ਲੰਮਾ ਸਫ਼ਰ
ਚਾਹੁੰਦੀ ਆਂ ਮੈਂ ਵੀ ਤੇ
ਨਾਲ ਹੀ ਡਰਦੀ ਆਂ
ਦੋਵਾਂ ਨੂੰ ਲੱਗ ਜੇ ਕਿਤੇ ਨਾ ਨਜ਼ਰ
ਲੱਗੀਆਂ ਮੈਂ ਕਰਣ ਭਰੋਸਾ ਵੇ
ਦਿਲ ਨਾ ਤੂੰ ਤੋੜੇਂਗਾ ਵਾਅਦਾ ਕਰ
ਹੁਣ ਯਾਦਾਂ ਚ ਨਹੀਂ ਬਾਹਾਂ ਵਿਚ ਲੰਘਣੀਆਂ ਰਾਤਾਂ ਸਾਰੀਆਂ ਜਾਨ ਵੇ
ਲਿਖਾ ਤੇਰੇ ਬਾਰੇ ਬਣੇ ਕਾਗਜ਼ ਨੇ ਬਾਗ਼
ਕਲਮ ਵੀ ਮੇਰੀ ਬਣ ਜਾਂਦੀ ਐ ਗੁਲਾਬ
ਅੱਖਰ ਨੇ ਵਾਂਗੂ ਪੱਤੀਆਂ ਦੇ
ਥੱਲੇ ਬਿਖਰ ਦੀ ਜਾਵੇ
ਨਾਲੇ ਮਹਿਕ ਰਹੇ ਨੇ ਅਲਫ਼ਾਜ਼
ਹਮਮ
ਬੰਦ ਅੱਖਾਂ ਵਿਚ ਵੀ ਦਿਸਦੀ
ਤਸਵੀਰ ਤੇਰੀ ਐ
ਬੈਠਾ ਵੇਹੜੇ ਵਿਚ ਮੈਂ ਕੱਲਾ
ਤੇ ਉਡੀਕ ਤੇਰੀ ਐ
ਵਧ ਗਈਆਂ ਨੇ ਧੜਕਣਾਂ
ਕਿਵੇਂ ਕਾਬੂ ਕਰ ਲਵਾਂ
ਜਿਸਮ ਰਾਹਾਂ ਤੱਕ ਨਹੀਂ ਥੱਕਦਾ
ਰੂਹ ਨੂੰ ਰੀਝ ਤੇਰੀ ਐ
ਜਿਸਮ ਰਾਹਾਂ ਤੱਕ ਨਹੀਂ ਥੱਕਦਾ
ਰੂਹ ਨੂੰ ਰੀਝ ਤੇਰੀ ਐ
ਲਿਖਾ ਤੇਰੇ ਬਾਰੇ ਬਣੇ ਕਾਗਜ਼ ਨੇ ਬਾਗ਼
ਕਲਮ ਵੀ ਮੇਰੀ ਬਣ ਜਾਂਦੀ ਐ ਗੁਲਾਬ
ਅੱਖਰ ਨੇ ਵਾਂਗੂ ਪੱਤੀਆਂ ਦੇ
ਥੱਲੇ ਬਿਖਰ ਦੀ ਜਾਵੇ
ਨਾਲੇ ਮਹਿਕ ਰਹੇ ਨੇ ਅਲਫ਼ਾਜ਼
ਲਿਖਾ ਤੇਰੇ ਬਾਰੇ ਬਣੇ ਕਾਗਜ਼ ਨੇ ਬਾਗ਼
ਓਹ ਅੱਖਰ ਨੇ ਵਾਂਗੂ ਪੱਤੀਆਂ ਦੇ
ਥੱਲੇ ਬਿਖਰ ਦੀ ਜਾਵੇ
ਨਾਲੇ ਮਹਿਕ ਰਹੇ ਨੇ ਅਲਫ਼ਾਜ਼