ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ਯਾਰ ਤੇਰਾ ਕਾਗ਼ਜ਼ਾਂ 'ਚ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ਯਾਰ ਤੇਰਾ ਕਾਗ਼ਜ਼ਾਂ 'ਚ ਪੱਕਾ ਅਪਰਾਧੀ
ਤੇਜ਼ ਨੀ love ਹੋਇਆ ਯਾਰਾਂ ਦੇ ਯਾਰ
ਕੱਢੇ ਕਹੋ ਜਿੰਨੇ ਭਿੜੇ ਕਿੰਨਿਆਂ ਨੇ ਵੈਰ ਖੱਟ ਲਏ
ਤੇ ਮੈਂ ਸੱਪਾਂ ਦੀਆਂ ਸਿਰੀਆਂ ਤੋਂ ਜ਼ਹਿਰ ਕੱਢ ਲਏ
ਕੀਤੇ ਨਹੀਂ ਵਿਖਾਵੇ ਕਦੇ fire ਕੱਢ ਕੇ
ਨੌਵੀਂ ਦੇ ਵਿਚ ਸੀ beretta ਰੱਖ ਲਏ
under ਸੀ 16 ਜਦੋਂ ਗੋਲੀ ਮੈਂ ਚਲਾਤੀ
chamber ‘ਚ ਯਾਰ ਨੇ ਸੀ ਪੰਜ ਵੀ ਚੜ੍ਹਾਤੀ
ਲੱਗੀ 307 ਰਹਿ ਗਈ 302
ਬਾਕੀ ਲੱਭਦੀ ਫਿਰੇ ਨੀ ਪਿੱਛੇ ਮਿੱਤਰਾਂ ਨੂੰ ਖ਼ਾਕੀ
ਯਾਰ ਤੇਰਾ ਯਾਰ ਪੱਕਾ ਅਪਰਾਧੀ
ਯਾਰ ਤੇਰਾ ਯਾਰ ਪੱਕਾ ਅਪਰਾਧੀ
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ਯਾਰ ਤੇਰਾ ਕਾਗ਼ਜ਼ਾਂ 'ਚ ਪੱਕਾ ਅਪਰਾਧੀ
ਡੱਬੀ ਭਰੀ ਪਈ ਆ ਨੀ ਉਹ ਪਾਰੋਂ ਤੋਂ ਮੰਗਾਈ
ਆ ਨੀ ਧੂੰਏਂ ਵਾਲੀ ਆਈ
ਆ ਬਾਬੇ ਨੇ ਵੀ ਮੋਟੀ ਗੋਲੀ ਵੱਟ ਕੇ ਫੜਾਈ
ਆ ਨਵਾਂ ਜੇ ਕੋਈ ਪੁੱਛੇ ਉਹਨੂੰ ਕਹਿ ਦਈਏ ਦਵਾਈ
ਆ ਜਿੱਥੇ ਬੈਠੇ ਯਾਰ ਉੱਥੇ ਖੁੱਲ੍ਹੀ ਵਰਤਾਈ
ਆ ਪੁਲ ਖੜ੍ਹੀ ਲਹਿਰ ਹੁਣ ਮਿੱਤਰਾਂ ਦੀ ਚਾਂਦੀ
ਕਿੱਲੋਆਂ ‘ਚ ਵੇਚੀ
ਤੇ ਸਟਾਂਕਾਂ ‘ਚ ਆ ਖਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ
ਪੰਜ-ਸੱਤ ਕੇਸ ਪਹਿਲਾਂ ਚੱਲਦੇ ਆ ਯਾਰ
ਤੇ ਨਿੱਕਲੇ ਮਜੈਲ ਰਹਿਣ ਤਾਂ ਵੀ ਬਿੱਲੋ ਮਾਰ ‘ਤੇ
ਬੜੇ ਨਾਕੇ ਟੱਪਿਆ ਕਰਾਲੀ ਮੇਰੀ thar ਨੇ
ਛੱਡੀਆਂ ਨੇ ਆਸਾਂ
ਬੱਸ ਉਸ ਕਰਤਾਰ ‘ਤੇ
ਮਾਤੜ ਬੰਦੇ ‘ਤੇ ਪ੍ਰਭਾਵ ਨਹੀਂ
ਉਹ ਮਾਰਦੇ ਡੁੱਬ ਗਿਆ ਬੜੇ
ਜਿਹੜੇ ਜੱਟ ਨੂੰ ਸੀ ਮਾਰਦੇ
ਜੱਟ ਨੂੰ ਸੀ ਮਾਰਦੇ
ਰੱਖਾਂ ਰੱਬ ‘ਤੇ ਯਕੀਨ
ਮੰਨਦਾ ਨਹੀਂ illuminati
ਯਾਰ ਤੇਰਾ ਯਾਰ ਤੇਰਾ
ਯਾਰ ਤੇਰਾ ਯਾਰ ਤੇਰਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਯਾਰ ਤੇਰਾ ਕਾਗ਼ਜ਼ਾਂ 'ਚ ਪੱਕਾ ਅਪਰਾਧੀ
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ਯਾਰ ਤੇਰਾ ਕਾਗ਼ਜ਼ਾਂ 'ਚ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਯਾਰ ਤੇਰਾ ਯਾਰ ਤੇਰਾ ਪੱਕਾ ਅਪਰਾਧੀ
ਹੋ ਮੰਗਦੀ ਫਿਰੇਂ ਤੂੰ ਸੱਤ ਜਨਮਾਂ ਦਾ ਸਾਥੀ
ਯਾਰ ਤੇਰਾ ਯਾਰ ਤੇਰਾ